Indiaਲੋਕ ਸਭਾ ’ਚ ਪੈਂਡਿੰਗ ਹਨ 700 ਤੋਂ ਵੱਧ ਨਿੱਜੀ ਬਿੱਲBunty19/11/2023 by Bunty19/11/2023118 ਨਵੀਂ ਦਿੱਲੀ – ਲੋਕ ਸਭਾ ’ਚ ਵੱਖ-ਵੱਖ ਮੈਂਬਰਾਂ ਵਲੋਂ ਪੇਸ਼ ਕੀਤੇ ਗਏ 700 ਤੋਂ ਵੱਧ ਨਿੱਜੀ ਬਿੱਲ ਪੈਂਡਿੰਗ ਹਨ। ਪੈਂਡਿੰਗ ਬਿੱਲਾਂ ’ਚੋਂ ਕਈ ਦੰਡ ਪ੍ਰਬੰਧਾਂ...
Indiaਦਿੱਲੀ ਕਮੇਟੀ ਵੱਲੋਂ ‘‘ਇਤਿਹਾਸ ਵਿੱਚ ਸਿੱਖ ਬੀਬੀਆਂ” ਲੜੀ ਤਹਿਤ ਪੰਜਵਾਂ ਵਿਸ਼ੇਸ਼ ਲੈਕਚਰ ਮਾਤਾ ਖੀਵੀ ਜੀ ਵਿਸ਼ੇ ਉੱਤੇ ਕਰਵਾਇਆ ਗਿਆBunty19/11/2023 by Bunty19/11/2023125 ਨਵੀਂ ਦਿੱਲੀ – ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ, ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ...
Indiaਭਿਆਨਕ ਸੜਕ ਹਾਦਸੇ ’ਚ ਗਈ 6 ਲੋਕਾਂ ਦੀ ਜਾਨBunty18/11/2023 by Bunty18/11/2023136 ਨੈਨੀਤਾਲ – ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਓਖਲਕਾਂਡਾ ’ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ’ਚ ਇਕ ਹੀ ਪਿੰਡ ਦੇ 6 ਲੋਕਾਂ ਦੀ ਮੌਤ ਹੋ ਗਈ,...
Indiaਮੀਡੀਆ ਲੋਕਾਂ ਨੂੰ ਏਆਈ ਤੇ ਡੀਪ ਫੇਕ ਬਾਰੇ ਜਾਗਰੂਕ ਕਰੇ: ਪੀਐਮ ਮੋਦੀBunty18/11/2023 by Bunty18/11/2023127 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ’ਡੀਪਫੇਕ’ ਬਣਾਉਣ ਏ.ਆਈ. ਦੀ ਵਰਤੋਂ ਚਿੰਤਾਜਨਕ ਹੈ। ਉਨ੍ਹਾਂ ਮੀਡੀਆ ਨੂੰ ਇਸ ਦੀ ਦੁਰਵਰਤੋਂ...
Indiaਦਿੱਲੀ ਦੀ ਹਵਾ ਗੁਣਵੱਤਾ ਬੇਹੱਦ ਗੰਭੀਰ ਸ਼੍ਰੇਣੀ ਵਿਚ ਪਹੁੰਚਣ ਦੀ ਕਗਾਰ ਤੇ, ਓਡ-ਈਵਨ ਯੋਜਨਾ ਹੋ ਸਕਦੀ ਹੈ ਲਾਗੂBunty18/11/2023 by Bunty18/11/2023121 ਨਵੀਂ ਦਿੱਲੀ – ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਕੇ ਸ਼ੁੱਕਰਵਾਰ ਨੂੰ ’ਗੰਭੀਰ’ ਤੋਂ ’ਬਹੁਤ ਗੰਭੀਰ’ ਸ਼੍ਰੇਣੀ ਦੀ ਕਗਾਰ ’ਤੇ ਪਹੁੰਚ ਗਈ। ਅਜਿਹੇ ’ਚ ਰਾਸ਼ਟਰੀ...
Indiaਰਾਜਨਾਥ ਸਿੰਘ ਨੇ ਵਿਯਤਨਾਮ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤBunty18/11/2023 by Bunty18/11/2023438 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਵਿਯਤਨਾਮ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨਾਲ ਰੱਖਿਆ ਉਦਯੋਗ ਸਹਿਯੋਗ ਸਮੇਤ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹ...
Indiaਜੰਮੂ-ਕਸ਼ਮੀਰ ਵਿੱਚ ਰਾਤ ਭਰ ਚਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਵੱਲੋਂ 5 ਅੱਤਵਾਦੀ ਢੇਰBunty18/11/2023 by Bunty18/11/2023122 ਸ੍ਰੀਨਗਰ – ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਰਾਤ ਭਰ ਚੱਲੇ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 5 ਅੱਤਵਾਦੀਆਂ ਨੂੰ ਮਾਰ ਮੁਕਾਇਆ। ਪੁਲਿਸ ਨੇ...
Indiaਮੱਧ ਪ੍ਰਦੇਸ਼ ’ਚ ਹੋਈ 80 ਫ਼ੀਸਦੀ ਵੋਟਿੰਗBunty18/11/2023 by Bunty18/11/2023268 ਭੋਪਾਲ – ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਵਿਧਾਨ ਸਭਾ ਖੇਤਰਾਂ ਲਈ ਅੱਜ ਯਾਨੀ ਸ਼ੁੱਕਰਵਾਰ ਹੋ ਰਹੀ ਵੋਟਿੰਗ ਦੌਰਾਨ 5 ਕਰੋੜ 60 ਲੱਖ ਵੋਟਰਾਂ ’ਚੋਂ 90...
Indiaਉੱਤਰਕਾਸ਼ੀ: ਸੁਰੰਗ ’ਚ ਫਸੇ 40 ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬਚਾਏਗੀ ‘ਸੰਕਟਮੋਚਕ’ ਮਸ਼ੀਨBunty17/11/2023 by Bunty17/11/2023183 ਉੱਤਰਕਾਸ਼ੀ – ਚਾਰ ਧਾਮ ਆਲ ਵੈਦਰ ਪ੍ਰਾਜੈਕਟ ਦੀ ਸਿਲਕਿਆਰਾ ਸੁਰੰਗ ’ਚ ਪਿਛਲੇ 4 ਦਿਨਾਂ ਤੋਂ ਫਸੇ 40 ਮਜ਼ਦੂਰ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ।...
Indiaਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ ’ਚ ਲੱਗੀ ਭਿਆਨਕ ਅੱਗ, 8 ਲੋਕ ਝੁਲਸੇBunty17/11/2023 by Bunty17/11/2023130 ਲਖਨਊ – ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਦਿੱਲੀ-ਦਰਭੰਗਾ (02570) ਸੁਪਰਫਾਸਟ ਐਕਸਪ੍ਰੈੱਸ ਦੀਆਂ ਬੋਗੀਆਂ ’ਚ ਬੁੱਧਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ 8 ਲੋਕ ਝੁਲਸ...