Indiaਭਾਰਤ ਕੰਪਨੀਆਂ ਦੇ 50 ਜਹਾਜ਼ਾਂ ’ਚ ਬੰਬ ਹੋਣ ਦੀ ਮਿਲੀ ਧਮਕੀBunty28/10/202428/10/2024 by Bunty28/10/202428/10/2024 ਨਵੀਂ ਦਿੱਲੀ – ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ ਐਤਵਾਰ ਨੂੰ ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਵਾਲੇ ਘੱਟੋ-ਘੱਟ 50 ਜਹਾਜ਼ਾਂ ’ਚ ਬੰਬ ਹੋਣ ਦੀ ਧਮਕੀ ਮਿਲੀ...
Indiaਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਸੀ.ਬੀ.ਆਈ. ਦੀ ਅਪੀਲ ਸਵੀਕਾਰBunty28/10/2024 by Bunty28/10/2024 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕਤਲ ਅਤੇ ਦੰਗਿਆਂ ਦੇ ਇਕ ਮਾਮਲੇ ’ਚ ਸਾਬਕਾ ਕਾਂਗਰਸੀ ਸੰਸਦ ਮੈਂਬਰ...
Indiaਕੇਂਦਰ ਵੱਲੋਂ ਝੋਨਾ ਭੰਡਾਰਨ ਦੀਆਂ ਚਿੰਤਾਵਾਂ ਖਾਰਜBunty28/10/2024 by Bunty28/10/2024 ਨਵੀਂ ਦਿੱਲੀ – ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ...
Indiaਸਰਹੱਦ ਪਾਰ ਘੁਸਪੈਠ ਰੁਕਣ ਤੇ ਹੀ ਬੰਗਾਲ ’ਚ ਕੀਤੀ ਜਾ ਸਕਦੀ ਹੈ ਸ਼ਾਂਤੀ ਸਥਾਪਿਤ : ਅਮਿਤ ਸ਼ਾਹBunty28/10/2024 by Bunty28/10/2024 ਪੈਟਰਾਪੋਲ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿਚ ਸ਼ਾਂਤੀ ਤਾਂ ਹੀ ਸਥਾਪਿਤ ਹੋ ਸਕਦੀ ਹੈ ਜੇਕਰ ਬੰਗਲਾਦੇਸ਼ ਤੋਂ...
Indiaਸਾਬਕਾ ਮੁੱਖ ਮੰਤਰੀ ਨੇ ਕੇਂਦਰ ਨਾਲ ਪ੍ਰਗਟਾਈ ਨਾਰਾਜ਼ਗੀBunty28/10/202428/10/2024 by Bunty28/10/202428/10/2024 ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਜਪਾ ਨੂੰ ਪੰਜਾਬ ਦੀ ਸਿਆਸਤ ਜਾਂ ਕਿਸਾਨੀ ਮੁੱਦੇ ’ਤੇ ਉਦੋਂ...
Indiaਭਾਰਤ ਵੱਲੋਂ 26/11 ਦੇ ਹਮਲੇ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ: ਜੈਸ਼ੰਕਰBunty28/10/2024 by Bunty28/10/2024 ਮੁੰਬਈ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ...
India‘ਸਾਈਬਰ ਗ੍ਰਿਫ਼ਤਾਰੀਆਂ’ ਦੇ ਘੁਟਾਲੇ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ: ਮੋਦੀBunty28/10/2024 by Bunty28/10/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਾਈਬਰ ਗ੍ਰਿਫ਼ਤਾਰੀ’ ਦੇ ਘੁਟਾਲੇ...
India29 ਅਕਤੂਬਰ ਨੂੰ ਹੋਵੇਗੀ ਰਨ ਫਾਰ ਯੂਨਿਟੀ : ਮੋਦੀBunty28/10/2024 by Bunty28/10/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਰਦਾਰ ਪਟੇਲ ਦੇ ਜਨਮ ਦਿਨ ‘ਤੇ 31 ਅਕਤੂਬਰ ਨੂੰ ਹੋਣ ਵਾਲੀ ‘ਰਨ ਫਾਰ...
Indiaਭਾਰਤ ਦੇ ਰਾਸ਼ਟਰਪਤੀ ਨੇ ਆਈ.ਆਈ.ਟੀ. ਭਿਲਾਈ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ ਸਫਲਤਾ ਜੋਖਮ ਤੋਂ ਬਚ ਕੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ ; ਦ੍ਰੋਪਦੀ ਮੁਰਮੂBunty27/10/2024 by Bunty27/10/2024 ਰਾਏਪੁਰ – ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (99“) ਭਿਲਾਈ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਪ੍ਰਧਾਨ...
Indiaਓਡੀਸ਼ਾ ’ਚ ਸਮੁੰਦਰੀ ਤੂਫਾਨ ਤੇ ਮੀਂਹ ਨਾਲ 2.80 ਲੱਖ ਏਕੜ ’ਚ ਭਰਿਆ ਪਾਣੀ, 1.75 ਲੱਖ ਏਕੜ ਫਸਲ ਬਰਬਾਦBunty27/10/2024 by Bunty27/10/2024 ਭੁਵਨੇਸ਼ਵਰ – ਓਡੀਸ਼ਾ ’ਚ ਭਿਆਨਕ ਸਮੁੰਦਰੀ ਤੂਫਾਨ ‘ਦਾਨਾ’ ਅਤੇ ਮੀਂਹ ਕਾਰਨ 2.80 ਲੱਖ ਏਕੜ ਜ਼ਮੀਨ ’ਚ ਪਾਣੀ ਭਰ ਜਾਣ ਅਤੇ 1.75 ਲੱਖ ਏਕੜ ਜ਼ਮੀਨ ’ਤੇ...