Indiaਭਾਜਪਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਸੋਮਵਾਰ ਨੂੰ ਕਰ ਸਕਦੀ ਹੈ ਐਲਾਨBunty10/12/2023 by Bunty10/12/2023145 ਭੁਪਾਲ , 9 ਦਸੰਬਰ (ਪ੍ਰਤੀਨਿਧੀ) : ਮੱਧ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ, ਇਸ ਬਾਰੇ ਭਾਜਪਾ ਦੀ ਦੁਬਿਧਾ ਸੋਮਵਾਰ ਨੂੰ ਉਦੋਂ ਖ਼ਤਮ ਹੋਣ ਦੀ...
Indiaਆਦਿਵਾਸੀ ਆਬਾਦੀ ਸਾਡੀ ਸੱਭਿਆਚਾਰਕ ਵਿਰਾਸਤ: ਉਪ ਰਾਸ਼ਟਰਪਤੀBunty10/12/2023 by Bunty10/12/2023114 ਬਾਂਸਵਾੜਾ – ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅੱਜ ਆਪਣੇ ਇੱਕ ਦਿਨਾ ਦੌਰੇ ‘’ਤੇ ਰਾਜਸਥਾਨ ਪਹੁੰਚੇ। ਇਸ ਦੌਰਾਨ ਉਪ ਰਾਸ਼ਟਰਪਤੀ ਨੇ ਗੋਵਿੰਦ ਗੁਰੂ ਟ੍ਰਾਈਬਲ ਯੂਨੀਵਰਸਿਟੀ, ਬਾਂਸਵਾੜਾ...
Indiaਦਿਵਆਂਗ ਲੋਕਾਂ ਨੂੰ ਹਮਦਰਦੀ ਦੀ ਵਸਤੂ ਨਹੀਂ ਸਮਝਿਆ ਜਾਣਾ ਚਾਹੀਦਾ : ਉੱਪ ਰਾਸ਼ਟਰਪਤੀBunty10/12/2023 by Bunty10/12/2023115 ਗੁਰੂਗ੍ਰਾਮ – ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਦਿਵਆਂਗ ਲੋਕਾਂ ਨੂੰ ਹਮਦਰਦੀ ਦੀ ਵਸਤੂ ਨਹੀਂ ਮੰਨਿਆ ਜਾਣਾ ਚਾਹੀਦਾ ਹੈ, ਸਗੋ ਉਨ੍ਹਾਂ ਦੇ ਗਿਆਨ,...
Indiaਲਾਰੈਂਸ ਬਿਸ਼ਨੋਈ ਗੈਂਗ ਨੇ ਬਾਗੇਸ਼ਵਰ ਧਾਮ ਵਾਲੇ ਬਾਬਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀBunty10/12/2023 by Bunty10/12/2023315 ਨਵੀਂ ਦਿੱਲੀ – ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ...
Indiaਭਾਰਤ 2025 ਤੱਕ ਬਣ ਜਾਵੇਗਾ 5,000 ਅਰਬ ਡਾਲਰ ਦੀ ਅਰਥਵਿਵਸਥਾ : ਸ਼ਾਹBunty10/12/2023 by Bunty10/12/2023426 ਦੇਹਰਾਦੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ 2025 ਦੇ ਅਖੀਰ ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਇੱਥੇ...
Indiaਐੱਨਆਈਏ ਦੇ ਕਰਨਾਟਕ ਤੇ ਮਹਾਰਾਸ਼ਟਰ ਸਣੇ 44 ਤੋਂ ਵੱਧ ਥਾਵਾਂ ’ਤੇ ਛਾਪੇBunty10/12/2023 by Bunty10/12/2023462 ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਟੀਮਾਂ ਨੇ ਇਸਲਾਮਿਕ ਸਟੇਟ ਅੱਤਵਾਦੀ ਸਾਜ਼ਿਸ਼ ਮਾਮਲੇ ’ਚ ਸ਼ਨੀਵਾਰ ਨੂੰ ਮਹਾਰਾਸ਼ਟਰ ਅਤੇ ਕਰਨਾਟਕ ’ਚ 44 ਥਾਵਾਂ ’ਤੇ...
Indiaਕਾਂਗਰਸੀ ਸਾਂਸਦ ਧੀਰਜ ਸਾਹੂ ਦੇ ਘਰੋਂ ਹੁਣ ਤਕ 200 ਕਰੋੜ ਦੀ ਨਕਦੀ ਬਰਾਮਦ, ਗਿਣਤੀ ਜਾਰੀBunty09/12/2023 by Bunty09/12/2023182 ਨਵੀਂ ਦਿੱਲੀ – ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਉਨ੍ਹਾਂ ਦੇ ਨਾਲ-ਨਾਲ ਕਰੀਬੀਆਂ...
Indiaਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਰੱਦBunty09/12/2023 by Bunty09/12/2023169 ਨਵੀਂ ਦਿੱਲੀ – ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ’ਪੈਸੇ ਲੈ ਕੇ ਸਵਾਲ ਪੁੱਛਣ’ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਸਦਨ ਦੀ ਮੈਂਬਰਸ਼ਿਪ...
Indiaਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਵਾਪਸ ਦੇਣਾ ਹੋਵੇਗਾ, ਇਹ ਮੋਦੀ ਦੀ ਗਾਰੰਟੀ ਹੈ : ਪੀ.ਐਮ. ਮੋਦੀBunty09/12/2023 by Bunty09/12/2023294 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ ’ਮੋਦੀ ਦੀ ਗਾਰੰਟੀ’ ਹੈ ਕਿ ਉਨ੍ਹਾਂ...
Indiaਹਿਮਾਚਲ ਪ੍ਰਦੇਸ਼ ’ਚ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ : ਸੁੱਖੂBunty09/12/2023 by Bunty09/12/2023108 ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ’ਚ ਕੈਬਨਿਟ ਦਾ ਵਿਸਥਾਰ ਜਲਦ ਹੀ ਕੀਤਾ ਜਾਵੇਗਾ। ਅੱਜ...