Indiaਭਾਰਤ 90 ਤੋਂ ਵੱਧ ਦੇਸ਼ਾਂ ਨੂੰ ਫੌਜੀ ਸਾਜ਼ੋ-ਸਾਮਾਨ ਦਾ ਕਰ ਰਿਹੈ ਨਿਰਯਾਤ : ਰਾਜਨਾਥ ਸਿੰਘBunty26/09/2024 by Bunty26/09/2024 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ 2023-24 ਵਿੱਚ ਭਾਰਤ ਦਾ ਰੱਖਿਆ ਉਤਪਾਦਨ 1.27 ਲੱਖ ਕਰੋੜ ਰੁਪਏ ਦੇ ਸਭ ਤੋਂ...
Indiaਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਸਥਿਰਤਾ, ਵਿਕਾਸ ਨੂੰ ਦਾਅ ’ਤੇ ਲਗਾਉਣਾ: ਮੋਦੀBunty26/09/2024 by Bunty26/09/2024 ਸੋਨੀਪਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਪਾਰਟੀ ਗਲਤੀ ਨਾਲ ਵੀ ਸੱਤਾ ’ਚ ਆ...
Indiaਕੰਗਨਾ ਦੀ ਟਿੱਪਣੀ ਤੋਂ ਬਾਅਦ ਮੋਦੀ ਦੇਣ ਸਪੱਸ਼ਟੀਕਰਨ: ਰਾਹੁਲBunty26/09/2024 by Bunty26/09/2024 ਨਵੀਂ ਦਿੱਲੀ – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਟਿੱਪਣੀ ਨੂੰ ਲੈ ਕੇ ਬੁੱਧਵਾਰ...
Indiaਕੇਜਰੀਵਾਲ ਨੇ ਭਾਗਵਤ ਨੂੰ ਲਿਖਿਆ ਪੱਤਰBunty26/09/2024 by Bunty26/09/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਦਿਆਂ ਭਾਜਪਾ ਦੀ ਰਾਜਨੀਤੀ ਅਤੇ...
Indiaਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ-2024 ਦੌਜੇ ਪੜਾਅ ਦੌਰਾਨ 56.05 ਫ਼ੀਸਦੀ ਵੋਟਿੰਗBunty26/09/2024 by Bunty26/09/2024 ਚੰਡੀਗੜ੍ਹ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 56.05 ਫ਼ੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ। ਪੋਲਿੰਗ ਸਟੇਸ਼ਨਾਂ ’ਤੇ ਸਖਤ...
Indiaਸਿੱਧਾਰਮੱਈਆ ਖ਼ਿਲਾਫ਼ ਲੋਕਆਯੁਕਤ ਪੁਲਿਸ ਰਾਹੀਂ ਜਾਂਚ ਦੇ ਹੁਕਮBunty26/09/2024 by Bunty26/09/2024 ਬੰਗਲੂਰੂ – ਇਥੋਂ ਦੀ ਲੋਕ ਨੁਮਾਇੰਦਿਆਂ ਬਾਰੇ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਿਟੀ (ਮੁਡਾ) ਦੇ ਇਕ...
Indiaਕਿਸਾਨਾਂ ਨੂੰ ਵਾਹਨਾਂ ਹੇਠ ਕੁਚਲਣ ਵਾਲੀ ਮੋਦੀ ਸਰਕਾਰ ਨੂੰ ਦੇਸ਼ ਦੇ ਕਿਸਾਨ ਕਦੇ ਨਹੀਂ ਭੁੱਲਣਗੇ: ਖੜਗੇBunty26/09/2024 by Bunty26/09/2024 ਨਵੀਂ ਦਿੱਲੀ – ਬੀਜੇਪੀ ਸੰਸਦ ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਕਿਸਾਨਾਂ ’ਤੇ ਦਿੱਤੇ ਬਿਆਨ ਕਾਰਨ ਦੇਸ਼ ’ਚ ਸਿਆਸਤ ਫਿਰ ਗਰਮਾ ਗਈ ਹੈ। ਕਾਂਗਰਸ ਦੇ...
Indiaਕੰਗਨਾ ਨੇ ਖੇਤੀ ਕਾਨੂੰਨਾਂ ਦੀ ਬਹਾਲੀ ਬਾਰੇ ਟਿੱਪਣੀ ਵਾਪਸ ਲਈ, ਜਤਾਇਆ ਅਫ਼ਸੋਸBunty26/09/2024 by Bunty26/09/2024 ਸ਼ਿਮਲਾ- 2021 ਵਿੱਚ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਦੀ ਟਿੱਪਣੀ ਨੂੰ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਾਪਸ...
Indiaਭਾਰਤ ’ਚ ਅੰਗ ਦਾਨ ਕਰਨ ਵਾਲਿਆਂ ਦੀ ਗਿਣਤੀ 10 ਸਾਲਾਂ ’ਚ 4 ਗੁਣਾ ਵਧੀ ਦਿੱਲੀ ਵਿੱਚ ਕਿਡਨੀ ਟ੍ਰਾਂਸਪਲਾਂਟ ਦੀ ਸਭ ਤੋਂ ਵੱਧ ਸੰਖਿਆBunty26/09/2024 by Bunty26/09/2024 ਨਵੀਂ ਦਿੱਲੀ – ਦੇਸ਼ ਵਿੱਚ ਅੰਗ ਦਾਨ ਵਿੱਚ ਔਰਤਾਂ ਮਰਦਾਂ ਨਾਲੋਂ ਅੱਗੇ ਹਨ। 2023 ਵਿੱਚ 16542 ਅੰਗ ਦਾਨ ਹੋਏ, ਜਿਨ੍ਹਾਂ ਵਿੱਚ ਵਧੇਰੇ ਔਰਤਾਂ ਜੀਵਤ ਅੰਗਦਾਨ...
Indiaਭਾਰਤ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਸ਼ੂਟਿੰਗ ਮੁਕਾਬਲੇ ਦੇ ਮੌਕੇadmin25/09/202425/09/2024 by admin25/09/202425/09/2024 ਜੈਪੁਰ – ਭਾਰਤ ਦੇ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਜੈਪੁਰ ਵਿੱਚ 57ਵੇਂ ਅੰਤਰ-ਰੇਲਵੇ ਸ਼ੂਟਿੰਗ ਮੁਕਾਬਲੇ ਦਾ...