Indiaਸੁਪਰੀਮ ਕੋਰਟ ਵੱਲੋਂ ਓ.ਐਮ.ਆਰ. ਸ਼ੀਟਾਂ ਬਾਰੇ ਐਨ.ਟੀ.ਏ. ਨੂੰ ਨੋਟਿਸBunty28/06/2024 by Bunty28/06/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਤੋਂ ਪੁੱਛਿਆ ਹੈ ਕਿ ਕੀ ਨੀਟ-ਯੂਜੀ 2024 ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ...
Indiaਰਾਸ਼ਟਰਪਤੀ ਨੇ ਦੋਹਾਂ ਸਦਨਾਂ ਨੂੰ ਕੀਤਾ ਸੰਬੋਧਨ ਲੋਕਾਂ ਨੇ ਤੀਜੀ ਵਾਰ ਇਸ ਸਰਕਾਰ ’ਤੇ ਕੀਤਾ ਭਰੋਸਾ, ਚੁੱਕੇ ਜਾਣਗੇ ਕਈ ਇਤਿਹਾਸਕ ਕਦਮ : ਦ੍ਰੌਪਦੀ ਮੁਰਮੂBunty28/06/2024 by Bunty28/06/2024 ਨਵੀਂ ਦਿੱਲੀ – 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੰਸਦ ਦੇ ਦੋਵਾਂ ਸਦਨਾਂ ਵਿੱਚ ਆਪਣਾ ਸੰਬੋਧਨ...
Indiaਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅੱਜ ਤੱਕ ਮੁਲਤਵੀBunty28/06/2024 by Bunty28/06/2024 ਨਵੀਂ ਦਿੱਲੀ – ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਸੰਬੋਧਨ ਦੀ ਕਾਪੀ...
Indiaਲੋਕ ਸਭਾ ਸਪੀਕਰ ਨੂੰ ਮਿਲੇ ਰਾਹੁਲ ਗਾਂਧੀ, ਐਮਰਜੈਂਸੀ ਦੇ ਜ਼ਿਕਰ ’ਤੇ ਜਤਾਇਆ ਇਤਰਾਜ਼Bunty28/06/2024 by Bunty28/06/2024 ਨਵੀਂ ਦਿੱਲੀ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸਦਨ ਦੇ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਸਦਨ ਦੇ...
Indiaਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਦਾ ਸਮਾਂ ਖ਼ਤਮBunty28/06/2024 by Bunty28/06/2024 ਨਵੀਂ ਦਿੱਲੀ – ਰਾਜ ਸਭਾ ਤੋਂ ਮੁਅੱਤਲੀ ਦਾ ਸਮਾਂ ਖ਼ਤਮ ਹੋਣ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ।...
Indiaਹੁਣ ਹੀਟ ਵੇਵ ਇਸ ਲਈ ਹੈ ਕਿਉਂਕਿ ਅਸੀਂ ਹਰਿਆਲੀ ਗੁਆ ਦਿੱਤੀ ਹੈ : ਸੁਪਰੀਮ ਕੋਰਟBunty28/06/2024 by Bunty28/06/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੂੰ ਕੜਾਕੇ ਦੀ ਗਰਮੀ ਦੇ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਹਰਿਆਲੀ ਵਧਾਉਣ ਲਈ...
Indiaਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਹਸਪਤਾਲ ਤੋਂ ਮਿਲੀ ਛੁੱਟੀBunty28/06/2024 by Bunty28/06/2024 ਨਵੀਂ ਦਿੱਲੀ – ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਵੀਰਵਾਰ ਸਵੇਰੇ LNJP ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਆਤਿਸ਼ੀ ਦਿੱਲੀ ’ਚ ਪਾਣੀ ਦੇ ਸੰਕਟ ਖਿਲਾਫ ਭੁੱਖ-ਹੜਤਾਲ...
Indiaਮਣੀਪੁਰ ’ਚ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦBunty28/06/2024 by Bunty28/06/2024 ਇੰਫਾਲ – ਸੁਰੱਖਿਆ ਦਸਤਿਆਂ ਨੇ ਇੰਫਾਲ ਪੂਰਬੀ ਅਤੇ ਵਿਸ਼ਨੂੰਪੁਰ ਜ਼ਿਲ੍ਹੇ ਦੇ ਕੁਝ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਹਥਿਆਰ ਅਤੇ...
Indiaਭਾਰਤ ’ਚ ਨਵਾਂ ਟੈਲੀਕਾਮ ਕਾਨੂੰਨ ਹੋਇਆ ਲਾਗੂ, ਸਿਮ ਕਾਰਡ ਲੈਣ ’ਚ ਹੋਏ ਕਈ ਬਦਲਾਅBunty28/06/2024 by Bunty28/06/2024 ਨਵੀਂ ਦਿੱਲੀ – ਭਾਰਤ ’ਚ ਨਵਾਂ ‘ਟੈਲੀ ਕਮਿਊਨੀਕੇਸ਼ਨ ਐਕਟ 2023’ 26 ਜੂਨ ਤੋਂ ਲਾਗੂ ਹੋ ਗਿਆ ਹੈ। ਹੁਣ ਭਾਰਤ ਦਾ ਕੋਈ ਵੀ ਨਾਗਰਿਕ ਜ਼ਿੰਦਗੀ ਭਰ...
Indiaਆਬਕਾਰੀ ਨੀਤੀ ਘਪਲਾ ਮਾਮਲਾ ਕੋਰਟ ਨੇ ਕੇਜਰੀਵਾਲ ਨੂੰ 3 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ ਭੇਜਿਆBunty27/06/2024 by Bunty27/06/2024 ਨਵੀਂ ਦਿੱਲੀ – ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਆਬਕਾਰੀ ਨੀਤੀ ਘਪਲੇ ਮਾਮਲੇ ਦੇ ਦੋਸ਼ੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 5 ਦਿਨਾਂ ਦੀ ਸੀ. ਬੀ. ਆਈ....