Indiaਬਾਬਾ ਸਿੱਦੀਕੀ ਹੱਤਿਆਕਾਂਡ ਦੀ ਲਾਰੈਂਸ ਗਿਰੋਹ ਨੇ ਲਈ ਜ਼ਿੰਮੇਵਾਰੀBunty14/10/2024 by Bunty14/10/2024 ਮੁੰਬਈ – ਇਥੇ ਐਨਸੀਪੀ ਆਗੂ ਬਾਬਾ ਸਿੱਦੀਕੀ ਹੱਤਿਆ ਮਾਮਲੇ ਦੀ ਲਾਰੈਂਸ ਬਿਸ਼ਲੋਈ ਗਰੋਹ ਨੇ ਜ਼ਿੰਮੇਵਾਰੀ ਲੈ ਲਈ ਹੈ। ਸ਼ੁਭੂ ਲੋਨਕਰ ਮਹਾਰਾਸ਼ਟਰ ਨਾਂ ਦੇ ਯੂਜ਼ਰ ਨੇ...
Indiaਲੱਦਾਖ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਾਂਗਚੁਕ ਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਕੀਤਾ ਕਾਬੂBunty14/10/2024 by Bunty14/10/2024 ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਐਤਵਾਰ ਨੂੰ ਇੱਥੇ ਲੱਦਾਖ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਅਤੇ 20 ਹੋਰ ਪ੍ਰਦਰਸ਼ਨਕਾਰੀਆਂ ਨੂੰ...
Indiaਜੰਮੂ ’ਚ ਰੈਲੀ ਦੌਰਾਨ ਕੇਜਰੀਵਾਲ ਨੇ ਭਾਜਪਾ ਤੇ ਵਿੰਨਿ੍ਹਆ ਨਿਸ਼ਾਨਾBunty14/10/2024 by Bunty14/10/2024 ਸ੍ਰੀਨਗਰ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਡੋਡਾ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ...
India‘ਭਾਰਤ ’ਚ ਭੁੱਖਮਰੀ ਦੇ ਗੰਭੀਰ ਹਾਲਾਤ’ ਆਲਮੀ ਭੁੱਖ ਸੂਚਕ ਅੰਕ 2024 ’ਚ 127 ਦੇਸ਼ਾਂ ’ਚੋਂ ਭਾਰਤ 105ਵੇਂ ਸਥਾਨ ’ਤੇBunty14/10/2024 by Bunty14/10/2024 ਨਵੀਂ ਦਿੱਲੀ – ਭਾਰਤ ਨੂੰ ਆਲਮੀ ਭੁੱਖ ਸੂਚਕ ਅੰਕ (ਜੀ.ਐਚ.ਆਈ.) ਦੇ 127 ਦੇਸ਼ਾਂ ਦੀ ਸੂਚੀ ਵਿਚ 105ਵੇਂ ਸਥਾਨ ਨਾਲ ‘ਗੰਭੀਰ’ ਸ਼੍ਰੇਣੀ ਵਿਚ ਰਖਿਆ ਗਿਆ ਹੈ।...
Indiaਤਿੰਨ ਅਫਰੀਕੀ ਦੇਸ਼ਾਂ ਦੀ ਇਤਿਹਾਸਕ ਯਾਤਰਾ ਕਰਨਗੇ ਰਾਸ਼ਟਰਪਤੀBunty14/10/2024 by Bunty14/10/2024 ਨਵੀਂ ਦਿੱਲੀ – ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਅਫਰੀਕੀ ਦੇਸ਼ ਅਲਜੀਰੀਆ ਰਵਾਨਾ ਹੋ ਗਏ ਜਿਥੇ ਉਹ 15 ਅਕਤੂਬਰ ਤਕ ਰਹਿਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ...
Indiaਰਾਮਲੀਲਾ ਮੈਦਾਨ ’ਚ ਰਾਸ਼ਟਰਪਤੀ- ਮੋਦੀ ਨੇ ਕੀਤਾ ਰਾਵਣ ਦਾ ਦਹਿਨBunty13/10/202413/10/2024 by Bunty13/10/202413/10/2024 ਨਵੀਂ ਦਿੱਲੀ – ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੇ ਮਾਧਵਦਾਸ ਪਾਰਕ ਵਿੱਚ ਅੱਜ ਵਿਜੈਦਸ਼ਮੀ (ਦੁਸਹਿਰਾ) ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ...
Indiaਗੁਰਦੁਆਰਾ ਹੇਮਕੁੰਟ ਸਾਹਿਬ: ਬਰਫ਼ ਦੀ ਚਿੱਟੀ ਚਾਦਰ ‘ਚ ਲਪੇਟਿਆ ਗਿਆ !Bunty13/10/202413/10/2024 by Bunty13/10/202413/10/2024 ਦੇਹਰਾਦੂਨ – ਉੱਤਰਾਖੰਡ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਬਦਰੀਨਾਥ ਧਾਮ ਤੇ ਇਸ ਨਾਲ ਉੱਪਰਲੇ ਪਹਾੜਾਂ ’ਤੇ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਨਾਲ ਇੱਥੇ ਸਮੁੱਚਾ...
Indiaਦੁਸਹਿਰੇ ਮੌਕੇ ਰੱਖਿਆ ਮੰਤਰੀ ਵੱਲੋਂ ਸ਼ਸਤਰ ਪੂਜਾ ਹਥਿਆਰਾਂ ਦੀ ਲੋੜ ਪੈਣ ’ਤੇ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘBunty13/10/2024 by Bunty13/10/2024 ਕੋਲਕਾਤਾ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਭਾਰਤ ਨੇ ਕਦੇ ਵੀ ਨਫ਼ਰਤ ਜਾਂ ਦੁਸ਼ਮਣੀ ਕਾਰਨ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ...
Indiaਹਰਿਆਣਾ ਦੀ ਨਾਇਬ ਸੈਣੀ ਸਰਕਾਰ 17 ਨੂੰ ਲਵੇਗੀ ਹਲਫ਼Bunty13/10/2024 by Bunty13/10/2024 ਚੰਡੀਗੜ੍ਹ – ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਦਾ ਹਲਫ਼ਦਾਰੀ ਸਮਾਗਮ 17 ਅਕਤੂਬਰ ਨੂੰ ਪੰਚਕੂਲਾ ਵਿਚ ਹੋਵੇਗਾ। ਇਹ ਜਾਣਕਾਰੀ ਭਾਜਪਾ ਵੱਲੋਂ ਸ਼ਨਿੱਚਰਵਾਰ ਨੂੰ ਇਕ ਬਿਆਨ ਰਾਹੀਂ...
Indiaਭਾਜਪਾ ਅੱਤਵਾਦੀਆਂ ਦੀ ਪਾਰਟੀ ਹੈ: ਖੜਗੇBunty13/10/2024 by Bunty13/10/2024 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨਿੱਚਰਵਾਰ ਨੂੰ ਇਹ ਦੋਸ਼ ਲਗਾ ਕੇ ਨਵਾਂ ਵਿਵਾਦ ਪੈਦਾ ਕਰ ਦਿਤਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ)...