Indiaਉੱਤਰੀ ਭਾਰਤ ’ਚ ਸੰਘਣੀ ਧੁੰਦ ਤੇ ਠੰਢ ਕਾਰਨ ਜਨਜੀਵਨ ਪ੍ਰਭਾਵਿਤBunty25/01/2024 by Bunty25/01/2024118 ਨਵੀਂ ਦਿੱਲੀ – ਸੰਘਣੀ ਧੁੰਦ ਅਤੇ ਠੰਢ ਕਾਰਨ ਅੱਜ ਉੱਤਰੀ ਭਾਰਤ ’ਚ ਜਨਜੀਵਨ ਪ੍ਰਭਾਵਿਤ ਰਿਹਾ। ਸੜਕ, ਰੇਲ ਤੇ ਹਵਾਈ ਆਵਾਜਾਈ ’ਤੇ ਮਾੜਾ ਅਸਰ ਪਿਆ। ਏਅਰਪੋਰਟ...
India‘ਇੰਡੀਆ’ ਗਠਜੋੜ ਨੂੰ ਵੱਡਾ ਝਟਕਾ ਮਮਤਾ ਨੇ ਬੰਗਾਲ ’ਚ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨBunty25/01/2024 by Bunty25/01/2024138 ਕੋਲਕਾਤਾ – ਵਿਰੋਧੀ ਧਿਰ ਇੰਡੀਆ ਸਮੂਹ ਨੂੰ ਵੱਡਾ ਝਟਕਾ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ...
Indiaਕਿਸਾਨ ਵੱਲੋਂ 16 ਨੂੰ ਭਾਰਤ ਬੰਦ, ਵਪਾਰੀ ਤੇ ਟਰਾਂਸਪੋਰਟਰ ਸਾਥ ਦੇਣ: ਟਿਕੈਤBunty25/01/202425/01/2024 by Bunty25/01/202425/01/2024113 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ 16 ਫਰਵਰੀ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ...
Indiaਅਸਾਮ ਸਰਕਾਰ ਜਿੰਨੇ ਮਰਜ਼ੀ ਕੇਸ ਦਰਜ ਕਰੇ, ਮੈਂ ਡਰਦਾ ਨਹੀਂ: ਰਾਹੁਲ ਗਾਂਧੀBunty25/01/2024 by Bunty25/01/2024153 ਬਾਰਪੇਟਾ (ਅਸਾਮ ) – ਗੁਹਾਟੀ ਪੁਲਿਸ ਵੱਲੋਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ...
Indiaਕਾਂਗਰਸ ਪ੍ਰਧਾਨ ਖੜਗੇ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਅਮਿਤ ਸ਼ਾਹ ਨੂੰ ਲਿਖਿਆ ਪੱਤਰBunty25/01/2024 by Bunty25/01/2024139 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਆਸਾਮ ’ਚ ਪਾਰਟੀ...
Indiaਅਯੁੱਧਿਆ ’ਚ ਉਮੜ ਰਹੀ ਲੋਕਾਂ ਦੀ ਭੀੜ, ਕਿਲੋਮੀਟਰ ਤੱਕ ਲੱਗੀਆਂ ਲਾਈਨਾਂ, ਦਰਸ਼ਨਾਂ ਲਈ ਵਧਾਇਆ ਗਿਆ ਸਮਾਂBunty25/01/2024 by Bunty25/01/2024124 ਅਯੁੱਧਿਆ – ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਦਰਸ਼ਨਾਂ ਦਾ ਸਮਾਂ ਰਾਤ 10 ਵਜੇ...
Indiaਏਅਰ ਇੰਡੀਆ ਦੀ ਸੁਰੱਖਿਆ ’ਚ ਕਮੀ! 4731 ਨੇ ਲਗਾਇਆ 1.10 ਕਰੋੜ ਦਾ ਜੁਰਮਾਨਾBunty25/01/2024 by Bunty25/01/2024328 ਨਵੀਂ ਦਿੱਲੀ – ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (4731) ਨੇ ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਸੁਰੱਖਿਆ ਖਾਮੀਆਂ ਸਾਹਮਣੇ ਆਉਣ ਤੋਂ ਬਾਅਦ ਭਾਰੀ ਜੁਰਮਾਨਾ ਲਗਾਇਆ ਹੈ।...
Indiaਰਾਮ ਮੰਦਰ ਖੁੱਲ੍ਹਦੇ ਹੀ ਰਾਮਲੱਲਾ ਦੇ ਦਰਸ਼ਨ ਲਈ ਲੱਗੀ ਲੱਖਾਂ ਸ਼ਰਧਾਲੂਆਂ ਦੀ ਭੀੜ, ਆਰ.ਏ.ਐਫ. ਨੂੰ ਕਰਨਾ ਪਿਆ ਤਾਇਨਾਤBunty24/01/2024 by Bunty24/01/2024322 ਅਯੁੱਧਿਆ – ਅਯੁੱਧਿਆ ’ਚ ਰਾਮ ਮੰਦਰ ਦੇ ਕਪਾਟ ਮੰਗਲਵਾਰ ਨੂੰ ਆਮ ਜਨਤਾ ਲਈ ਖੁੱਲ੍ਹ ਗਏ। ਇਕ ਦਿਨ ਪਹਿਲਾਂ ਇਸ ਨਵੇਂ ਬਣੇ ਮੰਦਰ ’ਚ ਰਾਮਲੱਲਾ ਦੀ...
Indiaਜੰਮੂ ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ, ਚੋਣਾਂ ਕਰਾਉਣ ਦਾ ਰਾਹ ਪੱਧਰਾBunty24/01/2024 by Bunty24/01/2024182 ਜੰਮੂ – ਜੰਮੂ-ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋ ਗਈ ਹੈ, ਜਿਸ ਵਿਚ 2.31 ਲੱਖ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ...
Indiaਅਯੁੱਧਿਆ ’ਚ 22 ਨੂੰ ਅਸੀਂ ਜੋ ਦੇਖਿਆ ਉਹ ਸਾਡੀਆਂ ਯਾਦਾਂ ’ਚ ਛਪਿਆ ਰਹੇਗਾ : ਮੋਦੀBunty24/01/2024 by Bunty24/01/2024115 ਨਵੀਂ ਦਿੱਲੀ – ਰਾਮ ਮੰਦਰ ’ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਅਯੁੱਧਿਆ ’ਚ...