Indiaਪਹਾੜਾਂ ’ਚ ਸੀਤ ਲਹਿਰ ਕਾਰਨ ਮੈਦਾਨੀ ਇਲਾਕੇ ਹੋਰ ਠਰੇBunty12/01/2024 by Bunty12/01/2024 ਨਵੀਂ ਦਿੱਲੀ – ਹਿਮਾਚਲ ਪ੍ਰਦੇਸ਼ ਵਿੱਚ ਅਗਲੇ 10 ਦਿਨਾਂ ਤੱਕ ਮੀਂਹ ਜਾਂ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਮੈਦਾਨੀ ਇਲਾਕਿਆਂ ’ਚ ਕੜਾਕੇ ਦੀ...
Indiaਐੱਲਏਸੀ ’ਤੇ ਹਾਲਾਤ ਸੰਵੇਦਨਸ਼ੀਲ ਪਰ ਭਾਰਤ ਹਰ ਸਥਿਤੀ ਲਈ ਤਿਆਰ: ਜਨਰਲ ਪਾਂਡੇBunty12/01/2024 by Bunty12/01/2024 ਨਵੀਂ ਦਿੱਲੀ – ਥਲ ਸੈਨਾ ਪ੍ਰਮੁੱਖ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਚੀਨ ਨਾਲ ਲੱਗਦੀ ਉੱਤਰੀ ਸਰਹੱਦ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਸਥਿਰ ਪਰ...
Indiaਅਤਿਵਾਦੀ-ਗੈਂਗਸਟਰ-ਡਰੱਗ ਤਸਕਰ ਗਠਜੋੜ ਖ਼ਿਲਾਫ਼ ਐੱਨਆਈਏ ਦੇ ਪੰਜਾਬ, ਦਿੱਲੀ ਤੇ ਹਰਿਆਣਾ ਸਣੇ 32 ਥਾਵਾਂ ’ਤੇ ਛਾਪੇBunty12/01/2024 by Bunty12/01/2024 ਨਵੀਂ ਦਿੱਲੀ – ਦੇਸ਼ ਵਿਚ ਅਤਿਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੇ ਮਕਸਦ ਨਾਲ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼,...
Indiaਦੇਸ਼ ’ਚ ਕੋਰੋਨਾ ਦੇ 514 ਨਵੇਂ ਮਾਮਲੇ, 3 ਮੌਤਾਂBunty12/01/2024 by Bunty12/01/2024 ਨਵੀਂ ਦਿੱਲੀ – ਭਾਰਤ ’ਚ ਕੋਵਿਡ-19 ਲਾਗ ਦੇ 514 ਨਵੇਂ ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਘੱਟ ਕੇ 3,422...
Indiaਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸਾਂ ਨੇ ਬਰਾਮਦ ਕੀਤਾ ਹਥਿਆਰ, ਗੋਲਾ-ਬਾਰੂਦ ਦਾ ਜ਼ਖ਼ੀਰਾBunty12/01/2024 by Bunty12/01/2024 ਜੰਮੂ – ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸੁਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ...
Indiaਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਦੇ 5 ਜੀਆਂ ਦੀ ਦਮ ਘੁੱਟਣ ਕਾਰਨ ਮੌਤBunty12/01/2024 by Bunty12/01/2024 ਅਮਰੋਹਾ – ਉੱਤਰ-ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਇਕ ਦਰਦਨਾਕ ਘਟਨਾ ਹੋਈ। ਜਿੱਥੇ ਘਰ ’ਚ ਸੁੱਤੇ ਹੋਏ ਪਰਿਵਾਰ ਦੇ 7 ਜੀਆਂ ’ਚੋਂ 5 ਦੀ ਦਮ ਘੁੱਟਣ...
Indiaਦਿੱਲੀ ’ਚ ਠੰਢ ਤੇ ਧੁੰਦ ਕਾਰਨ 24 ਰੇਲ ਗੱਡੀਆਂ ਸਮੇਂ ਤੋਂ ਪਛੜਿਆਂBunty12/01/2024 by Bunty12/01/2024 ਨਵੀਂ ਦਿੱਲੀ – ਦਿੱਲੀ ਵਿਚ ਅੱਜ ਸਵੇਰੇ ਕੜਾਕੇ ਦੀ ਠੰਢ ਤੇ ਧੁੰਦ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ। ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ...
Indiaਸੰਯੁਕਤ ਰਾਸ਼ਟਰ ਨੇ ਲੋਕਾਂ ਨੂੰ ਕੀਤਾ ਸਾਵਧਾਨ! ਨਵੇਂ ਵੇਰੀਐਂਟ ਕਾਰਨ ਦਸੰਬਰ ’ਚ ਕੋਰੋਨਾ ਕਾਰਨ ਹੋਈਆਂ 10 ਹਜ਼ਾਰ ਮੌਤਾਂBunty12/01/2024 by Bunty12/01/2024 ਜਿਨੇਵਾ – ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਖੀ ਨੇ ਕਿਹਾ ਕਿ ਛੁੱਟੀਆਂ ਦੌਰਾਨ ਲੋਕਾਂ ਦੀ ਭੀੜ ਅਤੇ ਦੁਨੀਆਂ ਭਰ ਵਿੱਚ ਫੈਲ ਰਹੇ ਵਾਇਰਸ ਦੇ...
Indiaਨਰਿੰਦਰ ਮੋਦੀ 14 ਫਰਵਰੀ ਨੂੰ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇBunty12/01/2024 by Bunty12/01/2024 ਗਾਂਧੀਨਗਰ – ਭਾਰਤ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਵੀਰਵਾਰ ਨੂੰ ਕਿਹਾ ਕਿ ਆਬੂ ਧਾਬੀ ਵਿਚ ਅਗਲੇ ਮਹੀਨੇ ਬੋਚਾਸਨਵਾਸੀ ਸ਼੍ਰੀ ਅਕਸ਼ਰ...
Indiaਸਰਕਾਰਾਂ ਤੇ ਵਿਸ਼ਵ ਬੈਂਕ ਕੋਲ ਖਜ਼ਾਨਾ ਨਹੀਂ, ਸਮੱਸਿਆਵਾਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੀ ਲੋੜ: ਬੰਗਾBunty11/01/2024 by Bunty11/01/2024 ਨਵੀਂ ਦਿੱਲੀ – ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਨੂੰ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੇ ਨਿਵੇਸ਼ ਦੀਆਂ...