Indiaਨਹਿਰੂ ਦੀ ‘ਧਾਰਾ 370’ ਕਾਰਨ ਬਣਿਆ ਕਸ਼ਮੀਰ ਮੁੱਦਾ – ਅਮਿਤ ਸ਼ਾਹBunty14/10/2022 by Bunty14/10/2022 ਗੁਜਰਾਤ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਸ਼ਮੀਰ ਦੇ ਮੁੱਦਿਆਂ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ।...
Indiaਆਸਾਮ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਦੀ ਸਥਿਤੀ ਗੰਭੀਰBunty14/10/2022 by Bunty14/10/2022 ਅਸਾਮ – ਆਸਾਮ ਦੇ ਕਈ ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਧੇਮਾਜੀ ‘ਚ ਵੀਰਵਾਰ ਨੂੰ ਵੀ ਸਥਿਤੀ ਬਹੁਤ ਗੰਭੀਰ ਰਹੀ। ਹੜ੍ਹ ਕਾਰਨ ਕਰੀਬ 39,000 ਲੋਕ...
Indiaਸੁਪਰੀਮ ਕੋਰਟ ‘ਚ ਕੇਂਦਰ ਅਤੇ RBI ਦਾਇਰ ਕਰਨਗੇ ਵਿਆਪਕ ਹਲਫ਼ਨਾਮਾBunty13/10/2022 by Bunty13/10/2022 ਨਵੀਂ ਦਿੱਲੀ – ਸੁਪਰੀਮ ਕੋਰਟ ਬੁੱਧਵਾਰ ਨੂੰ ਨੋਟਬੰਦੀ ਮਾਮਲੇ ਦੀ ਸੁਣਵਾਈ ਹੋਈ। ਸੁਪਰੀਮ ਕੋਰਟ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ...
Indiaਮੋਬਾਈਲ ਗੇਮਿੰਗ ਐਪ ਨਾਲ ਧੋਖਾਧੜੀ ਦੇ ਮਾਮਲੇ ‘ਚ ਦੇਸ਼-ਵਿਦੇਸ਼ ‘ਚ 160 ਬੈਂਕ ਖਾਤਿਆਂ ‘ਚੋਂ 32 ਕਰੋੜ ਰੁਪਏ ਫਰੀਜ਼Bunty13/10/2022 by Bunty13/10/2022 ਨਵੀਂ ਦਿੱਲੀ – ਭਾਰਤ ਤੇ ਵਿਦੇਸ਼ ਵਿੱਚ 160 ਬੈਂਕ ਖਾਤਿਆਂ ਤੇ ਕੋਲਕਾਤਾ ਵਿੱਚ 3 ਬੈਂਕ ਖਾਤਿਆਂ ਤੋਂ ਮੋਬਾਈਲ ਗੇਮਿੰਗ ਐਪ ਰਾਹੀਂ ਧੋਖਾਧੜੀ ਦੇ ਮਾਮਲੇ ਵਿੱਚ।...
Indiaਪੰਜ ਤੱਤਾਂ ’ਚ ਵਿਲੀਨ ਹੋਏ ਮੁਲਾਇਮ ਸਿੰਘ ਯਾਦਵBunty12/10/2022 by Bunty12/10/2022 ਲਖਨਊ– ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ...
Indiaਅਮਿਤ ਸ਼ਾਹ ਨੇ ਜੇਪੀ ਦੀ ਜਨਮ ਭੂਮੀ ‘ਤੇ ਬਿਹਾਰ ਨੂੰ ਦਿੱਤਾ ਮਿਸ਼ਨBunty12/10/2022 by Bunty12/10/2022 ਪਟਨਾ – ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦੇ ਜਨਮ ਦਿਨ ਦੇ ਮੌਕੇ ‘ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਸਰਹੱਦ ‘ਤੇ ਸਥਿਤ ਪਿੰਡ ਸੀਤਾਬ ਡਾਇਰਾ ਪਹੁੰਚੇ ਕੇਂਦਰੀ ਗ੍ਰਹਿ...
Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ‘ਚ ਮਹਾਕਾਲ ਲੋਕ ਕੀਤਾ ਲੋਕ-ਅਰਪਣBunty12/10/2022 by Bunty12/10/2022 ਉਜੈਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ਵਿੱਚ 856 ਕਰੋੜ ਰੁਪਏ ਦੀ ਲਾਗਤ ਵਾਲੇ ਮਹਾਕਾਲੇਸ਼ਵਰ ਮੰਦਰ ਕੋਰੀਡੋਰ ਵਿਕਾਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ...
Indiaਸਮਾਜਵਾਦੀ ਪਾਰਟੀ ਦੇ ਸੁਪਰੀਮੋ ਦੇ ਮੁਲਾਇਮ ਸਿੰਘ ਯਾਦਵ ਦਾ ਦੇਹਾਂਤBunty11/10/2022 by Bunty11/10/2022 ਲਖਨਊ – ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ...
Indiaਅਲਕਾਇਦਾ ਨਾਲ ਜੁੜੇ ਅੱਠ ਅੱਤਵਾਦੀ ਯੂਪੀ ਏਟੀਐੱਸ ਦੀ ਹਿਰਾਸਤ ‘ਚ, ਸਹਾਰਨਪੁਰ ਤੇ ਸ਼ਾਮਲੀ ਨਾਲ ਸਬੰਧBunty11/10/2022 by Bunty11/10/2022 ਲਖਨਊ – ਉੱਤਰ ਪ੍ਰਦੇਸ਼ ਵਿੱਚ ਅੱਤਵਾਦੀਆਂ ਅਤੇ ਉਨ੍ਹਾਂ ਨਾਲ ਜੁੜੇ ਸੰਗਠਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਯੂਪੀ ਏਟੀਐੱਸ ਨੂੰ ਵੱਡੀ ਸਫਲਤਾ ਮਿਲੀ ਹੈ।...
Indiaਸਬਜ਼ੀ ਮੰਡੀ ‘ਚ ਖਰੀਦਦਾਰੀ ਕਰਨ ਪਹੁੰਚੀ ਵਿੱਤ ਮੰਤਰੀ ਨਿਰਮਲਾ ਸੀਤਾਰਮਨBunty10/10/2022 by Bunty10/10/2022 ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਚੇਨਈ ਦੇ ਮਾਈਲਾਪੁਰ ਸਥਿਤ ਸਬਜ਼ੀ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਨਿਰਮਲਾ ਸੀਤਾਰਮਨ ਨੇ...