Indiaਅੱਤਵਾਦੀ ਟਿਕਾਣੇ ਤੋਂ ਗੋਲਾ-ਬਾਰੂਦ ਬਰਾਮਦBunty23/04/2024 by Bunty23/04/2024 ਰਾਜੌਰੀ – ਸਰਹੱਦੀ ਜ਼ਿਲ੍ਹਾ ਰਾਜੌਰੀ ਦੀ ਤਹਿਸੀਲ ਥੰਨਾ ਮੰਡੀ ਦੇ ਪਿੰਡ ਅਜਮਤਾਬਾਦ ’ਚ ਜੰਮੂ-ਕਸ਼ਮੀਰ ਪੁਲਿਸ, ਐੱਸ.ਓ.ਜੀ. ਤੇ ਫੌਜ ਦੀ 61 ਆਰ.ਆਰ. ਵਲੋਂ ਗੁਪਤ ਸੂਚਨਾ ਦੇ...
Indiaਮੋਦੀ-ਸ਼ਾਹ ਸਰਕਾਰ ਮੁੜ ਸੱਤਾ ਵਿਚ ਆਈ ਤਾਂ ਲੋਕਤੰਤਰ ਹੋ ਜਾਵੇਗਾ ਖਤਮ : ਮਲਿਕਾਰਜੁਨ ਖੜਗੇBunty22/04/2024 by Bunty22/04/2024 ਸਤਨਾ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਜੇਕਰ ’ਮੋਦੀ-ਸ਼ਾਹ ਸਰਕਾਰ’ ਮੁੜ ਸੱਤਾ ’ਚ ਆਈ ਤਾਂ ਦੇਸ਼ ’ਚ ਲੋਕਤੰਤਰ ਖ਼ਤਮ ਹੋ...
Indiaਰਾਹੁਲ ਗਾਂਧੀ ਬੀਮਾਰ, ਰਾਂਚੀ ਵਿਚ ਇੰਡੀਆ ਗਠਜੋੜ ਦੀ ਰੈਲੀ ’ਚ ਨਹੀਂ ਹੋਣਗੇ ਸ਼ਾਮਲ : ਜੈਰਾਮ ਰਮੇਸ਼Bunty22/04/2024 by Bunty22/04/2024 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਆਗੂ ਰਾਹੁਲ ਗਾਂਧੀ ਰਾਂਚੀ ’ਚ ‘ਇੰਡੀਆ’ ਗਠਜੋੜ ਦੀ ਰੈਲੀ ’ਚ...
Indiaਭਵਿੱਖ ’ਚ ਹੁਣ ਕਦੇ ਵੀ ਹੇਮਾ ਮਾਲਿਨੀ ਦੇ ਵਿਰੁੱਧ ਚੋਣ ਨਹੀਂ ਲੜਾਂਗਾ : ਜਯੰਤ ਚੌਧਰੀBunty22/04/2024 by Bunty22/04/2024 ਮਥੁਰਾ – ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ) ਦੀ ਇਕ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਦਲ (ਰਾਲੋਦ) ਦੇ ਮੁਖੀ ਚੌਧਰੀ ਜਯੰਤ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ...
Indiaਸੋਨੀਆ-ਖੜਗੇ ਦੀ ਅਗਵਾਈ ਵਿਚ ਪੰਜਾਬ ’ਚ ਸੀਟ ਵੰਡ ਲਈ ਕਾਂਗਰਸ ਨੇ ਕੀਤੀ ਮੀਟਿੰਗBunty22/04/2024 by Bunty22/04/2024 ਨਵੀਂ ਦਿੱਲੀ – ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਹੋਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ...
Indiaਯਾਤਰਾ ਦੀਆਂ ਤਿਆਰੀਆਂ ਸ਼ੁਰੂ, ਬਰਫ਼ ਹਟਾਉਣ ਲਈ ਸ੍ਰੀ ਹੇਮਕੁੰਟ ਸਾਹਿਬ ਰਵਾਨਾ ਹੋਏ ਫ਼ੌਜੀ ਜਵਾਨBunty22/04/2024 by Bunty22/04/2024 ਚਮੋਲੀ – ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਵਿਸ਼ਵ ਪ੍ਰਸਿੱਧ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ ’ਤੇ ਜਮ੍ਹਾ ਹੋਈ ਬਰਫ ਨੂੰ ਹਟਾਉਣ ਲਈ ਫੌਜ ਦੇ ਜਵਾਨ...
Indiaਭਾਜਪਾ ਸਰਕਾਰ ਮੇਰੇ ਪਤੀ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ ਚ ਮਾਰਨਾ ਚਾਹੁੰਦੀ ਹੈ : ਸੁਨੀਤਾ ਕੇਜਰੀਵਾਲBunty22/04/2024 by Bunty22/04/2024 ਰਾਂਚੀ – ਜੇਲ੍ਹ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ...
Indiaਐਲੋਨ ਮਸਕ ਦਾ ਭਾਰਤ ਦੌਰਾ ਟਲਿਆBunty21/04/2024 by Bunty21/04/2024 ਨਵੀਂ ਦਿੱਲੀ – ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ...
Indiaਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਤੇਜਿੰਦਰ ਬਿੱਟੂ ਭਾਜਪਾ ’ਚ ਸ਼ਾਮਲBunty21/04/2024 by Bunty21/04/2024 ਨਵੀਂ ਦਿੱਲੀ – ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ...
Indiaਸੰਜੇ ਸਿੰਘ ਦਾ ਦਾਅਵਾ- ਸਰਤ ਰੈੱਡੀ ਨੇ ਬੀਜੇਪੀ ਨੂੰ 60 ਕਰੋੜ ਦਿੱਤੇ, ਈਡੀ ਨੇ ਨਹੀਂ ਕੀਤੀ ਕਾਰਵਾਈBunty21/04/2024 by Bunty21/04/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਭਾਜਪਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਉਸ...