Indiaਪੱਤਰਕਾਰ ਸੌਮਿਆ ਵਿਸ਼ਵਨਾਥਨ ਕਤਲ ਕੇਸ ’ਚ 4 ਦੋਸ਼ੀਆਂ ਨੂੰ ਉਮਰ ਕੈਦ, ਪੰਜਵੇਂ ਨੂੰ ਤਿੰਨ ਸਾਲ ਦੀ ਕੈਦBunty26/11/2023 by Bunty26/11/2023257 ਨਵੀਂ ਦਿੱਲੀ – ਦਿੱਲੀ ਦੀ ਅਦਾਲਤ ਨੇ 2008 ਵਿੱਚ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਹੱਤਿਆ ਦੇ ਮਾਮਲੇ ਵਿੱਚ ਅੱਜ 4 ਦੋਸ਼ੀਆਂ ਨੂੰ ਉਮਰ ਕੈਦ ਦੀ...
Indiaਡੀਪ ਫੇਕ ਬਾਰੇ ਕੇਂਦਰ 10 ਦਿਨਾਂ ’ਚ ਲਿਆਵੇਗਾ ਨਵਾਂ ਨਿਯਮ : ਵੈਸ਼ਨਵBunty26/11/2023 by Bunty26/11/2023154 ਨਵੀਂ ਦਿੱਲੀ – ਡੀਪ ਫੇਕ ਦੁਨੀਆ ਭਰ ਵਿੱਚ ਇੱਕ ਵਧਦੀ ਸਮੱਸਿਆ ਬਣ ਗਈ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸ਼ਕਤੀ ਹੁਣ ਇੰਟਰਨੈਟ ’ਤੇ ਉਪਭੋਗਤਾਵਾਂ ਲਈ ਆਸਾਨੀ...
India‘ਪੈਗੰਬਰ ਦਾ ਅਪਮਾਨ’ ਕਰਨ ’ਤੇ ਯੂ.ਪੀ. ਵਿੱਚ ਵਿਦਿਆਰਥੀ ਵੱਲੋਂ ਬੱਸ ਕੰਡਕਟਰ ’ਤੇ ਜਾਨਲੇਵਾ ਹਮਲਾBunty26/11/2023 by Bunty26/11/2023155 ਪ੍ਰਯਾਗਰਾਜ – ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ 20 ਸਾਲਾ ਇੰਜਨੀਅਰਿੰਗ ਵਿਦਿਆਰਥੀ ਨੇ ਟਿਕਟ ਨੂੰ ਲੈ ਕੇ ਵਿਵਾਦ ਤੋਂ ਬਾਅਦ ਇੱਕ ਬੱਸ ਕੰਡਕਟਰ ’ਤੇ ਤਿੱਖੇ...
Indiaਰਾਜਸਥਾਨ ’ਚ ਸ਼ਾਮ 5 ਵਜੇ ਤਕ 68.24 ਫ਼ੀਸਦੀ ਵੋਟਿੰਗBunty26/11/2023 by Bunty26/11/2023134 ਜੈਪੁਰ – ਰਾਜਸਥਾਨ ਵਿੱਚ ਸ਼ਨੀਵਾਰ ਨੂੰ ਚੱਲ ਰਹੀਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਸ਼ਾਮ 5 ਵਜੇ ਤਕ 68.24 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਇਹ ਜਾਣਕਾਰੀ...
Indiaਪੀਐਮ ਮੋਦੀ ਨੂੰ ਲੈ ਕੇ ਰਾਹੁਲ ਗਾਂਧੀ ਦੀ ਪਨੌਤੀ ਸੰਬੰਧੀ ਟਿੱਪਣੀ ਸ਼ਰਮਨਾਕBunty26/11/2023 by Bunty26/11/2023149 ਹੈਦਰਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਪਨੌਤੀ’ ਸੰਬੰਧੀ ਟਿੱਪਣੀ ਨੂੰ ਲੈ ਕੇ ‘ਸ਼ਰਮਨਾਕ’...
Indiaਪੀਐਮ ਮੋਦੀ ਨੇ ਤੇਜਸ ਲੜਾਕੂ ਜਹਾਜ਼ ’ਚ ਭਰੀ ਉਡਾਣ, ਬੈਂਗਲੁਰੂ ’ਚ ਐੱਚ.ਏ.ਐੱਲ ਫੈਸੀਲਿਟੀ ਦਾ ਕੀਤਾ ਦੌਰਾBunty26/11/2023 by Bunty26/11/2023151 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਤੇਜਸ ਲੜਾਕੂ ਜਹਾਜ਼ ’ਚ ਉਡਾਣ ਭਰੀ। ਪੀ.ਐੱਮ. ਮੋਦੀ ਨੇ ਬੈਂਗਲੁਰੂ...
Indiaਉੱਪ ਰਾਜਪਾਲ ਨੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ ’ਚ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰਨ ਦੀ ਦਿੱਤੀ ਮਨਜ਼ੂਰੀBunty26/11/2023 by Bunty26/11/2023147 ਨਵੀਂ ਦਿੱਲੀ – ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ’ਚ 6 ਦੋਸ਼ੀਆਂ ਨੂੰ ਬਰੀ...
Indiaਈਡੀ ਨੇ ਨਾਜਾਇਜ਼ ਜ਼ਮੀਨ ਕਬਜ਼ਾ ਮਾਮਲੇ ’ਚ ਗੋਆ ’ਚ 39 ਕਰੋੜ ਦੀਆਂ ਜਾਇਦਾਦਾਂ ਕੀਤੀਆਂ ਜ਼ਬਤBunty26/11/2023 by Bunty26/11/2023137 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (54) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਗੋਆ ’ਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਜ਼ਮੀਨ ਕਬਜ਼ਾਉਣ ਵਾਲੇ ਕੁਝ...
Indiaਅਫ਼ਗ਼ਾਨਿਸਤਾਨ ਨੇ ਨਵੀਂ ਦਿੱਲੀ ਸਥਿਤ ਆਪਣੇ ਦੂਤਾਵਾਸ ਨੂੰ ਸਥਾਈ ਤੌਰ ’ਤੇ ਕੀਤਾ ਬੰਦBunty25/11/2023 by Bunty25/11/2023120 ਨਵੀਂ ਦਿੱਲੀ – ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਸਬੰਧ ਹੁਣ ਅਧਿਕਾਰਤ ਤੌਰ ’ਤੇ ਖ਼ਤਮ ਹੋ ਗਏ ਹਨ। ਦਰਅਸਲ, ਨਵੀਂ ਦਿੱਲੀ ਵਿੱਚ ਅਫ਼ਗਾਨ ਦੂਤਘਰ ਨੂੰ ਪੱਕੇ ਤੌਰ...
Indiaਮਥੁਰਾ ਅਤੇ ਬ੍ਰਜ ਭੂਮੀ ਵਿਕਾਸ ਦੀ ਦੌੜ ’ਚ ਪਿੱਛੇ ਨਹੀਂ ਰਹਿਣਗੇ : ਮੋਦੀBunty25/11/2023 by Bunty25/11/2023363 ਮਥੁਰਾ – ਬ੍ਰਜ ਰਜ ਉਤਸਵ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਉਸ ਦੀ ਪਛਾਣ ਤੋਂ ਵੱਖ ਕਰਨਾ ਚਾਹੁੰਦੇ ਹਨ,...