Indiaਰਾਮ ਰਾਜ ਤੋਂ ਪ੍ਰੇਰਣਾ ਲੈ ਕੇ ਕੰਮ ਕਰ ਰਹੀ ਹੈ ਦਿੱਲੀ ਸਰਕਾਰ: ਕੇਜਰੀਵਾਲBunty26/01/2024 by Bunty26/01/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਯੁੱਧਿਆ ’ਚ ਬਣੇ ਰਾਮ ਮੰਦਰ ’ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਮਾਣ ਦੀ ਗੱਲ...
Indiaਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ ਤਾਂ ਭਾਜਪਾ ਨੇ ਕੀਤਾ ਟ੍ਰੋਲBunty26/01/2024 by Bunty26/01/2024 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀ ਦਿਨੀਂ ’ਭਾਰਤ ਜੋੜੋ ਨਿਆਂ ਯਾਤਰਾ’ ’ਤੇ ਨਿਕਲੇ ਹੋਏ ਹਨ। ਯਾਤਰਾ ਇਸ ਸਮੇਂ ਅਸਾਮ ’ਚ ਹੈ। ਇਸ ਵਿਚਕਾਰ...
Indiaਭਾਰਤ ਪੁੱਜੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ, ਹੋਇਆ ਨਿੱਘਾ ਸਵਾਗਤBunty26/01/2024 by Bunty26/01/2024 ਜੈਪੁਰ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀਰਵਾਰ ਨੂੰ ਦੋ ਦਿਨਾਂ ’ਤੇ ਭਾਰਤ ਪਹੁੰਚੇ ਹਨ। ਮੈਕਰੋਨ ਦੀ ਯਾਤਰਾ ਦੀ ਸ਼ੁਰੂਆਤ ਰਾਜਸਥਾਨ ਦੇ ਜੈਪੁਰ ਤੋਂ ਹੋਈ...
Indiaਸੁਪਰੀਮ ਕੋਰਟ ’ਚ ਬਣਿਆ ਇਤਿਹਾਸ, ਪਹਿਲੀ ਵਾਰ ਬਣੇ ਅਨੁਸੂਚਿਤ ਜਾਤੀ ਦੇ 3 ਜੱਜBunty26/01/2024 by Bunty26/01/2024 ਨਵੀਂ ਦਿੱਲੀ – ਕਰਨਾਟਕ ਹਾਈਕੋਰਟ ਦੇ ਚੀਫ਼ ਜਸਟਿਸ ਪੀ. ਬੀ. ਵਰਾਲੇ ਨੂੰ ਸੀ. ਜੇ. ਆਈ. ਡੀ. ਵਾਈ. ਚੰਦਰਚੂੜ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ...
Indiaਉੱਤਰੀ ਭਾਰਤ ’ਚ ਸੰਘਣੀ ਧੁੰਦ ਤੇ ਠੰਢ ਕਾਰਨ ਜਨਜੀਵਨ ਪ੍ਰਭਾਵਿਤBunty25/01/2024 by Bunty25/01/2024 ਨਵੀਂ ਦਿੱਲੀ – ਸੰਘਣੀ ਧੁੰਦ ਅਤੇ ਠੰਢ ਕਾਰਨ ਅੱਜ ਉੱਤਰੀ ਭਾਰਤ ’ਚ ਜਨਜੀਵਨ ਪ੍ਰਭਾਵਿਤ ਰਿਹਾ। ਸੜਕ, ਰੇਲ ਤੇ ਹਵਾਈ ਆਵਾਜਾਈ ’ਤੇ ਮਾੜਾ ਅਸਰ ਪਿਆ। ਏਅਰਪੋਰਟ...
India‘ਇੰਡੀਆ’ ਗਠਜੋੜ ਨੂੰ ਵੱਡਾ ਝਟਕਾ ਮਮਤਾ ਨੇ ਬੰਗਾਲ ’ਚ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨBunty25/01/2024 by Bunty25/01/2024 ਕੋਲਕਾਤਾ – ਵਿਰੋਧੀ ਧਿਰ ਇੰਡੀਆ ਸਮੂਹ ਨੂੰ ਵੱਡਾ ਝਟਕਾ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ...
Indiaਕਿਸਾਨ ਵੱਲੋਂ 16 ਨੂੰ ਭਾਰਤ ਬੰਦ, ਵਪਾਰੀ ਤੇ ਟਰਾਂਸਪੋਰਟਰ ਸਾਥ ਦੇਣ: ਟਿਕੈਤBunty25/01/202425/01/2024 by Bunty25/01/202425/01/2024 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ 16 ਫਰਵਰੀ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ...
Indiaਅਸਾਮ ਸਰਕਾਰ ਜਿੰਨੇ ਮਰਜ਼ੀ ਕੇਸ ਦਰਜ ਕਰੇ, ਮੈਂ ਡਰਦਾ ਨਹੀਂ: ਰਾਹੁਲ ਗਾਂਧੀBunty25/01/2024 by Bunty25/01/2024 ਬਾਰਪੇਟਾ (ਅਸਾਮ ) – ਗੁਹਾਟੀ ਪੁਲਿਸ ਵੱਲੋਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ...
Indiaਕਾਂਗਰਸ ਪ੍ਰਧਾਨ ਖੜਗੇ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਅਮਿਤ ਸ਼ਾਹ ਨੂੰ ਲਿਖਿਆ ਪੱਤਰBunty25/01/2024 by Bunty25/01/2024 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਆਸਾਮ ’ਚ ਪਾਰਟੀ...
Indiaਅਯੁੱਧਿਆ ’ਚ ਉਮੜ ਰਹੀ ਲੋਕਾਂ ਦੀ ਭੀੜ, ਕਿਲੋਮੀਟਰ ਤੱਕ ਲੱਗੀਆਂ ਲਾਈਨਾਂ, ਦਰਸ਼ਨਾਂ ਲਈ ਵਧਾਇਆ ਗਿਆ ਸਮਾਂBunty25/01/2024 by Bunty25/01/2024 ਅਯੁੱਧਿਆ – ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਦਰਸ਼ਨਾਂ ਦਾ ਸਮਾਂ ਰਾਤ 10 ਵਜੇ...