Indiaਖ਼ਾਲਸਾ ਪੰਥ ਸਾਜਨਾ ਦਿਵਸ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ: ਡਾ. ਵਿਜੇ ਸਤਬੀਰ ਸਿੰਘBunty10/04/2024 by Bunty10/04/2024112 ਨਾਂਦੇੜ – ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਪੰਥ ਸਾਜਨਾ ਦਿਵਸ ਵਿਸਾਖੀ ਪੁਰਬ ਪੂਰੇ ਖਾਲਸਾਈ ਜਾਹੋ-ਜਲਾਲ...
Indiaਨਸ਼ਾ ਸਮੱਗਲਰਾਂ ਦੇ 25 ਟਿਕਾਣਿਆਂ ’ਤੇ ਈ.ਡੀ. ਵੱਲੋਂ ਛਾਪੇBunty10/04/2024 by Bunty10/04/202499 ਚੇਨਈ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਤਾਮਿਲਨਾਡੂ ਦੇ ਕਈ ਸ਼ਹਿਰਾਂ ’ਚ 2,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੇ ਕਈ...
Indiaਭਾਜਪਾ ਨੇ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਦੇਸ਼ ਭਰ ’ਚ ਵੋਟ ਲੈਣ ਲਈ ਹਥਿਆਰ ਵਜੋਂ ਵਰਤਿਆ: ਮਹਿਬੂਬਾBunty10/04/2024 by Bunty10/04/2024109 ਸ੍ਰੀਨਗਰ – ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਸ਼ਮੀਰੀ ਪੰਡਤਾਂ ਦੇ ਦੁੱਖ-ਦਰਦ ਨੂੰ...
India17 ਭੈਣ-ਭਰਾਵਾਂ ਦਾ ਇਕੱਠਿਆਂ ਹੋਇਆ ਵਿਆਹ, ਕਾਰਡ ’ਤੇ ਛਪੇ 123 ਲੋਕਾਂ ਦੇ ਨਾਂ, ਫੋਟੋ ਵਾਇਰਲBunty10/04/2024 by Bunty10/04/202489 ਬੀਕਾਨੇਰ – ਅੱਜਕਲ੍ਹ ਸੋਸ਼ਲ ਮੀਡੀਆ ’ਤੇ ਵਿਆਹ ਦਾ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਾਰਡ ’ਚ ਨਾ ਤਾਂ ਕੋਈ ਸ਼ਾਇਰੀ ਹੈ ਤੇ ਨਾ ਹੀ...
Indiaਕਾਂਗਰਸ ਨੇ ਪ੍ਰਭੂ ਸ਼੍ਰੀ ਰਾਮ ਦਾ ਅਪਮਾਨ ਕੀਤਾ, ਜਨਤਾ ਇਸ ਨੂੰ ਕਦੇ ਨਾ ਭੁੱਲੇ: ਮੋਦੀBunty10/04/2024 by Bunty10/04/202489 ਪੀਲੀਭੀਤ – ਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਭਗਵਾਨ ਰਾਮ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਪਾਰਟੀ ਤੁਸ਼ਟੀਕਰਨ ਦੇ ਦਲਦਲ...
Indiaਹਾਈ ਕੋਰਟ ਵੱਲੋਂ ਕੇਜਰੀਵਾਲ ਨੂੰ ਵੱਡਾ ਝਟਕਾ, ਗਿ੍ਰਫ਼ਤਾਰੀ ਖ਼ਿਲਾਫ਼ ਦਾਇਰ ਪਟੀਸ਼ਨ ਰੱਦBunty10/04/2024 by Bunty10/04/2024103 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ-ਰਿਮਾਂਡ ਨੂੰ ਸਹੀ ਠਹਿਰਾਇਆ ਹੈ। ਮੁੱਖ ਮੰਤਰੀ ਦੀ ਗਿ੍ਰਫ਼ਤਾਰੀ ਖਿਲਾਫ਼ ਪਾਈ...
Indiaਮੋਦੀ ਸਰਕਾਰ ’ਚ ਚੀਨ ਇਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰ ਸਕਦਾ:ਸ਼ਾਹBunty10/04/2024 by Bunty10/04/202489 ਲਖੀਮਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਚ ਚੀਨ ’ਇਕ ਇੰਚ’ ਜ਼ਮੀਨ ’ਤੇ ਵੀ...
Indiaਈਡੀ ਵੱਲੋਂ ਡੀ.ਐਮ.ਕੇ. ਦੇ ਸਾਬਕਾ ਅਹੁਦੇਦਾਰ ਜਾਫ਼ਰ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇBunty10/04/2024 by Bunty10/04/2024103 ਚੇਨਈ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਡੀਐੱਮਕੇ ਦੇ ਸਾਬਕਾ ਅਹੁਦੇਦਾਰ ਜਾਫ਼ਰ ਸਾਦਿਕ ਅਤੇ ਹੋਰਾਂ ਖ਼ਿਲਾਫ਼ ਡਰੱਗ ਤਸਕਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ...
Indiaਲਿੰਗ ਤਬਦੀਲੀ ਸਰਜਰੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੀ.ਏ.ਆਰ.ਏ. ਤੋਂ ਮੰਗਿਆ ਜਵਾਬBunty10/04/2024 by Bunty10/04/2024284 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ, ਬੱਚਾ ਗੋਦ ਲੈਣ ਲਈ ਕੇਂਦਰੀ ਰਿਸੋਰਸ ਅਥਾਰਿਟੀ (ਸੀਏਆਰਏ) ਅਤੇ ਹੋਰ ਧਿਰਾਂ ਤੋਂ ਦੇਸ਼ ਵਿਚ ਅਨਿਯਮਿਤ ਲਿੰਗ ਤਬਦੀਲੀ ਦੀਆਂ...
Indiaਕੇਜਰੀਵਾਲ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਦੇਣਗੇ ਚੁਣੌਤੀ : ਸੌਰਭ ਭਾਰਦਵਾਜBunty10/04/202410/04/2024 by Bunty10/04/202410/04/202494 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਆਪਣੀ ਗਿ੍ਰਫ਼ਤਾਰੀ ਨੂੰ...