Indiaਯੂ.ਪੀ. ਵਿੱਚ ਅੱਠ ਨੌਜਵਾਨਾਂ ਨੇ ਨਾਬਾਲਗ ਲੜਕੀ ਨੂੰ ਜ਼ਿੰਦਾ ਸਾੜਿਆBunty27/10/2023 by Bunty27/10/2023 ਅਮੇਠੀ – ਨਾਬਾਲਗ ਲੜਕੀ ਨੂੰ ਆਪਣੇ ਹੀ ਘਰ ’ਚ ਜ਼ਿੰਦਾ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ...
Indiaਕੈਨੇਡਾ ਲਈ ਵੀਜ਼ਾ ਮੁੜ ਸ਼ੁਰੂ ਕਰਨ ਲਈ ਵਿਦੇਸ਼ ਮੰਤਰਾਲੇ ਦੀ ਪ੍ਰਸੰਸਾ ਕੀਤੀ -ਵਿਕਰਮਜੀਤ ਸਿੰਘ ਸਾਹਨੀBunty27/10/2023 by Bunty27/10/2023 ਨਵੀਂ ਦਿੱਲੀ – ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਕੈਨੇਡਾ ਲਈ ਵੀਜ਼ਾ ਮੁੜ ਸ਼ੁਰੂ ਕਰਨ ਲਈ ਵਿਦੇਸ਼ ਮੰਤਰਾਲੇ ਦੀ ਪ੍ਰਸੰਸਾ ਕੀਤੀ। ਜ਼ਰੂਰੀ ਕੰਮਾਂ ਲਈ ਫੌਰੀ...
Indiaਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਜਰੀਵਾਲ ਸਰਕਾਰ ਨੂੰ ਦਿੱਲੀ ’ਚ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚਲੀਆਂ ਗਲਤੀਆਂ ਦਰੁੱਸਤ ਕਰਵਾਉਣ ਲਈ ਤਿੰਨ ਦਿਨ ਦਾ ਅਲਟੀਮੇਟBunty27/10/2023 by Bunty27/10/2023 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੇਟਮ...
Indiaਐਨ.ਸੀ.ਈ.ਆਰ.ਟੀ. ਪੈਨਲ ਵੱਲੋਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਲਿੱਖਣ ਦੀ ਸਿਫਾਰਸ਼Bunty26/10/2023 by Bunty26/10/2023 ਨਵੀਂ ਦਿੱਲੀ – ਐੱਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ’ਚ ਇਕ ਨਵਾਂ ਇਤਿਹਾਸਿਕ ਬਦਲਾਅ ਹੋਣ ਵਾਲਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਵਿਦਿਆਰਥੀਆਂ ਵੱਲੋਂ ਕਿਤਾਬਾਂ ’ਚ ‘ਇੰਡੀਆ’ ਦੀ...
Indiaਆਈ.ਪੀ.ਸੀ. ਤੇ ਸਬੂਤ ਕਾਨੂੰਨ ਬਦਲਣ ਵਾਲੇ ਬਿੱਲ ਦਾ ਖਰੜਾ ਪ੍ਰਵਾਨ ਕਰਨ ’ਚ ਜਲਦਬਾਜ਼ੀ ਕਿਉਂ?Bunty26/10/2023 by Bunty26/10/2023 ਨਵੀਂ ਦਿੱਲੀ – ਸੰਸਦ ਦੀ ਗ੍ਰਹਿ ਮਾਮਲਿਆਂ ਬਾਰੇ ਸਥਾਈ ਕਮੇਟੀ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਆਈ.ਪੀ.ਸੀ.), ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀ.ਆਰ.ਪੀ.ਸੀ.) ਤੇ ਐਵੀਡੈਂਸ...
Indiaਭਾਰਤ ਵੱਲੋਂ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂBunty26/10/2023 by Bunty26/10/2023 ਨਵੀਂ ਦਿੱਲੀ – ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਵਿਚਕਾਰ ਭਾਰਤ ਨੇ ਕੈਨੇਡਾ...
Indiaਖ਼ੂਨ ਚੜ੍ਹਾਉਣ ਤੋਂ ਬਾਅਦ 14 ਬੱਚਿਆਂ ਨੂੰ ਐਚ.ਆਈ.ਵੀ., ਏਡਜ਼ ਤੇ ਹੈਪੇਟਾਈਟਸBunty26/10/2023 by Bunty26/10/2023 ਕਾਨਪੁਰ – ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ’ਤੇ ਲੱਗ ਗਈ ਹੈ। ਸੰਕਰਮਿਤ ਖੂਨ ਚੜ੍ਹਾਉਣ ਦੀ...
Indiaਕਿਸਾਨਾਂ ਨੂੰ ਖਾਦਾਂ ’ਤੇ ਸਬਸਿਡੀ ਰਹੇਗੀ ਜਾਰੀ-ਕੇਂਦਰੀ ਕੈਬਨਿਟBunty26/10/2023 by Bunty26/10/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ ’ਚ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਏ...
Indiaਅਪਾਰ ਆਈ.ਡੀ. ਨਾਲ ਹੋਵੇਗੀ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣBunty26/10/2023 by Bunty26/10/2023 ਨਵੀਂ ਦਿੱਲੀ – ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ ਨੂੰ ਲੈ ਕੇ ਆਟੋਮੇਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ ਯਾਨੀ ਅਪਾਰ ਆਈ.ਡੀ. ਦਾ ਨਿਰਮਾਣ ਕੀਤਾ ਗਿਆ...
Indiaਪਿਆਰ ਅਤੇ ਦਇਆ ਤੋਂ ਬਿਨਾਂ ਮਨੁੱਖਤਾ ਦੀ ਹੋਂਦ ਨਹੀਂ – ਦ੍ਰੌਪਦੀ ਮੁਰਮੂBunty26/10/2023 by Bunty26/10/2023 ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਇੱਕ ਅੰਤਰ-ਧਰਮ ਮੀਟਿੰਗ ਨੂੰ ਸੰਬੋਧਨ ਕੀਤਾ।ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਾਡੇ...