Indiaਅਮਰੀਕਾ ’ਚ ਸਿੱਖਾਂ ਵਿਰੁਧ ਭਾਰਤ ਸਰਕਾਰ ਵੱਲੋਂ ‘ਗੁਪਤ ਮੈਮੋ’ ਜਾਰੀ ਕਰਨ ਦੀਆਂ ਖ਼ਬਰਾਂ ਝੂਠ: ਵਿਦੇਸ਼ ਮੰਤਰਾਲਾBunty13/12/2023 by Bunty13/12/2023151 ਨਵੀਂ ਦਿੱਲੀ – ਭਾਰਤ ਨੇ ਉਸ ਮੀਡੀਆ ਰੀਪੋਰਟ ਨੂੰ ‘ਫ਼ਰਜ਼ੀ’ ਅਤੇ ‘ਪੂਰੀ ਤਰ੍ਹਾਂ ਮਨਘੜ੍ਹਤ’ ਦੱਸਿਆ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ...
Indiaਪੀਐਮ ਮੋਦੀ ਖ਼ਿਲਾਫ਼ ਗਲਤ ਟਿੱਪਣੀ ਕਰਨ ਦੇ ਮਾਮਲੇ ਚ ਕਿਸਾਨ ਆਗੂ ਗ੍ਰਿਫ਼ਤਾਰBunty13/12/2023 by Bunty13/12/2023126 ਰਾਮਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਗਲਤ ਟਿੱਪਣੀ ਕਰਨ ਦੇ ਮਾਮਲੇ ’ਚ ਭਾਰਤੀ ਕਿਸਾਨ ਯੂਨੀਅਨ (ਭਾਕਿਯੂ ਟਿਕੈਤ) ਦੇ ਜਨਰਲ ਸਕੱਤਰ ਹਸੀਬ ਅਹਿਮਦ ਨੂੰ ਮਾਲ...
Indiaਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ- ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਅੰਕੜਾ ਇਕੱਠਾ ਕਰਨਾ ਸੰਭਵ ਨਹੀਂBunty13/12/2023 by Bunty13/12/2023133 ਨਵੀਂ ਦਿੱਲੀ – ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਸਬੰਧੀ ਅੰਕੜੇ ਇਕੱਠੇ ਕਰਨਾ ਸੰਭਵ...
Indiaਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀBunty13/12/2023 by Bunty13/12/2023109 ਨਵੀਂ ਦਿੱਲੀ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਮੰਗਲਵਾਰ ਨੂੰ ਸਾਲ 2024 ’ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ...
Indiaਰਾਜਸਥਾਨ: ਕਰਣੀ ਸੈਨਾ ਮੁਖੀ ਹੱਤਿਆ ਮਾਮਲੇ ’ਚ ਏਅਰ ਹੋਸਟੈੱਸ ਦਾ ਕੋਰਸ ਕਰ ਰਹੀ ਪੂਜਾ ਸੈਣੀ ਗ੍ਰਿਫ਼ਤਾਰ, ਪਤੀ ਫ਼ਰਾਰBunty13/12/2023 by Bunty13/12/2023355 ਜੈਪੁਰ – ਸ੍ਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੁੱਗਾਮਾੜੀ ਦੀ ਹੱਤਿਆ ਦੇ ਮਾਮਲੇ ’ਚ ਪੁਲਸ ਨੇ ਇੱਥੇ ਏਅਰ ਹੋਸਟੈੱਸ ਦਾ ਕੋਰਸ ਕਰ...
Indiaਭ੍ਰਿਸ਼ਟਾਚਾਰ ਤੇ ਪੀਐਮ ਮੋਦੀ ਦਾ ਤੰਜ਼, ਕਾਂਗਰਸ ਦੀਆਂ ਡਕੈਤੀਆਂ 70 ਸਾਲਾਂ ਤੋਂ ਪ੍ਰਸਿੱਧ ਹਨBunty13/12/2023 by Bunty13/12/2023107 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਨਾਲ ਜੁੜੇ ਕੰਪਲੈਕਸਾਂ ਤੋਂ 350 ਕਰੋੜ ਰੁਪਏ ਤੋਂ ਵੱਧ...
Indiaਪੰਡਿਤ ਨਹਿਰੂ ਨੇ ਦੇਸ਼ ਲਈ ਕੀ ਕੀਤਾ, ਇਸ ਗੱਲ ਤੋਂ ਅਣਜਾਣ ਹਨ ਅਮਿਤ ਸ਼ਾਹ : ਰਾਹੁਲ ਗਾਂਧੀBunty13/12/2023 by Bunty13/12/2023107 ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਤਿਹਾਸ ਦਾ ਕੋਈ...
Indiaਦਿੱਲੀ ਹਾਈ ਕੋਰਟ ਨੇ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕੀਤੀBunty13/12/2023 by Bunty13/12/2023114 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਕਿਹਾ ਕਿ...
Indiaਵਿਦਿਆਰਥੀ ਜੀਵਨ ਦੇ ਸਖਤ ਮਿਹਨਤ ਨਾਲ ਸੁਖਦ ਹੋਵੇਗਾ ਭਵਿੱਖ : ਸ੍ਰੀ ਜੇ ਪੀ ਦਲਾਲBunty13/12/2023 by Bunty13/12/2023132 ਪੰਚਕੂਲਾ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੈਯ ਪ੍ਰਕਾਸ਼ ਦਲਾਲ ਨੇ ਕਿਹਾ ਕਿ ਮਨੁੱਖ ਜੀਵਨ ਵਿਚ ਮਿਹਨਤ ਤੋਂ ਵੱਡਾ ਕੋਈ ਧਨ ਨਹੀਂ...
Indiaਸੰਸਦ ਮੈਂਬਰਸ਼ਿਪ ਰੱਦ ਹੋਣ ਦਾ ਮਾਮਲਾ; ਮਹੂਆ ਮੋਇਤਰਾ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾBunty13/12/2023 by Bunty13/12/2023113 ਨਵੀਂ ਦਿੱਲੀ – ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਲੋਕ ਸਭਾ ਮੈਂਬਰਸ਼ਿਪ ਖੋਹੇ ਜਾਣ ਖ਼ਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਸੰਸਦ ਦੀ...