Indiaਜੈਸ਼ੰਕਰ 5 ਦਿਨਾਂ ਬਿ੍ਰਟੇਨ ਯਾਤਰਾ ’ਤੇ ਪੁੱਜੇ ਲੰਡਨBunty12/11/2023 by Bunty12/11/2023 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਬਿ੍ਰਟੇਨ ਦੀ ਆਪਣੀ 5 ਦਿਨਾ ਯਾਤਰਾ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦੋ-ਪੱਖੀ ਸੰਬੰਧਾਂ ਦੇ...
Indiaਹਿਮਾਚਲ, ਕਸ਼ਮੀਰ ਅਤੇ ਉਤਰਾਖੰਡ ਦੇ ਪਹਾੜਾਂ ’ਤੇ ਬਰਫ਼ਬਾਰੀBunty12/11/2023 by Bunty12/11/2023 ਨਵੀਂ ਦਿੱਲੀ – ਯੈਲੋ ਅਲਰਟ ਦਰਮਿਆਨ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ’ਤੇ ਬਰਫਬਾਰੀ ਹੋਈ ਅਤੇ ਰਾਜਧਾਨੀ ਸ਼ਿਮਲਾ ਸਮੇਤ ਕਈ ਜ਼ਿਲਿਆਂ ’ਚ ਭਾਰੀ ਮੀਂਹ ਪਿਆ।...
Indiaਪੀਐਮ ਮੋਦੀ ਨੇ ਘੁਸਪੈਠੀਆਂ ਨੂੰ ਰੋਕਿਆ, ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ : ਅਮਿਤ ਸ਼ਾਹBunty12/11/2023 by Bunty12/11/2023 ਧਾਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ, ਜਿਸ ਦੇ ਅੰਦਰ ਦੇਸ਼ ’ਚ...
Indiaਮਨੀਸ਼ ਸਿਸੋਦੀਆ ਪਹੁੰਚੇ ਘਰ, ਬੀਮਾਰ ਪਤਨੀ ਨੂੰ ਮਿਲਣ ਲਈ ਅਦਾਲਤ ਨੇ ਦਿੱਤੀ 6 ਘੰਟੇ ਦੀ ਇਜਾਜ਼ਤBunty12/11/2023 by Bunty12/11/2023 ਨਵੀਂ ਦਿੱਲੀ – ਦਿੱਲੀ ਦੇ ਸ਼ਰਾਬ ਘਪਲੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ...
Indiaਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਾਰਣ ਸੇਵਾਵਾਂ ਬਿੱਲ 2023 ਦਾ ਕੀਤਾ ਪ੍ਰਸਤਾਵ: ਅਨੁਰਾਗ ਠਾਕੁਰBunty12/11/2023 by Bunty12/11/2023 ਨਵੀਂ ਦਿੱਲੀ – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਵਿਭਾਗ ਦੇ ਮੰਤਰਾਲੇ ਨੇ ਪ੍ਰਸਾਰਣ ਸੇਵਾਵਾਂ (ਰੈਗੂਲੇਸ਼ਨ) ਬਿੱਲ 2023 ਦਾ ਖਰੜਾ ਪ੍ਰਸਤਾਵਿਤ...
Indiaਦਿੱਲੀ ਸਰਕਾਰ ਦਾ ਵੱਡਾ ਫੈਸਲਾ, 13 ਨਵੰਬਰ ਨੂੰ ਨਹੀਂ ਲਾਗੂ ਹੋਵੇਗਾ ਆਡ-ਈਵਨBunty11/11/2023 by Bunty11/11/2023 ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਇਸ ਸਮੇਂ ਵੱਡਾ ਫੈਸਲਾ ਲਿਆ ਹੈ। 13 ਨਵੰਬਰ ਤੋਂ ਆਡ-ਈਵਨ ਲਾਗੂ ਨਹੀਂ ਹੋਵੇਗਾ। ਇਸ ਮਾਮਲੇ ’ਤੇ ਦਿੱਲੀ ਵਾਤਾਵਰਣ ਮੰਤਰੀ...
Indiaਜਾਤੀ ਮਰਦਮਸ਼ੁਮਾਰੀ ਇੱਕ ਕ੍ਰਾਂਤੀਕਾਰੀ ਕਦਮ : ਰਾਹੁਲ ਗਾਂਧੀBunty11/11/2023 by Bunty11/11/2023 ਸਤਨਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਾਤੀ ਆਧਾਰਿਤ ਮਰਦਮਸ਼ੁਮਾਰੀ ਇਕ ਕ੍ਰਾਂਤੀਕਾਰੀ ਕਦਮ ਹੈ, ਜੋ ਲੋਕਾਂ ਦੇ ਜੀਵਨ ਨੂੰ ਬਦਲ ਦੇਵੇਗਾ। ਜੇ...
Indiaਸੁਪਰੀਮ ਕੋਰਟ ਨੇ ਪੰਜਾਬ ਦੇ ਰਾਜਪਾਲ ਨੂੰ ਕਿਹਾ ‘ਸੈਸ਼ਨ ਜਾਇਜ਼ ਸੀ, ਤੁਸੀਂ ਅੱਗ ਨਾਲ ਖੇਡ ਰਹੇ ਹੋ’Bunty11/11/2023 by Bunty11/11/2023 ਨਵੀਂ ਦਿੱਲੀ – ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ...
Indiaਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਸਮੇਂ ਹੋਇਆ ਅੰਨ੍ਹੇਵਾਹ ਧਰਮ ਪਰਿਵਰਤਨ: ਸ਼ਾਹBunty11/11/2023 by Bunty11/11/2023 ਜਸ਼ਪੁਰ – ਅਮਿਤ ਸ਼ਾਹ ਨੇ ਜਸ਼ਪੁਰ ’ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਛੱਤੀਸਗੜ੍ਹ ’ਚ ਪਹਿਲੇ ਪੜਾਅ...
IndiaLatest Newsਰਿਮੋਟ ਨਾਲ ਚਲਦੇ ਹਨ ਕਾਂਗਰਸ ਦੇ ਪ੍ਰਧਾਨ, ਚੱਲਣ ’ਤੇ ਸਨਾਤਨ ਨੂੰ ਕੱਢਦੇ ਹਨ ਗਾਲ੍ਹਾਂ : ਪੀਐਮ ਮੋਦੀBunty10/11/2023 by Bunty10/11/2023 ਦਮੋਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਆਪਣੇ ‘ਰਿਮੋਟ’ ਕਲਚਰ ਕਾਰਨ ਕਾਂਗਰਸ ਹੁਣ...