Indiaਧੋਖਾਧੜੀ ਵਾਲੇ ‘ਲੋਨ ਐਪ’ ਦਾ ਇਸ਼ਤਿਹਾਰ ਨਾ ਚਲਾਉਣ ਸੋਸ਼ਲ ਮੀਡੀਆ ਮੰਚ: ਸਰਕਾਰBunty28/12/2023 by Bunty28/12/202396 ਨਵੀਂ ਦਿੱਲੀ – ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਅਤੇ ਆਨਲਾਈਨ ਮੰਚਾਂ (ਪਲੇਟਫਾਰਮਾਂ) ਨੂੰ...
Indiaਪੂਰਾ ਭਰੋਸਾ ਹੈ ਫ਼ੌਜ ਜੰਮੂ ਕਸ਼ਮੀਰ ਤੋਂ ਅੱਤਵਾਦ ਦਾ ਕਰ ਦੇਵੇਗੀ ਸਫ਼ਾਇਆ : ਰਾਜਨਾਥ ਸਿੰਘBunty28/12/2023 by Bunty28/12/2023356 ਰਾਜੌਰੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜੀਆਂ ਦੀ ਬਹਾਦਰੀ ਲਈ ਬੁੱਧਵਾਰ ਨੂੰ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ...
Indiaਕੇਂਦਰ ਸਰਕਾਰ ਦਾ ਵੱਡਾ ਐਕਸ਼ਨ ਮੁਸਲਿਮ ਲੀਗ ਜੰਮੂ ਕਸ਼ਮੀਰ ਤੇ ਲਗਾਇਆ ਬੈਨBunty28/12/2023 by Bunty28/12/2023113 ਨਵੀਂ ਦਿੱਲੀ – ਜੰਮੂ ਕਸ਼ਮੀਰ ’ਚ ਰਾਸ਼ਟਰ ਵਿਰੋਧੀ ਅਤੇ ਵੱਖਵਾਦੀ ਗਤੀਵਿਧੀਆਂ ’ਚ ਸ਼ਾਮਲ ਅਤੇ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੇ ਮੁਸਲਿਮ ਲੀਗ ਜੰਮੂ ਕਸ਼ਮੀਰ (ਮਸਰਤ...
Indiaਭਾਰਤ ’ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਮੌਤBunty28/12/2023 by Bunty28/12/2023110 ਨਵੀਂ ਦਿੱਲੀ – ਭਾਰਤ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4,093 ਦਰਜ ਕੀਤੀ...
Indiaਮੁੱਖ ਮੰਤਰੀ ਯੋਗੀ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, ਯੂ.ਪੀ. ਕਾਂਸਟੇਬਲ ਭਰਤੀ ਦੀ ਉਮਰ ਹੱਦ ’ਚ ਦਿੱਤੀ 3 ਸਾਲ ਦੀ ਛੋਟBunty28/12/2023 by Bunty28/12/2023102 ਲਖਨਊ – ਉੱਤਰ-ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਪੁਲਿਸ ਵਿਭਾਗ ’ਚ ਵੱਡੀ ਗਿਣਤੀ ’ਚ ਭਰਤੀ ਕੱਢ ਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ...
Indiaਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਦੀ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਸਬਸਿਡੀ ’ਚ ਵਾਧੇ ਨੂੰ ਦਿੱਤੀ ਮਨਜ਼ੂਰੀBunty28/12/2023 by Bunty28/12/2023109 ਜੰਮੂ – ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ ਲਾਭਪਾਤਰੀ ਆਧਾਰਿਤ ਨਿਰਮਾਣ (ਬੀ.ਐੱਲ.ਸੀ.) ਲਈ ਸਬਸਿਡੀ ਵਧਾਉਣ ਦੇ ਪ੍ਰਸਤਾਵ...
Indiaਇਜ਼ਰਾਈਲ ਸਫ਼ਾਰਤਖ਼ਾਨਾ ਧਮਾਕਾ: ਸੀਸੀਟੀਵੀ ’ਚ ਨਜ਼ਰ ਆਏ ਦੋ ਮਸ਼ਕੂਕ ਨੌਜਵਾਨ, ਦਿੱਲੀ ’ਚ ਸੁਰੱਖਿਆ ਵਧਾਈBunty28/12/2023 by Bunty28/12/2023132 ਨਵੀਂ ਦਿੱਲੀ – ਦਿੱਲੀ ਦੇ ਚਾਣਕਿਆਪੁਰੀ ਸਥਿਤ ਇਜ਼ਰਾਈਲ ਸਫ਼ਾਰਤਖ਼ਾਨੇ ਨੇੜੇ ਮੰਗਲਵਾਰ ਸ਼ਾਮ ਨੂੰ ਹੋਏ ਧਮਾਕੇ ਦੇ ਮਾਮਲੇ ਵਿਚ ਸੀਸੀਟੀਵੀ ਕੈਮਰੇ ਵਿਚ ਦੋ ਮਸ਼ਕੂਕ ਨੌਜਵਾਨ ਨਜ਼ਰ...
Indiaਰਾਹੁਲ ਗਾਂਧੀ ‘ਭਾਰਤ ਨਿਆਂ ਯਾਤਰਾ’ ਤਹਿਤ ਮਣੀਪੁਰ ਤੋਂ ਮੁੰਬਈ ਤਕ ਦਾ ਸਫ਼ਰ ਤੈਅ ਕਰਨਗੇBunty28/12/2023 by Bunty28/12/2023122 ਨਵੀਂ ਦਿੱਲੀ – ਕਾਂਗਰਸ 14 ਜਨਵਰੀ ਤੋਂ 20 ਮਾਰਚ ਤਕ ’ਭਾਰਤ ਨਿਆਂ ਯਾਤਰਾ’ ਦਾ ਆਯੋਜਨ ਕਰੇਗੀ। ਇਹ ਯਾਤਰਾ ਮਣੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ ਜਾਵੇਗੀ...
India’84 ਨਸਲਕੁਸ਼ੀ ਪੀੜਤਾਂ ਨਾਲ ਅਨਿਆਂ ਕਰਨ ਵਾਲੇ ਕਰ ਰਹੇ ਨੇ ‘ਨਿਆਂ’ ਦੀ ਗੱਲ : ਠਾਕੁਰBunty28/12/2023 by Bunty28/12/2023117 ਨਵੀਂ ਦਿੱਲੀ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ‘ਭਾਰਤ ਨਿਆਂ ਯਾਤਰਾ’ ਕੱਢਣ ਦੇ ਕਾਂਗਰਸ ਦੇ ਫੈਸਲੇ ’ਤੇ ਤੰਜ਼ ਕੱਸਦੇ ਹੋਏ ਬੁੱਧਵਾਰ ਨੂੰ ਵਿਰੋਧੀ ਪਾਰਟੀ ’ਤੇ...
Indiaਵੀਰ ਬਾਲ ਦਿਵਸ ਮੌਕੇ ਪੀ.ਐਮ.ਮੋਦੀ ਬੋਲੇ- ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਭੁੱਲਾ ਨਹੀਂ ਸਕਦੇBunty27/12/2023 by Bunty27/12/2023107 ਨਵੀਂ ਦਿੱਲੀ – ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ’ਭਾਰਤ ਮੰਡਪਮ’ ’ਚ ਸਿੱਖਾ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ- ਸਾਹਿਬਜ਼ਾਦਾ ਜ਼ੋਰਾਵਰ...