IndiaPunjab14 ਨੂੰ ਕੇਂਦਰ ਨਾਲ ਕੋਈ ਹੱਲ ਨਾ ਨਿਕਲਿਆ ਤਾਂ 25 ਨੂੰ ਕਰਾਂਗੇ ਦਿੱਲੀ ਕੂਚ: ਪੰਧੇਰadmin11/02/2025 by admin11/02/2025 ਸ਼ੰਭੂ ਬਾਰਡਰ ਮੋਰਚੇ ’ਤੇ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿਤੀ ਕਿ ਮੌਜੂਦਾ ਸਮੇਂ ਵਿਚ...
ArticlesIndiaਦਿੱਲੀ ਦਾ ਨਵਾਂ ਮੁੱਖ-ਮੰਤਰੀ ਬਣਨ ਲਈ ਭਾਜਪਾ ਨੇਤਾਵਾਂ ‘ਚ ਦੌੜ ਤੇਜ਼ !admin09/02/2025 by admin09/02/2025 ਦਿੱਲੀ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ, ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ...
Indiaਦਿੱਲੀ ਦੀ ਮੁੱਖ-ਮੰਤਰੀ ਆਤਿਸ਼ੀ ਵਲੋਂ ਅਸਤੀਫ਼ਾ !admin10/02/202510/02/2025 by admin10/02/202510/02/2025 ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਆਤਿਸ਼ੀ ਐਤਵਾਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਕੇਜਰੀਵਾਲ-ਮਨੀਸ਼...
Indiaਅਰਵਿੰਦ ਕੇਜਰੀਵਾਲ ਵਲੋਂ 22 ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ !admin10/02/202510/02/2025 by admin10/02/202510/02/2025 ਨਵੀਂ ਦਿੱਲੀ – ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੱਤਾ ਤੋਂ ਬਾਹਰ ਹੋਣ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ...
Indiaਜੀਤ ਅਡਾਨੀ ਨੇ ਦਿਵਾ ਸ਼ਾਹ ਨਾਲ ਵਿਆਹ ਕੀਤਾ !admin09/02/202509/02/2025 by admin09/02/202509/02/2025 ਅਹਿਮਦਾਬਾਦ – ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਛੋਟੇ ਪੁੱਤਰ ਜੀਤ ਅਡਾਨੀ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਦਿਵਾ ਸ਼ਾਹ ਨਾਲ ਵਿਆਹ ਕੀਤਾ। ਅਡਾਨੀ ਗਰੁੱਪ...
ArticlesIndiaਦਿੱਲੀ ਵਿਧਾਨ ਸਭਾ 2025 ਚੋਣਾਂ: 27 ਸਾਲਾਂ ਬਾਅਦ ‘ਕਮਲ’ ਦੇ ਖਿੜਨ, ‘ਝਾੜੂ’ ਦੇ ਖਿਲਰਨ ਅਤੇ ‘ਹੱਥ’ ਦੇ ਹਾਰਕੇ ਵੀ ਜਿੱਤਣ ਦੇ ਕੀ ਕਾਰਣ ?admin08/02/202509/02/2025 by admin08/02/202509/02/2025 ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਤੂਫਾਨ ਨੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਉਹ ਆਮ ਆਦਮੀ ਪਾਰਟੀ ਜਿਸਨੇ ਲਗਾਤਾਰ ਦੋ ਚੋਣਾਂ...
BollywoodArticlesIndiaਸੋਭਿਤਾ ਧੂਲੀਪਾਲਾ, ਨਾਗਾ ਚੈਤੰਨਿਆ, ਅਤੇ ਨਾਗਾਰਜੁਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ !admin08/02/202508/02/2025 by admin08/02/202508/02/2025 ਮਸ਼ਹੂਰ ਅਕੀਨੇਨੀ ਪਰਿਵਾਰ ਜਿਸ ਵਿੱਚ ਅਭਿਨੇਤਾ ਨਾਗਾਰਜੁਨ, ਉਸਦੇ ਪੁੱਤਰ, ਨਾਗਾ ਚੈਤੰਨਿਆ ਅਤੇ ਸੋਭਿਤਾ ਧੂਲੀਪਾਲਾ ਸ਼ਾਮਲ ਹਨ, ਨੇ ਹਾਲ ਹੀ ਵਿੱਚ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ...
Indiaਮਹਾਰਾਸ਼ਟਰ ਚੋਣ ਕਮਿਸ਼ਨ ਤੋਂ ਵੋਟਰ ਸੂਚੀਆਂ ਦੀ ਮੰਗ ਕੀਤੀ ਹੈ: ਰਾਹੁਲ ਗਾਂਧੀadmin08/02/202508/02/2025 by admin08/02/202508/02/2025 ਨਵੀਂ ਦਿੱਲੀ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਸੂਚੀਆਂ ਵਿੱਚ ਗੜਬੜ ਦੇ ਦੋਸ਼ ਲਾਉਣ ਤੋਂ ਬਾਅਦ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ...
Indiaਪ੍ਰਧਾਨ ਮੰਤਰੀ ਦਾ ਅਮਰੀਕਨ ਦੌਰਾ 12 ਤੋਂ !admin08/02/202508/02/2025 by admin08/02/202508/02/2025 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਤੋਂ ਦੋ-ਰੋਜ਼ਾ ਸਰਕਾਰੀ ਦੌਰੇ ਉਤੇ ਅਮਰੀਕਾ ਜਾਣਗੇ। ਇਸ ਦੌਰਾਨ ਉਹ ਅਮਰੀਕਾ ਦੇ ਸਦਰ ਡੋਨਲਡ ਟਰੰਪ ਨਾਲ...
ArticlesIndiaSportਸਚਿਨ ਤੇਂਦੁਲਕਰ ਨੇ ‘ਰਾਸ਼ਟਰਪਤੀ ਭਵਨ ਚਰਚਾ ਲੜੀ’ ਵਿੱਚ ਸ਼ਿਰਕਤ ਕੀਤੀ !admin07/02/202507/02/2025 by admin07/02/202507/02/2025 ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ...