Indiaਬਿਹਾਰ ’ਚ ਜੇ.ਡੀ.ਯੂ.-ਰਾਜਦ ਗਠਜੋੜ ਟੁੱਟਿਆBunty28/01/2024 by Bunty28/01/2024188 ਪਟਨਾ – ਬਿਹਾਰ ਵਿੱਚ ਨਿਤੀਸ਼-ਲਾਲੂ ਗਠਜੋੜ ਟੁੱਟ ਗਿਆ ਹੈ।ਨਿਤੀਸ਼ ਕੁਮਾਰ ਐਤਵਾਰ ਸਵੇਰੇ 10 ਵਜੇ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਂਪਣਗੇ...
Indiaਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 25-25 ਕਰੋੜ ਰੁਪਏ ਤੇ ਟਿਕਟ ਦੀ ਪੇਸ਼ਕਸ਼ ਕੀਤੀ: ਕੇਜਰੀਵਾਲBunty28/01/2024 by Bunty28/01/2024386 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਦਿੱਲੀ ਦੇ ਉਨ੍ਹਾਂ...
Indiaਉੱਤਰ-ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ ਲਈ ਸਪਾ ਵੱਲੋਂ ਕਾਂਗਰਸ ਨਾਲ ਗਠਜੋੜ ਦਾ ਐਲਾਨBunty28/01/2024 by Bunty28/01/2024108 ਲਖਨਊ – ਵਿਰੋਧੀ ਗਠਜੋੜ ’ਚ ਸ਼ਾਮਲ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟ ਸ਼ੇਅਰਿੰਗ ਦਾ ਫਾਰਮੂਲਾ ਤੈਅ ਹੋ ਗਿਆ ਹੈ। ਉੱਤਰ-ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ...
Indiaਅਨੁਰਾਗ ਠਾਕੁਰ ਨੇ ਇੰਡੀਆ ਗਠਜੋੜ ਤੇ ਵਿੰਨਿ੍ਹਆ ਨਿਸ਼ਾਨਾ ਕੁਝ ਲੋਕ ਆਪਣੇ ਹੀ ਗਠਜੋੜ ’ਚ ਨਿਆਂ ਨਹੀਂ ਕਰ ਪਾ ਰਹੇBunty28/01/2024 by Bunty28/01/2024111 ਲਖਨਊ – ਬਿਹਾਰ ’ਚ ਸਿਆਸੀ ਹਲਚਲ ਦਰਮਿਆਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ’ਇੰਡੀਆ’ ਗਠਜੋੜ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ...
India75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਵੱਲੋਂ ਦੇਸ਼ ਨੂੰ ਸੰਬੋਧਨ ਅੱਜ ਦਾ ਦਿਨ ਸਾਡੀਆਂ ਕਦਰਾਂ-ਕੀਮਤਾਂ ਨੂੰ ਯਾਦ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ: ਦ੍ਰੌਪਦੀ ਮੁਰਮੂBunty26/01/2024 by Bunty26/01/2024118 ਨਵੀਂ ਦਿੱਲੀ – 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਇਹ ਯੁਗ-ਨਿਰਮਾਣ ਤਬਦੀਲੀ ਦਾ ਦੌਰ ਹੈ। ਗਣਤੰਤਰ...
Indiaਨੌਜਵਾਨ ਵੋਟਰਾਂ ਦੀ ਵੋਟ ਭਾਰਤ ਦੀ ਦਿਸ਼ਾ ਤੈਅ ਕਰੇਗੀ: ਮੋਦੀBunty26/01/2024 by Bunty26/01/2024107 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਅੱਜ ਜਦੋਂ ਦੇਸ਼ ਸਾਲ 2047 ਤੱਕ ਵਿਕਸਿਤ ਭਾਰਤ ਬਣਨ ਦੇ ਟੀਚੇ ’ਤੇ ਕੰਮ...
Indiaਰਾਮ ਰਾਜ ਤੋਂ ਪ੍ਰੇਰਣਾ ਲੈ ਕੇ ਕੰਮ ਕਰ ਰਹੀ ਹੈ ਦਿੱਲੀ ਸਰਕਾਰ: ਕੇਜਰੀਵਾਲBunty26/01/2024 by Bunty26/01/2024136 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਯੁੱਧਿਆ ’ਚ ਬਣੇ ਰਾਮ ਮੰਦਰ ’ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਮਾਣ ਦੀ ਗੱਲ...
Indiaਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ ਤਾਂ ਭਾਜਪਾ ਨੇ ਕੀਤਾ ਟ੍ਰੋਲBunty26/01/2024 by Bunty26/01/2024207 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀ ਦਿਨੀਂ ’ਭਾਰਤ ਜੋੜੋ ਨਿਆਂ ਯਾਤਰਾ’ ’ਤੇ ਨਿਕਲੇ ਹੋਏ ਹਨ। ਯਾਤਰਾ ਇਸ ਸਮੇਂ ਅਸਾਮ ’ਚ ਹੈ। ਇਸ ਵਿਚਕਾਰ...
Indiaਭਾਰਤ ਪੁੱਜੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ, ਹੋਇਆ ਨਿੱਘਾ ਸਵਾਗਤBunty26/01/2024 by Bunty26/01/2024111 ਜੈਪੁਰ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀਰਵਾਰ ਨੂੰ ਦੋ ਦਿਨਾਂ ’ਤੇ ਭਾਰਤ ਪਹੁੰਚੇ ਹਨ। ਮੈਕਰੋਨ ਦੀ ਯਾਤਰਾ ਦੀ ਸ਼ੁਰੂਆਤ ਰਾਜਸਥਾਨ ਦੇ ਜੈਪੁਰ ਤੋਂ ਹੋਈ...
Indiaਸੁਪਰੀਮ ਕੋਰਟ ’ਚ ਬਣਿਆ ਇਤਿਹਾਸ, ਪਹਿਲੀ ਵਾਰ ਬਣੇ ਅਨੁਸੂਚਿਤ ਜਾਤੀ ਦੇ 3 ਜੱਜBunty26/01/2024 by Bunty26/01/2024146 ਨਵੀਂ ਦਿੱਲੀ – ਕਰਨਾਟਕ ਹਾਈਕੋਰਟ ਦੇ ਚੀਫ਼ ਜਸਟਿਸ ਪੀ. ਬੀ. ਵਰਾਲੇ ਨੂੰ ਸੀ. ਜੇ. ਆਈ. ਡੀ. ਵਾਈ. ਚੰਦਰਚੂੜ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ...