Indiaਚੋਣਾਂ ਦਰਮਿਆਨ ਪੁਲਿਸ ਦੀ ਵੱਡੀ ਕਾਰਵਾਈ, ਸੁਨਿਆਰੇ ਦੇ ਘਰੋਂ 5 ਕਰੋੜ ਦੀ ਨਕਦੀ ਤੇ 3 ਕਿਲੋ ਸੋਨਾ ਜ਼ਬਤBunty09/04/2024 by Bunty09/04/2024212 ਬੈਂਗਲੁਰੂ – ਲੋਕ ਸਭਾ ਚੋਣਾਂ ’ਚ ਵੱਡੇ ਪੈਮਾਨੇ ’ਤੇ ਪੈਸੇ ਖਰਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਚੋਣ ਕਮਿਸ਼ਨ ਵਲੋਂ...
Indiaਹਰਮੀਤ ਸਿੰਘ ਕਾਲਕਾ ਦੇ ਗ੍ਰਹਿ ਵਿਖੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸ਼ੁਕਰਾਨਾ ਸਮਾਗਮ ਆਯੋਜਿਤBunty09/04/2024 by Bunty09/04/2024121 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਣਾ ਦਿਵਸ...
Indiaਕੇਜਰੀਵਾਲ ਦੀ ਗਿ੍ਰਫ਼ਤਾਰੀ ਦੇ ਵਿਰੋਧ ’ਚ ‘ਆਪ’ ਨੇਤਾਵਾਂ ਨੇ ਰੱਖਿਆ ਸਮੂਹਿਕ ਵਰਤBunty08/04/2024 by Bunty08/04/2024101 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਦੇ ਵਿਰੋਧ ’ਚ...
Indiaਪ੍ਰਧਾਨ ਮੰਤਰੀ ਵੱਲੋਂ ਬਿਹਾਰ ’ਚ ਚੋਣ ਰੈਲੀ ਨੂੰ ਸੰਬੋਧਨ ਕਾਂਗਰਸ ਬੋਲ ਰਹੀ ਹੈ ਟੁਕੜੇ-ਟੁਕੜੇ ਗੈਂਗ ਦੀ ਭਾਸ਼ਾ: ਮੋਦੀBunty08/04/2024 by Bunty08/04/2024113 ਨਵਾਦਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਅੱਜ ਯਾਨੀ ਐਤਵਾਰ ਨੂੰ ਹਮਲਾ ਬੋਲਿਆ ਅਤੇ ਕਿਹਾ ਕਿ ਉਹ ਟੁਕੜੇ-ਟੁਕੜੇ ਗੈਂਗ ਦੀ ਭਾਸ਼ਾ ਬੋਲ ਰਹੀ...
Indiaਈਡੀ ਨੇ ਹੇਮੰਤ ਸੋਰੇਨ ਖ਼ਿਲਾਫ਼ ਸਬੂਤ ਵਜੋਂ ਫਰਿੱਜ ਤੇ ਸਮਾਰਟ ਟੀਵੀ ਦੇ ਬਿੱਲ ਸ਼ਾਮਲ ਕੀਤੇBunty08/04/2024 by Bunty08/04/2024137 ਨਵੀਂ ਦਿੱਲੀ/ਰਾਂਚੀ – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿੱਚ ਇਕ ਫਰਿੱਜ ਤੇ ਸਮਾਰਟ ਟੀਵੀ ਦਾ ਬਿੱਲ ਸਬੂਤਾਂ ਵਜੋਂ ਸ਼ਾਮਲ ਕੀਤਾ ਹੈ ਕਿ...
Indiaਮੋਦੀ ਨੂੰ 4 ਜੂਨ ਤੋਂ ਬਾਅਦ ਲੰਬੀ ਛੁੱਟੀ ’ਤੇ ਜਾਣਾ ਪਵੇਗਾ, ਇਹ ਲੋਕਾਂ ਦੀ ਗਾਰੰਟੀ ਹੈ : ਜੈਰਾਮ ਰਮੇਸ਼Bunty08/04/2024 by Bunty08/04/2024153 ਨਵੀਂ ਦਿੱਲੀ – ਕਾਂਗਰਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਪਾਰਟੀ ਦੀਆਂ ਗਾਰੰਟੀਆਂ ਤੋਂ ’ਘਬਰਾਏ ਹੋਏ’ ਹਨ...
Indiaਪੂਰਾ ਭਰੋਸਾ ਹੈ ਹਿਮਾਚਲ ਦੀ ਜਨਤਾ ਸਾਡਾ ਸਮਰਥਨ ਕਰੇਗੀ, ਸੱਚ ਦੀ ਜਿੱਤ ਹੋਵੇਗੀ: ਪਿ੍ਰਯੰਕਾ ਗਾਂਧੀBunty08/04/2024 by Bunty08/04/2024175 ਨਵੀਂ ਦਿੱਲੀ – ਹਿਮਾਚਲ ਪ੍ਰਦੇਸ਼ ਵਿਚ ਇਕੱਠੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ...
Indiaਦਿੱਲੀ ਪੁਲਿਸ ਨੇ ਮਣੀਪੁਰ ਤੋਂ ਲਿਆਂਦੀ ਗਈ 40 ਕਰੋੜ ਦੀ ਹੈਰੋਇਨ ਕੀਤੀ ਜ਼ਬਤ, ਤਸਕਰ ਗਿ੍ਰਫ਼ਤਾਰBunty08/04/2024 by Bunty08/04/2024181 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ’ਚ ਤਸਕਰੀ ਲਈ ਮਣੀਪੁਰ ਤੋਂ ਲਿਆਂਦੀ ਗਈ 10 ਕਿਲੋਗ੍ਰਾਮ ਹੈਰੋਇਨ ਫੜੇ ਜਾਣ ਤੋਂ ਬਾਅਦ...
Indiaਪੂਰੇ ਅੰਮ੍ਰਿਤਸਰ ਨੂੰ ਡਰੀਮ ਸਿਟੀ ਬਣਾਇਆ ਜਾਵੇਗਾ- ਤਰਨਜੀਤ ਸਿੰਘ ਸੰਧੂBunty07/04/2024 by Bunty07/04/2024106 ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਥਾਨਕ ਡਰੀਮ ਸਿਟੀ ਵਿਖੇ ਡਰੀਮ ਸਿਟੀ...
Indiaਆਤਿਸ਼ੀ ਦੇ ਈਡੀ ਨੂੰ ਸਵਾਲ ਮਨੀ ਟਰੇਲ ਸਾਹਮਣੇ ਆਉਣ ’ਤੇ ਭਾਜਪਾ ’ਤੇ ਕਾਰਵਾਈ ਕਿਉਂ ਨਹੀਂ ਕੀਤੀ?Bunty07/04/2024 by Bunty07/04/2024226 ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਮਾਰਲੇਨਾ ਨੇ ਚੋਣ ਕਮਿਸ਼ਨ ਤੋਂ ਨੋਟਿਸ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ...