Indiaਸੰਸਦ ਭਵਨ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਦੇ 140 ਜਵਾਨ ਤਾਇਨਾਤBunty24/01/202424/01/2024 by Bunty24/01/202424/01/2024 ਨਵੀਂ ਦਿੱਲੀ – ਨਵੀਂ ਵਿਵਸਥਾ ਅਧੀਨ ਬਜਟ ਸੈਸ਼ਨ ਦੌਰਾਨ ਆਉਣ ਵਾਲੇ ਮਹਿਮਾਨਾਂ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕਰਨ ਲਈ ਸੰਸਦ ਭਵਨ ਕੰਪਲੈਕਸ ਵਿਚ ਕੇਂਦਰੀ...
Indiaਅਯੁੱਧਿਆ ’ਚ ਬਿਰਾਜੇ ਭਗਵਾਨ ਰਾਮBunty23/01/2024 by Bunty23/01/2024 ਅਯੁੱਧਿਆ – ਅਯੁੱਧਿਆ ਦੇ ਰਾਮ ਮੰਦਰ ’ਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਅੱਜ ਪੂਰੀ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ...
Indiaਨਵੇਂ ਯੁੱਗ ਦੀ ਹੋਈ ਸ਼ੁਰੂਆਤ: ਮੋਦੀBunty23/01/2024 by Bunty23/01/2024 ਅਯੁੱਧਿਆ – ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੀ...
Indiaਬਿਲਕੀਸ ਬਾਨੋ ਮਾਮਲੇ ਦੇ ਸਾਰੇ 11 ਦੋਸ਼ੀਆਂ ਵੱਲੋਂ ਆਤਮ ਸਮਰਪਣBunty23/01/2024 by Bunty23/01/2024 ਗੋਧਰਾ (ਗੁਜਰਾਤ), – ਬਿਲਕੀਸ ਬਾਨੋ ਕੇਸ ਦੇ ਸਾਰੇ ਗਿਆਰਾਂ ਦੋਸ਼ੀਆਂ ਨੇ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ...
Indiaਔਖੇ ਵੇਲੇ ਕੇਂਦਰ ਨੂੰ ਮੁੜ ਯਾਦ ਆਇਆ ਪੰਜਾਬ ਕੇਂਦਰ ਵੱਲੋਂ ਕਣਕ ਦੀ ਪੈਦਾਵਾਰ ਬਾਰੇ ਸਰਕਾਰ ਤੋਂ ਲਏ ਜਾ ਰਹੇ ਨੇ ਅੰਦਾਜ਼ੇBunty23/01/2024 by Bunty23/01/2024 ਚੰਡੀਗੜ੍ਹ – ਦੇਸ਼ ਵਿਚ ਕਣਕ ਦੇ ਭੰਡਾਰ ਘਟਣ ’ਤੇ ਕੇਂਦਰ ਨੂੰ ਮੁੜ ਪੰਜਾਬ ਯਾਦ ਆਉਣ ਲੱਗਾ ਹੈ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ’ਤੇ...
Indiaਪੰਜਾਬ ’ਚ ਧੁੰਦ ਤੇ ਸੀਤ ਲਹਿਰ ਦਾ 25 ਤਕ ਔਰੇਂਜ ਅਲਰਟ ਜਾਰੀBunty23/01/2024 by Bunty23/01/2024 ਨਵੀਂ ਦਿੱਲੀ – ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ...
Indiaਪ੍ਰਾਣ ਪ੍ਰਤਿਸ਼ਠਾ ਤੇ ਬੋਲੇ ਸੀ.ਐਮ. ਯੋਗੀ- 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਇਆ ਹੈ ਪਲ਼Bunty23/01/2024 by Bunty23/01/2024 ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਤੇ ਕਿਹਾ,’’ਇਹ ਸਾਡੇ ਸਾਰਿਆਂ ਲਈ ਭਾਵੁਕ ਪਲ਼ ਹੈ, ਇਹ ਪਲ਼ 500 ਸਾਲਾਂ...
Indiaਦੇਸ਼ ’ਚ 24 ਘੰਟਿਆਂ ਦੌਰਾਨ ਆਏ ਕੋਰੋਨਾ ਦੇ 203 ਨਵੇਂ ਮਾਮਲੇ, 2 ਮੌਤਾਂBunty23/01/2024 by Bunty23/01/2024 ਨਵੀਂ ਦਿੱਲੀ – ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 203 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇਸ ਬਿਮਾਰੀ ਦੇ ਇਲਾਜ ਅਧੀਨ ਮਰੀਜ਼ਾਂ ਦੀ...
Indiaਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤੀ ਜਹਾਜ਼ ਨੂੰ ਨਹੀਂ ਦਿੱਤੀ ਮਨਜ਼ੂਰੀ ਬ੍ਰੇਨ ਟਿਊਮਰ ਨਾਲ ਬੱਚੇ ਦੀ ਹੋਈ ਮੌਤBunty22/01/2024 by Bunty22/01/2024 ਨਵੀਂ ਦਿੱਲੀ – ਇਨ੍ਹੀਂ ਦਿਨੀਂ ਭਾਰਤ ਅਤੇ ਮਾਲਦੀਵ ਦੇ ਆਪਸੀ ਸਬੰਧ ਠੀਕ ਨਹੀਂ ਚੱਲ ਰਹੇ ਹਨ। ਅਜਿਹੇ ’ਚ ਮਾਲਦੀਵ ’ਚ ਇਕ ਭਾਰਤੀ ਬੱਚੇ ਦੀ ਮੌਤ...
Indiaਜਿੱਥੇ ਰਾਮ ਸੇਤੂ ਬਣਿਆ, ਉੱਥੋਂ ਮੋਦੀ ਨੇ ਸਮੁੰਦਰ ਨੂੰ ਫੁੱਲ ਕੀਤੇ ਅਰਪਿਤBunty22/01/2024 by Bunty22/01/2024 ਰਾਮੇਸ਼ਵਰਮ (ਤਾਮਿਲਨਾਡੂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਦੇ ਅਰਿਚਲ ਮੁਨਾਈ ਪਹੁੰਚੇ ਅਤੇ ਉਨ੍ਹਾਂ ਨੇ ਸਮੁੰਦਰ ਤਟ ’ਤੇ ਫੁੱਲ ਅਰਪਿਤ ਕੀਤੇ। ਮੋਦੀ ਨੇ...