ਮਲਟੀਕਲਚਰਲ ਯੂਥ ਐਵਾਰਡਜ਼ 2026: ਖੇਡ, ਸਿੱਖਿਆ ਤੇ ਯੂਥ ਜਸਟਿਸ ‘ਚ ਯੋਗਦਾਨ ਪਾਉਣ ਵਾਲੇ ਨੌਜਵਾਨ ਸਨਮਾਨਿਤ
ਆਸਟ੍ਰੇਲੀਆ ਦੇ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਵਾਲੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਵਾਲੇ Multicultural Youth Awards 2026 ਮੈਲਬੌਰਨ ਕ੍ਰਿਕਟ ਗਰਾਊਂਡ (MCG) ਵਿੱਚ ਕਰਵਾਇਆ ਗਿਆ। ਇਸ...
