Indiaਹਰਿਆਣਾ: ਨਾਇਬ ਸਿੰਘ ਸੈਣੀ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਆਗੂ ਚੁਣਿਆBunty17/10/2024 by Bunty17/10/2024 ਨਵੀਂ ਦਿੱਲੀ – ਨਾਇਬ ਸਿੰਘ ਸੈਣੀ ਨੂੰ ਸਰਬਸੰਮਤੀ ਨਾਲ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਭਾਜਪਾ ਵਿਧਾਇਕ ਦਲ ਦੇ ਹਰਿਆਣਾ ਦੇ ਨਵੇਂ...
Indiaਹਾੜੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਪ੍ਰਵਾਨਗੀ, ਕਣਕ ਦੇ ਮੁੱਲ ’ਚ 150 ਰੁਪਏ ਦਾ ਵਾਧਾBunty17/10/2024 by Bunty17/10/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਮਾਰਕੀਟਿੰਗ ਸੀਜ਼ਨ 2025-26 ਲਈ ਸਾਰੀਆਂ ਲਾਜ਼ਮੀ ਹਾੜ੍ਹੀ ਫਸਲਾਂ...
Indiaਏਅਰ ਇੰਡੀਆ ਦੇ ਮੁਸਾਫ਼ਰ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਪੁੱਜਾBunty17/10/2024 by Bunty17/10/2024 ਨਵੀਂ ਦਿੱਲੀ – ਏਅਰ ਇੰਡੀਆ ਦੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਜਾਣ ਵਾਲੀ ਉਡਾਣ ਨੂੰ ਬੀਤੇ ਦਿਨ ਕੈਨੇਡਾ ਦੇ ਇਕਾਲੁਇਟ ਹਵਾਈ ਅੱਡੇ ਵੱਲ ਮੋੜੇ ਜਾਣ ਦੇ...
Indiaਹਰਿਆਣਾ: ਹੁੱਡਾ ਨੇ ਦਿੱਲੀ ’ਚ ਕੀਤੀ ਆਪਣੇ ‘ਵਫ਼ਾਦਾਰ’ ਵਿਧਾਇਕਾਂ ਦੀ ਮੀਟਿੰਗBunty17/10/2024 by Bunty17/10/2024 ਗੂਹਲਾ ਚੀਕਾ – ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਆਗੂ ਦੀ ਚੋਣ ਕਰਨ ਲਈ ਸੂਬੇ ਵਿਚਲੇ ਕਾਂਗਰਸੀ ਵਿਧਾਇਕਾਂ ਦੀ 18 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਤੋਂ...
Indiaਉੱਤਰਾਖੰਡ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆBunty17/10/2024 by Bunty17/10/2024 ਪਿਥੌਰਗੜ੍ਹ – ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਜਾ ਰਹੇ ਇੱਕ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਉੱਤਰਾਖੰਡ ਦੇ ਮੁਨਸਿਆਰੀ ਨੇੜੇ ਇੱਕ ਪਿੰਡ ਵਿੱਚ ਹੰਗਾਮੀ ਹਾਲਾਤ...
Indiaਮੇਰੀ ਸਜ਼ਾ ਪੂਰੀ ਹੋਣ ’ਚ ਕਿੰਨੇ ਦਿਨ ਬਾਕੀ ਹਨ : ਗੈਂਗਸਟਰ ਅਬੂ ਸਲੇਮ ਨੇ ਅਦਾਲਤ ਕੋਲੋਂ ਪੁਛਿਆBunty17/10/2024 by Bunty17/10/2024 ਮੁੰਬਈ – ਜੇਲ ’ਚ ਬੰਦ ਗੈਂਗਸਟਰ ਅਬੂ ਸਲੇਮ ਨੇ ਇਥੇ ਇਕ ਵਿਸ਼ੇਸ਼ ਅਦਾਲਤ ਸਾਹਮਣੇ ਇਕ ਬਿਨੈ ਦਾਇਰ ਕਰ ਕੇ ਜੇਲ ਦੀ ਸਜ਼ਾ ਪੂਰੀ ਹੋਣ ਤੋਂ...
Indiaਹੁਣ ਅੰਨ੍ਹਾ ਨਹੀਂ ਰਿਹਾ ਕਾਨੂੰਨ, ਖੋਲ੍ਹੀ ਗਈ ਅੱਖਾਂ ਦੀ ਪੱਟੀBunty17/10/2024 by Bunty17/10/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ‘ਲੇਡੀ ਆਫ ਜਸਟਿਸ’ ਯਾਨੀ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਲਗਾਈ ਹੈ। ਇਸ ਮੂਰਤੀ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ...
Indiaਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਭਲਕੇBunty16/10/202416/10/2024 by Bunty16/10/202416/10/2024 ਚੰਡੀਗੜ੍ਹ- ਹਰਿਆਣਾ ਦੀ ਨਵੀਂ ਚੁਣੀ ਗਈ ਭਾਜਪਾ ਸਰਕਾਰ ਦੇ ਮੁੱਖ ਮੰਤਰੀ 17 ਅਕਤੂਬਰ ਨੂੰ ਸਹੁੰ ਚੁੱਕਣਗੇ। ਅੱਜ ਮੰਗਲਵਾਰ ਹਰਿਆਣਾ ਭਵਨ ਚੰਡੀਗੜ੍ਹ ਵਿਖੇ ਪਾਰਟੀ ਆਗੂਆਂ ਦੀ...
Indiaਸੁਪਰੀਮ ਕੋਰਟ ਨੇ ਮੁਫ਼ਤ ਸੌਗਾਤਾਂ ਖ਼ਿਲਾਫ਼ ਪਟੀਸ਼ਨ ’ਤੇ ਕੇਂਦਰ ਤੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬBunty16/10/2024 by Bunty16/10/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਚੋਣਾਂ ਦੌਰਾਨ ਸਿਆਸੀ ਦਲਾਂ ਵਲੋਂ ਮੁਫ਼ਤ ਸੌਗਾਤਾਂ ਦਾ ਵਾਅਦਾ ਕਰਨ ਦੇ ਚਲਨ ਖ਼ਿਲਾਫ਼ ਇਕ ਨਵੀਂ ਪਟੀਸ਼ਨ ’ਤੇ ਕੇਂਦਰ ਅਤੇ...
Indiaਇੱਕ ਵਾਰ ਮੁੜ ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨBunty16/10/2024 by Bunty16/10/2024 ਨਵੀਂ ਦਿੱਲੀ – ਦੇਸ਼ ਵਿਚ ਇਕ ਵਾਰ ਫਿਰ ਤੋਂ ਚੋਣ ਬਿਗੁਲ ਵਜ ਗਿਆ ਹੈ। ਚੋਣ ਕਮਿਸ਼ਨ ਵਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਮਹਾਰਾਸ਼ਟਰ ਅਤੇ ਝਾਰਖੰਡ...