Indiaਹਿਮਾਚਲ ਪ੍ਰਦੇਸ਼ ’ਚ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ : ਸੁੱਖੂBunty09/12/2023 by Bunty09/12/2023108 ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ’ਚ ਕੈਬਨਿਟ ਦਾ ਵਿਸਥਾਰ ਜਲਦ ਹੀ ਕੀਤਾ ਜਾਵੇਗਾ। ਅੱਜ...
Indiaਬੀ.ਐੱਸ.ਐੱਫ. ਕਾਫ਼ਲੇ ਤੇ ਹਮਲਾ ਮਾਮਲਾ : ਐੱਨ.ਆਈ.ਏ. ਵਲੋਂ ਲਸ਼ਕਰ ਦੇ 2 ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤBunty09/12/2023 by Bunty09/12/2023143 ਸ਼੍ਰੀਨਗਰ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਾਲ 2015 ’ਚ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਬੀ.ਐੱਸ.ਐੱਫ. ਦੇ ਕਾਫ਼ਲੇ ’ਤੇ ਅੱਤਵਾਦੀ ਹਮਲੇ ’ਚ ਸ਼ਾਮਲ ਹੋਣ...
Indiaਰਾਜ ਸਭਾ ’ਚ ਉੱਠੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗBunty09/12/2023 by Bunty09/12/2023109 ਨਵੀਂ ਦਿੱਲੀ – ਰਾਜ ਸਭਾ ’ਚ ਸ਼ੁੱਕਰਵਾਰ ਨੂੰ ਪੰਜਾਬ ’ਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਚੁੱਕੀ ਗਈ। ਆਮ ਆਦਮੀ...
Indiaਭੁੱਲਰ ਦੀ ਰਿਹਾਈ ਲਈ ਆਰ. ਪੀ. ਸਿੰਘ 10 ਨੂੰ ਮਨੁੱਖੀ ਅਧਿਕਾਰ ਦਿਵਸ ’ਤੇ ਬੰਨ੍ਹਣਗੇ ਕਾਲੀ ਪੱਗBunty09/12/2023 by Bunty09/12/2023126 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ...
Indiaਭਾਰਤ ਲਿਆਂਦਾ ਜਾਵੇਗਾ ਗੁਰਪਤਵੰਤ ਪੰਨੂ! ਐੱਫ.ਬੀ.ਆਈ. ਡਾਇਰੈਕਟਰ ਸਾਹਮਣੇ ਖੋਲ੍ਹਿਆ ਜਾਵੇਗਾ ਕੱਚਾ-ਚਿੱਠਾBunty09/12/2023 by Bunty09/12/2023258 ਨਵੀਂ ਦਿੱਲੀ – ਅਮਰੀਕੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਨਾਕਾਮ ਸਾਜਿਸ਼ ’ਚ ਇਕ ਭਾਰਤੀ ਦਾ ਹੱਥ ਹੋਣ ਦੇ ਵਾਸ਼ਿੰਗਟਨ ਦੇ ਦੋਸ਼ਾਂ ਦੇ...
India ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਸੰਸਦ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਉਠਾਈ ਮੰਗBunty09/12/2023 by Bunty09/12/2023262 ਨਵੀਂ ਦਿੱਲੀ – ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਰਾਜ ਸਭਾ ਵਿੱਚ ਬੰਦੀ ਸਿੱਖਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜੋ ਕਿ ਲੰਮੇ ਸਮੇਂ...
Indiaਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣੇ ਰੇਵੰਤ ਰੈੱਡੀBunty08/12/2023 by Bunty08/12/2023374 ਹੈਦਰਾਬਾਦ – ਕਾਂਗਰਸ ਨੇਤਾ ਰੇਵੰਤ ਰੈੱਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ ’ਚ ਆਯੋਜਿਤ ਪ੍ਰੋਗਰਾਮ ’ਚ ਤੇਲੰਗਾਨਾ ਦੀ ਰਾਜਪਾਲ...
Indiaਕੌਮੀ ਸੁਰੱਖਿਆ ਦੇ ਮੱਦੇਨਜ਼ਰ ਅਮਰੀਕੀ ਜਾਣਕਾਰੀ ’ਤੇ ਜਾਂਚ ਕਮੇਟੀ ਕਾਇਮ ਕੀਤੀ: ਜੈਸ਼ੰਕਰBunty08/12/2023 by Bunty08/12/2023154 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰਾਜ ਸਭਾ ਵਿਚ ਕਿਹਾ ਕਿ ਭਾਰਤ ਨੇ ਅਮਰੀਕਾ ਤੋਂ ਮਿਲੀ ਜਾਣਕਾਰੀ ਦੀ ਘੋਖ ਕਰਨ ਲਈ ਜਾਂਚ ਕਮੇਟੀ...
Indiaਪੰਜਾਬ ਸਰਕਾਰ ਦੇ ਰਵੱਈਏ ਤੋਂ ਗ੍ਰਹਿ ਮੰਤਰਾਲਾ ਨਾਰਾਜ਼, ਦਿੱਤੀ ਚਿਤਾਵਨੀBunty08/12/2023 by Bunty08/12/2023138 ਨਵੀਂ ਦਿੱਲੀ – ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ 2022 ਨੂੰ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ...
Indiaਕੇਂਦਰ ਸਰਕਾਰ ਨਦੀਆਂ ਨੂੰ ਜੋੜਨ ਦੇ ਵਾਜਪਾਈ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਦ੍ਰਿੜ: ਸ਼ੇਖਾਵਤBunty08/12/2023 by Bunty08/12/2023167 ਨਵੀਂ ਦਿੱਲੀ – ਕੇਂਦਰੀ ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਵਿਚਾਲੇ ਆਪਸੀ ਸਮਝੌਤਿਆਂ ਦੇ ਆਧਾਰ ’ਤੇ ਨਦੀਆਂ ਨੂੰ...