Indiaਸੁਰੱਖਿਆ ਮੁੱਦੇ ਤੇ ਦੋਹਾਂ ਸਦਨਾਂ ’ਚ ਬਿਆਨ ਦੇਣ ਗ੍ਰਹਿ ਮੰਤਰੀ ਅਮਿਤ ਸ਼ਾਹ :ਖੜਗੇBunty14/12/2023 by Bunty14/12/2023143 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ’ਚ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਦੇ ਸਦਨ ’ਚ ਛਾਲ ਮਾਰਨ ’ਤੇ ਗੰਭੀਰ ਚਿੰਤਾ ਜ਼ਾਹਰ...
Indiaਸੁਰੱਖਿਆ ’ਚ ਵੱਡੀ ਕੁਤਾਹੀ, ਦਰਸ਼ਕ ਗੈਲਰੀ ’ਚੋਂ ਦਾਖਲ ਹੋਏ ਦੋ ਨੌਜਵਾਨ ਗ੍ਰਿਫਤਾਰBunty14/12/2023 by Bunty14/12/2023148 ਨਵੀਂ ਦਿੱਲੀ – ਲੋਕ ਸਭਾ ਦੀ ਕਾਰਵਾਈ ਦੌਰਾਨ ਬੁੱਧਵਾਰ ਨੂੰ ਦਰਸ਼ਕ ਗੈਲਰੀ ਤੋਂ 2 ਨੌਜਵਾਨਂ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ...
Indiaਸੰਸਦ ਭਵਨ ਦੇ ਬਾਹਰ ਧੂੰਆਂ ਛੱਡਣ ਵਾਲੀ ਸਮੱਗਰੀ ਨਾਲ ਦੋ ਲੋਕ ਹਿਰਾਸਤ ’ਚBunty14/12/2023 by Bunty14/12/2023111 ਨਵੀਂ ਦਿੱਲੀ – ਪੀਲੇ ਅਤੇ ਲਾਲ ਰੰਗ ਦਾ ਧੂੰਆਂ ਛੱਡਣ ਵਾਲੀ ਕੇਨ ਲੈ ਕੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੀ ਇਕ ਮਹਿਲਾ ਅਤੇ ਇਕ...
Indiaਸੰਸਦ ਹਮਲੇ ਦੀ 22ਵੀਂ ਬਰਸੀ ਤੇ ਪੀ.ਐਮ.ਮੋਦੀ ਬੋਲੇ- ਸ਼ਹੀਦਾਂ ਦਾ ਬਲੀਦਾਨ ਹਮੇਸ਼ਾ ਯਾਦ ਰਹੇਗਾBunty14/12/2023 by Bunty14/12/2023112 ਨਵੀਂ ਦਿੱਲੀ – ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ ’ਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਯਾਨੀ ਕਿ ਬੁੱਧਵਾਰ ਨੂੰ 22ਵੀਂ ਬਰਸੀ ਹੈ। ਅੱਤਵਾਦੀਆਂ ਨੇ ਅੱਜ...
Indiaਜੰਮੂ ਕਸ਼ਮੀਰ ’ਚ ਲਾਗੂ ਹੋਇਆ ਆਨੰਦ ਮੈਰਿਜ ਐਕਟBunty14/12/2023 by Bunty14/12/2023469 ਜੰਮੂ – ਆਨੰਦ ਵਿਆਹ ਐਕਟ ਦੇ ਅਧੀਨ ਵਿਆਹ ਦੇ ਰਜਿਸਟਰੇਸ਼ਨ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਵਿਸਤ੍ਰਿਤ ਨਿਯਮ ਬਣਾ ਕੇ ਲਾਗੂ ਕੀਤੇ ਗਏ ਹਨ, ਜੋ ਸਿੱਖ...
Indiaਰਾਜਸਥਾਨ ’ਚ ਨਵੇਂ ਮੁੱਖ ਮੰਤਰੀ ਭਜਨ ਲਾਲ 15 ਦਸੰਬਰ ਨੂੰ ਚੁੱਕਣਗੇ ਸਹੁੰBunty14/12/2023 by Bunty14/12/2023146 ਜੈਪੁਰ – ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ 2 ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਰਾਜ ਭਵਨ ਦੇ ਬਿਆਨ ਅਨੁਸਾਰ...
Indiaਰਾਸ਼ਟਰ ਸੁਰੱਖਿਆ ਕਰਮੀਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ: ਰਾਸ਼ਟਰਪਤੀ ਮੁਰਮੂBunty14/12/2023 by Bunty14/12/2023323 ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ 2001 ਵਿਚ ਸੰਸਦ ’ਤੇ ਹੋਏ ਅੱਤਵਾਦੀ ਹਮਲੇ ’ਚ ਆਪਣੀ ਜਾਨ ਗੁਆਉਣ ਵਾਲੇ ਵੀਰ ਸੁਰੱਖਿਆ...
Indiaਮਹਾਦੇਵ ਐਪ ਦਾ ਮਾਲਕ ਰਵੀ ਉੱਪਲ ਦੁਬਈ ’ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤBunty14/12/2023 by Bunty14/12/2023335 ਨਵੀਂ ਦਿੱਲੀ – ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਵਿਚੋਂ ਇਕ ਰਵੀ ਉੱਪਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਬੇਨਤੀ ’ਤੇ ਇੰਟਰਪੋਲ ਵਲੋਂ ਜਾਰੀ...
Indiaਵਸੁੰਧਰਾ ਦੀ ਛੁੱਟੀ, ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀBunty13/12/2023 by Bunty13/12/2023122 ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਹੋਣਗੇ ਉਪ ਮੁੱਖ ਮੰਤਰੀ ਜੈਪੁਰ -ਆਰ.ਐੱਸ.ਐੱਸ. ਨਾਲ ਜੁੜੇ ਅਤੇ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ...
Indiaਅਮਰੀਕਾ ’ਚ ਸਿੱਖਾਂ ਵਿਰੁਧ ਭਾਰਤ ਸਰਕਾਰ ਵੱਲੋਂ ‘ਗੁਪਤ ਮੈਮੋ’ ਜਾਰੀ ਕਰਨ ਦੀਆਂ ਖ਼ਬਰਾਂ ਝੂਠ: ਵਿਦੇਸ਼ ਮੰਤਰਾਲਾBunty13/12/2023 by Bunty13/12/2023151 ਨਵੀਂ ਦਿੱਲੀ – ਭਾਰਤ ਨੇ ਉਸ ਮੀਡੀਆ ਰੀਪੋਰਟ ਨੂੰ ‘ਫ਼ਰਜ਼ੀ’ ਅਤੇ ‘ਪੂਰੀ ਤਰ੍ਹਾਂ ਮਨਘੜ੍ਹਤ’ ਦੱਸਿਆ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ...