Indiaਈ.ਡੀ. ਵੱਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਸੰਜੇ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲBunty03/12/2023 by Bunty03/12/2023 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ...
Indiaਪਰਾਲੀ ਦੀ ਸਮੱਸਿਆ: ਐਨਜੀਟੀ ਨੇ ਪੰਜਾਬ ਅਤੇ ਹਰਿਆਣਾ ਨੂੰ ਦਿੱਤੇ ਇਹ ਨਿਰਦੇਸ਼Bunty02/12/2023 by Bunty02/12/2023 ਨਵੀਂ ਦਿੱਲੀ – ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਅਤੇ ਹਰਿਆਣਾ ਨੂੰ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਅਗਲੇ ਸਾਲ 1 ਜਨਵਰੀ ਤੋਂ 1 ਸਤੰਬਰ...
Indiaਨਕਾਬਪੋਸ਼ ਲੁਟੇਰਿਆਂ ਨੇ ਬੈਂਕ ਤੇ ਬੋਲਿਆ ਧਾਵਾ, ਲੁੱਟੇ 19 ਕਰੋੜ ਰੁਪਏBunty02/12/2023 by Bunty02/12/2023 ਇੰਫਾਲ – ਮਣੀਪੁਰ ਦੇ ਉਖਰੂਲ ਜ਼ਿਲ੍ਹੇ ਵਿਚ ਜਨਤਕ ਖੇਤਰ ਦੇ ਬੈਂਕ ਦੀ ਸ਼ਾਖਾ ਤੋਂ ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ 19.80 ਕਰੋੜ ਰੁਪਏ ਨਕਦ ਲੁੱਟ...
Indiaਹਿੰਦ ਪ੍ਰਸ਼ਾਂਤ ਖੇਤਰ ਚ ਵਿਵਾਦ ਕਦੇ ਵੀ ਲੈ ਸਕਦੈ ਟਕਰਾਅ ਦਾ ਰੂਪ : ਜਲ ਸੈਨਾ ਮੁਖੀBunty02/12/2023 by Bunty02/12/2023 ਨਵੀਂ ਦਿੱਲੀ – ਜਲ ਸੈਨਾ ਮੁਖੀ ਐਡਮਿਰਲ ਆਰ ਹਰਿ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ’ਚ ਜਿਸ ਤਰ੍ਹਾਂ ਦੇ ਵਿਵਾਦ ਹਨ, ਉਨ੍ਹਾਂ...
Indiaਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦਾ ਅਰਥ ਪੰਜਾਬ ਪੁਲੀਸ ਦੀਆਂ ਤਾਕਤਾਂ ਖੋਹਣਾ ਨਹੀਂ: ਸੁਪਰੀਮ ਕੋਰਟBunty02/12/2023 by Bunty02/12/2023 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਜ਼ੁਬਾਨੀ ਕਿਹਾ ਕਿ ਬੀਐੱਸਐੱਫ ਦਾ ਤਲਾਸ਼ੀ, ਜ਼ਬਤੀ ਅਤੇ ਗ੍ਰਿਫ਼ਤਾਰੀ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ ਕੌਮਾਂਤਰੀ...
Indiaਰੱਖਿਆ ਮੰਤਰਾਲਾ ਨੇ ਜਲ ਸੈਨਿਕ ਹਵਾਈ ਅੱਡੇ ਤੇ ਰਾਹੁਲ ਗਾਂਧੀ ਦੇ ਜਹਾਜ਼ ਨੂੰ ਉਤਰਨ ਦੀ ਨਹੀਂ ਦਿੱਤੀ ਮਨਜ਼ੂਰੀBunty02/12/2023 by Bunty02/12/2023 ਕੋਚੀ – ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਰੱਖਿਆ ਮੰਤਰਾਲਾ ਨੇ ਉਸ ਜਹਾਜ਼ ਨੂੰ ਉੱਥੇ ਜਲ ਸੈਨਿਕ ਹਵਾਈ ਅੱਡੇ ’ਤੇ ਉਤਰਨ ਦੀ ਮਨਜ਼ੂਰੀ ਦੇਣ...
Indiaਭਾਰਤ ’ਚ ਸੀ.ਓ.ਪੀ.33 ਦੀ ਮੇਜ਼ਬਾਨੀ ਦਾ ਪੀ.ਐਮ. ਵੱਲੋਂ ਪ੍ਰਸਤਾਵ ਅਸੀਂ ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹਾਂ: ਮੋਦੀBunty02/12/2023 by Bunty02/12/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ ਨੂੰ ਭਾਰਤ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਆਯੋਜਿਤ ਕਰਨ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਕਿਹਾ...
Indiaਅਮਰੀਕਾ ਦੀ ਕਾਰਵਾਈ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਭਾਰਤ ਸਾਡੇ ਵੱਲੋਂ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਏ: ਟਰੂਡੋBunty01/12/202301/12/2023 by Bunty01/12/202301/12/2023 ਨਵੀਂ ਦਿੱਲੀ – ਅਮਰੀਕੀ ਨਿਆਂ ਵਿਭਾਗ ਵੱਲੋਂ ਭਾਰਤੀ ਨਾਗਰਿਕ ’ਤੇ ਸਿੱਖ ਵੱਖਵਾਦੀ ਨੇਤਾ ਬਾਰੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ...
Indiaਪੀਐਮ ਮੋਦੀ ਨੇ ਦਿੱਤਾ ਮਹਿਲਾ ਕਿਸਾਨ ਡ੍ਰੋਨ ਤੇ ਜਨ ਔਸ਼ਧੀ ਕੇਂਦਰਾਂ ਦਾ ਤੋਹਫ਼ਾBunty01/12/2023 by Bunty01/12/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ’ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ’ ਦੇ ਨਾਲ ਹੀ ਦੇਸ਼ ’ਚ ਜਨ ਔਸ਼ਧੀ ਕੇਂਦਰਾਂ ਦੀ...
Indiaਅੱਤਵਾਦੀਆਂ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਪਿਓ ਅਤੇ ਭਰਾ ਗ੍ਰਿਫ਼ਤਾਰBunty01/12/2023 by Bunty01/12/2023 ਮੁੰਬਈ – ਨਾਂਦੇੜ ਪੁਲਸ ਨੇ ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ ’ਚੋਂ ਇੱਕ ਹਰਵਿੰਦਰ ਸਿੰਘ ਰਿੰਦਾ ਦੇ ਪਿਓ ਚਰਨਜੀਤ ਸਿੰਘ ਸੰਧੂ ਅਤੇ ਉਸਦੇ ਭਰਾ ਸਰਬਜੋਤ ਸਿੰਘ...