India7-ਫੁੱਟ ਲੰਬਾ ਜੰਮੂ-ਕਸ਼ਮੀਰ ਪੁਲਿਸਵਾਲਾ !admin08/11/202408/11/2024 by admin08/11/202408/11/2024 ਜੰਮੂ – ਜੰਮੂ ਅਤੇ ਕਸ਼ਮੀਰ ਦੇ 7 ਫੁੱਟ ਲੰਬੇ ਪੁਲਿਸ ਕਰਮਚਾਰੀ, ਗਰੂ ਰਾਮ ਚੌਧਰੀ ਨੇ ਬੁੱਧਵਾਰ ਨੂੰ ਜੰਮੂ ਵਿੱਚ ਇੱਕ ਤਸਵੀਰ ਲਈ ਪੋਜ਼ ਦਿੱਤਾ।...
Indiaਧਾਰਾ 370 ਦੇ ਮਤੇ ਨੂੰ ਲੈ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾBunty08/11/2024 by Bunty08/11/2024 ਸ੍ਰੀਨਗਰ – ਜੰਮੂ-ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮੀ ਮਗਰੋਂ ਮੁਲਤਵੀ ਕਰ ਦਿੱਤੀ ਗਈ। ਬੁੱਧਵਾਰ ਨੂੰ ਧਾਰਾ 370...
Indiaਯਮੁਨਾ ਵਿਚ ਪ੍ਰਦੂਸ਼ਿਤ ਨਾਲੇ ਦਾ ਪਾਣੀ ਮਿਲਣ ਨਾਲ ਮੱਛੀਆਂ ਦੀ ਮੌਤ ਹੋਈ: ਡੀਪੀਸੀਸੀBunty08/11/2024 by Bunty08/11/2024 ਨਵੀਂ ਦਿੱਲੀ – ਨਦੀਆਂ-ਦਰਿਆਵਾਂ ਵਿਚ ਗੰਦਾ ਪਾਣੀ ਮਿਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਸਮੇਂ ਸਮੇਂ ਸਿਰ...
Indiaਇੱਕ ਰੈਂਕ ਇੱਕ ਪੈਨਸ਼ਨ’ ਮਹੱਤਵਪੂਰਨ ਕਦਮ: ਪ੍ਰਧਾਨ ਮੰਤਰੀ ਮੋਦੀBunty08/11/2024 by Bunty08/11/2024 ਨਵੀਂ ਦਿੱਲੀ – ‘one rank one pension’: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਸੈਨਿਕਾਂ ਲਈ ‘ਇਕ ਰੈਂਕ ਇਕ ਪੈਨਸ਼ਨ’ ਨੂੰ ਲਾਗੂ...
Indiaਸਰਕਾਰ ਨੇ ਪਰਾਲੀ ਸਾੜਨ ਤੇ ਜੁਰਮਾਨਾ ਕੀਤਾ ਦੁੱਗਣਾBunty08/11/2024 by Bunty08/11/2024 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਦਿੱਲੀ-NCR ਖੇਤਰ ਵਿਚ ਖਰਾਬ ਹੁੰਦੀ ਹਵਾ ਗੁਣਵੱਤਾ (AQI) ਨੂੰ ਵੇਖਦੇ ਹੋਏ ਪਰਾਲੀ ਸਾੜਨ ਵਾਲੇ ਕਿਸਾਨਾਂ ਲਈ ਜੁਰਮਾਨੇ ਦੀ ਰਾਸ਼ੀ...
Indiaਰਾਹੁਲ ਗਾਂਧੀ ਦੀ ਨਾਗਰਿਕਤਾ ਦੇ ਮੁੱਦੇ ’ਤੇ CBI ਨੇ ਸ਼ੁਰੂ ਕੀਤੀ ਜਾਂਚ, ਦਿੱਲੀ ਹਾਈ ਕੋਰਟ ਨੂੰ ਦਿੱਤੀ ਜਾਣਕਾਰੀBunty08/11/2024 by Bunty08/11/2024 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਨਾਗਰਿਕਤਾ ਦੇ ਮੁੱਦੇ ’ਤੇ ਸੀ. ਬੀ. ਆਈ. ਜਾਂਚ ਕਰ ਰਹੀ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਦਿੱਲੀ ਹਾਈ...
Indiaਨੀਟ-ਯੂ. ਜੀ. 2024 ਟੈਸਟ ਨਵੇਂ ਸਿਰੇ ਤੋਂ ਨਹੀਂ ਹੋਵੇਗਾ, SC ਨੇ ਖਾਰਜ ਕੀਤੀ ਸਮੀਖਿਆ ਪਟੀਸ਼ਨ 10Bunty08/11/2024 by Bunty08/11/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਨੀਟ-ਯੂ. ਜੀ. 2024 ਟੈਸਟ ਨੂੰ ਲੈ ਕੇ 2 ਅਗਸਤ ਦੇ ਫੈਸਲੇ ਦੀ ਸਮੀਖਿਆ ਦੀ ਅਪੀਲ ਕਰਨ ਵਾਲੀ ਪਟੀਸ਼ਨ ਬੁੱਧਵਾਰ...
Indiaਚੱਕਰਵਾਤੀ ਤੂਫ਼ਾਨ ਦੀ ਮੁੜ ਵਾਪਸੀ! ਦਿੱਲੀ ਸਮੇਤ ਇਨ੍ਹਾਂ ਸੂਬਿਆਂ ਚ ਛੇਤੀ ਵਧੇਗੀ ਠੰਡBunty08/11/2024 by Bunty08/11/2024 ਨਵੀਂ ਦਿੱਲੀ – ਦੀਵਾਲੀ ਤੋਂ ਬਾਅਦ ਦੇਸ਼ ‘ਚ ਠੰਡ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਅਤੇ ਦਿੱਲੀ ਸਮੇਤ ਉੱਤਰੀ ਭਾਰਤ ‘ਚ ਠੰਡ ਵਧਣ...
Indiaਇੰਡੀਆ’ ਗੱਠਜੋੜ ਨਾਲ ਮਿਲ ਕੇ ਚੋਣਾਂ ਲੜਨੀਆਂ ਚਾਹੁੰਦੇ ਹਨ ਕੇਜਰੀਵਾਲ?Bunty08/11/2024 by Bunty08/11/2024 ਨਵੀਂ ਦਿੱਲੀ- ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਵੱਲੋਂ ‘ਮਹਾਂ ਵਿਕਾਸ ਆਘਾੜੀ’ (ਐੱਮ. ਵੀ. ਏ.) ਨੂੰ ਬਾਹਰੋਂ ਹਮਾਇਤ ਦੇਣ ਦਾ ਫੈਸਲਾ...
Indiaਚਿੱਟ ਫੰਡ ਦੇ ਨਾਂ ਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇਗੀ ਦਿੱਲੀ ਸਰਕਾਰBunty08/11/2024 by Bunty08/11/2024 ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਫਰਜ਼ੀ ਵਿੱਤੀ ਸਕੀਮਾਂ ’ਤੇ ਪਾਬੰਦੀ ਲਾਉਣ ਲਈ ਨਵੇਂ ਨਿਯਮ ਬਣਾਏ ਹਨ। ਇਹ ਲੋਕਾਂ ਨੂੰ ਉਨ੍ਹਾਂ ਫਰਜ਼ੀ ਸਕੀਮਾਂ ਤੋਂ ਬਚਾਉਣ...