Indiaਆਪ’ ਸੰਸਦ ਰਾਘਵ ਚੱਢਾ ਦਾ ਕੇਂਦਰ ‘ਤੇ ਹਮਲਾ ਸੰਸਦ ਦੀ ਸੁਰੱਖਿਆ ਉਲੰਘਣਾ ‘ਤੇ ਚਰਚਾ ਦੀ ਕਿਤੀ ਮੰਗBunty16/12/2023 by Bunty16/12/2023139 ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਰਾਘਵ ਚੱਢਾ ਨੇ 2001 ਦੇ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਸੰਸਦ ਦੀ ਸੁਰੱਖਿਆ ਦੀ ਵੱਡੀ...
Indiaਸੁਰੱਖਿਆ ਵਿਚ ਕੁਤਾਹੀ ਤੇ ਸੰਸਦ ’ਚ ਜ਼ਬਰਦਸਤ ਹੰਗਾਮਾ, ਵਿਰੋਧੀ ਧਿਰ ਦੇ 15 ਸੰਸਦ ਮੈਂਬਰ ਸਸਪੈਂਡBunty15/12/2023 by Bunty15/12/2023131 ਨਵੀਂ ਦਿੱਲੀ – ਸੰਸਦ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਗ੍ਰਹਿ ਮੰਤਰੀ ਦੇ ਬਿਆਨ ਅਤੇ ਦੋਸ਼ੀਆਂ ਦੇ ਪਾਸ ਜਾਰੀ...
Indiaਛੱਤੀਸਗੜ੍ਹ ’ਚ ਨਕਸਲੀ ਧਮਾਕਾ, ਬੀ.ਐਸ.ਐਫ਼. ਦਾ ਜਵਾਨ ਸ਼ਹੀਦBunty15/12/2023 by Bunty15/12/2023115 ਕਾਂਕੇਰ – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ’ਚ ਵੀਰਵਾਰ ਨੂੰ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕੀਤਾ, ਜਿਸ ’ਚ ਸਰਹੱਦ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦਾ...
Indiaਸਿੱਕਮ ਵਿਖੇ ਬਰਫ਼ਬਾਰੀ ’ਚ ਫ਼ਸੇ 1200 ਤੋਂ ਵੱਧ ਲੋਕਾਂ ਨੂੰ ਜਵਾਨਾਂ ਨੇ ਸੁਰੱਖਿਅਤ ਕੱਢਿਆBunty15/12/2023 by Bunty15/12/2023119 ਗੰਗਟੋਕ – ਖਰਾਬ ਮੌਸਮ ਤੇ ਬਰਫਬਾਰੀ ਕਾਰਨ ਪੂਰਬੀ ਸਿੱਕਮ ਦੇ ਚਾਂਗੂ-ਨਾਥੁਲਾ ਘੁੰਮਣ ਗਏ 1217 ਸੈਲਾਨੀ ਫਸ ਗਏ, ਜਿਸ ’ਚ ਬਜ਼ੁਰਗ, ਔਰਤਾਂ ਅਤੇ ਬੱਚੇ ਸ਼ਾਮਲ ਸਨ।...
Indiaਸਤੇਂਦਰ ਜੈਨ ਨੂੰ ਰਾਹਤ, ਸੁਪਰੀਮ ਕੋਰਟ ਨੇ ਵਧਾਈ ਅੰਤਰਿਮ ਜ਼ਮਾਨਤ ਦੀ ਤਾਰੀਖ਼Bunty15/12/2023 by Bunty15/12/2023136 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਦਿੱਤੀ ਗਈ ਅੰਤਰਿਮ ਜ਼ਮਾਨਤ 8 ਜਨਵਰੀ 2024 ਤੱਕ...
Indiaਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀ ਮੰਗਣ ਦਾ ਢੋਂਗ ਰਚ ਕੇ ਕੀਤੀ ਇਕ ਹੋਰ ਬੇਅਦਬੀ: ਹਰਮੀਤ ਸਿੰਘ ਕਾਲਕਾBunty15/12/2023 by Bunty15/12/2023123 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ...
Indiaਗਗਨਯਾਨ ਮਿਸ਼ਨ ਲਈ ਇਸਰੋ ਖ਼ੁਦ ਹੀ ਈ.ਸੀ.ਐਲ.ਐਸ.ਐਸ. ਨੂੰ ਕਰੇਗਾ ਵਿਕਸਤ: ਸੋਮਨਾਥBunty14/12/2023 by Bunty14/12/2023163 ਪਣਜੀ – ਭਾਰਤੀ ਪੁਲਾੜ ਖੋਜ ਸੰਗਠਨ ‘ਇਸਰੋ’ ਦੇ ਚੇਅਰਮੈਨ ਸੋਮਨਾਥ ਨੇ ਕਿਹਾ ਹੈ ਕਿ ਆਉਂਦੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਲਈ ‘ਵਾਤਾਵਰਣ ਕੰਟਰੋਲ ਅਤੇ ਜੀਵਨ ਮਦਦ...
Indiaਵਿਸ਼ਨੂੰ ਦੇਵ ਸਾਈ ਨੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰBunty14/12/2023 by Bunty14/12/2023266 ਰਾਏਪੁਰ – ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਵਿਸ਼ਨੂੰ ਦੇਵ ਸਾਈ ਨੇ ਬੁੱਧਵਾਰ ਨੂੰ ਇੱਥੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਾਈ...
Indiaਅਦਾਰ ਪੂਨਾਵਾਲਾ ਨੇ 103 ਸਾਲ ਪੁਰਾਣੀ ਇਮਾਰਤ ‘ਮੇਫੇਅਰ ਮੈਂਸ਼ਨ’ ਨੂੰ 1,446 ਕਰੋੜ ਰੁਪਏ ਵਿੱਚ ਖਰੀਦਿਆBunty14/12/2023 by Bunty14/12/2023159 ਨਵੀਂ ਦਿੱਲੀ – ਭਾਰਤੀਆਂ ਦਾ ਪ੍ਰਭਾਵ ਪੂਰੀ ਦੁਨੀਆ ਵਿੱਚ ਜਾਰੀ ਹੈ। ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਲ-ਨਾਲ ਹੁਣ ਉਹ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਵੀ ਆਪਣੀ...
Indiaਸੁਰੱਖਿਆ ਮੁੱਦੇ ਤੇ ਦੋਹਾਂ ਸਦਨਾਂ ’ਚ ਬਿਆਨ ਦੇਣ ਗ੍ਰਹਿ ਮੰਤਰੀ ਅਮਿਤ ਸ਼ਾਹ :ਖੜਗੇBunty14/12/2023 by Bunty14/12/2023143 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ’ਚ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਦੇ ਸਦਨ ’ਚ ਛਾਲ ਮਾਰਨ ’ਤੇ ਗੰਭੀਰ ਚਿੰਤਾ ਜ਼ਾਹਰ...