Category : India

India Punjabi News Australia – Indo Times No. 1 Newspaper in Australia and New Zealand

Indo Times No.1 Indian-Punjabi media platform in Australia and New Zealand

IndoTimes.com.au

India

ਹਿਮਾਚਲ ’ਚ ਸੈਰ-ਸਪਾਟਾ ਖੇਤਰ ਨੂੰ ਨੁਕਸਾਨ ਪਹੁੰਚਾ ਰਹੀ ਹੈ ਕੇਂਦਰ ਸਰਕਾਰ : ਪਿ੍ਰਯੰਕਾ ਗਾਂਧੀ

Bunty
ਸ਼ਿਮਲਾ – ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟਾ ਖੇਤਰ ਸਮੇਤ ਛੋਟੇ ਅਤੇ...
India

ਚੋਣਾਂ ’ਚ ਹਾਰ ਲਈ ਰਾਹੁਲ ਅਤੇ ਅਖਿਲੇਸ਼ ਈ.ਵੀ.ਐੱਮ. ਨੂੰ ਠਹਿਰਾਉਣਗੇ ਜ਼ਿੰਮੇਵਾਰ: ਸ਼ਾਹ

Bunty
ਮਹਿਰਾਜਗੰਜ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ’ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਨੇ ਤੈਅ ਕਰ...
India

ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, 2 ਜੂਨ ਨੂੰ ਕਰਨਾ ਹੋਵੇਗਾ ਆਤਮਸਮਰਪਣ

Bunty
ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੁਪਰੀਮ ਕੋਰਟ ਦੀ ਰਜਿਸਟਰੀ ਨੇ...
India

ਬਿ੍ਰਜ ਭੂਸ਼ਨ ਦੇ ਪੁੱਤਰ ਦੇ ਕਾਫ਼ਲੇ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ

Bunty
ਗੋਂਡਾ (ਯੂਪੀ) – ਗੋਂਡਾ ਜ਼ਿਲ੍ਹੇ ’ਚ ਅੱਜ ਕੈਸਰਗੰਜ ਤੋਂ ਸੰਸਦ ਮੈਂਬਰ ਬਿ੍ਰਜ ਭੂਸ਼ਨ ਸ਼ਰਨ ਸਿੰਘ ਦੇ ਪੁੱਤਟੇ ਅਤੇ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਨ...
India

ਮਾਊਂਟ ਐਵਰੈਸਟ ’ਤੇ ਵੱਧ ਰਿਹੈ ਕੂੜਾ, ਸ਼ੇਰਪਾ ਨੇ ਪ੍ਰਗਟਾਈ ਚਿੰਤਾ

Bunty
ਕਾਠਮੰਡੂ – ਮਾਊਂਟ ਐਵਰੈਸਟ ਦੇ ਸਭ ਤੋਂ ਮਹਾਨ ਗਾਈਡਾਂ ਵਿੱਚੋਂ ਇੱਕ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ‘’ਤੇ ਵੱਧ...
India

ਉਤਰੀ ਭਾਰਤ ਭੱਠੀ ਵਾਂਗ ਤਪਿਆ; ਰਾਜਸਥਾਨ ਦੇ ਫਲੋਦੀ ’ਚ ਪਾਰਾ 49.4 ਡਿਗਰੀ ਪੁੱਜਿਆ ਅਗਲੇ ਦੋ ਦਿਨ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ

Bunty
ਨਵੀਂ ਦਿੱਲੀ – ਇਸ ਵੇਲੇ ਗਰਮ ਹਵਾਵਾਂ ਦੀ ਮਾਰ ਹੇਠ ਪੂਰਾ ਉਤਰੀ ਭਾਰਤ ਆ ਗਿਆ ਹੈ। ਰਾਜਸਥਾਨ ਦਾ ਫਲੋਦੀ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ...
India

ਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨ

Bunty
ਨਵੀਂ ਦਿੱਲੀ –  ਭਾਰਤ ਨੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ 10 ਲੱਖ ਅਮਰੀਕੀ ਡਾਲਰ ਦੀ...
India

ਰਾਮ ਰਹੀਮ ਕਤਲ ਕੇਸ ਚ ਬਰੀ, ਹਾਈ ਕੋਰਟ ਨੇ ਪਲਟਿਆ 329 ਕੋਰਟ ਦਾ ਫ਼ੈਸਲਾ

Bunty
ਪੰਚਕੂਲਾ –  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ...