Indiaਹਰਿਆਣਾ : ਨੂਹ ਵਿਚ ਪਥਰਾਅ ਕਰਨ ਵਾਲੇ ਮਦਰੱਸੇ ਦੇ 3 ਬੱਚੇ ਹਿਰਾਸਤ ’ਚBunty20/11/2023 by Bunty20/11/2023157 ਨੂਹ – ਹਰਿਆਣਾ ਦੇ ਨੂੰਹ ’ਚ ’ਖੂਹ ਪੂਜਾ’ ਲਈ ਜਾ ਰਹੀਆਂ ਔਰਤਾਂ ’ਤੇ ਪਥਰਾਅ ਕਰਨ ਦੀ ਘਟਨਾ ’ਚ 3 ਬੱਚਿਆਂ ਨੂੰ ਹਿਰਾਸਤ ਵਿਚ ਲਿਆ ਗਿਆ...
Indiaਚੋਣ ਸਭਾ ’ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤBunty20/11/2023 by Bunty20/11/2023231 ਜੈਪੁਰ – ਰਾਜਸਥਾਨ ਦੇ ਚੁਰੂ ਜ਼ਿਲ੍ਹੇ ’ਚ ਐਤਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ ’ਚ 5 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ...
Indiaਯੂਪੀ: ਯੋਗੀ ਵੱਲੋਂ ਲਖਨਊ ਵਿੱਚ ਖਾਲਸਾ ਚੌਕ ਦਾ ਉਦਘਾਟਨBunty20/11/2023 by Bunty20/11/2023131 ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਅੱਜ ਇਥੋਂ ਦੇ ਆਲਮਬਾਗ ਵਿੱਚ ਖਾਲਸਾ ਚੌਕ ਦਾ ਉਦਘਾਟਨ ਕੀਤਾ। ਪਹਿਲਾਂ ਇਹ ਚੋਰਾਹਾ ‘ਟੇਢੀ...
Indiaਸੈਰ-ਸਪਾਟੇ ਨੂੰ ਪੂਰੀ ਸਮਰੱਥਾ ਅਨੁਸਾਰ ਵਿਕਸਿਤ ਕਰਨਾ ਪੰਜਾਬ ਸਰਕਾਰ ਦੀਆਂ ਮੁੱਖ ਤਰਜ਼ੀਹਾਂ ਵਿਚੋ ਇਕ- ਅਨਮੋਲ ਗਗਨ ਮਾਨBunty20/11/2023 by Bunty20/11/2023148 ਨਵੀਂ ਦਿੱਲੀ – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਈਕੋ-ਟੂਰਿਜ਼ਮ, ਐਡਵੈਂਚਰ ਤੇ ਵਾਟਰ ਸਪੋਰਟਸ ਤੇ ਸੈਰ-ਸਪਾਟੇ...
Indiaਉੱਤਰਕਾਸ਼ੀ: ਸੁਰੰਗ ’ਚ ਡਿ੍ਰਲਿੰਗ ਰੁਕੀ ਤੇ ਫਸੇ 41 ਮਜ਼ਦੂਰਾਂ ਦੀ ਉਡੀਕ ਹੋਰ ਲੰਮੀ ਹੋਈBunty19/11/2023 by Bunty19/11/2023125 ਉੱਤਰਾਕਾਸ਼ੀ – ਉੱਤਰਾਖੰਡ ’ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਰਾਹ ਬਣਾਉਣ ਦੇ ਕੰਮ ’ਚ ਫਿਰ ਰੁਕਾਵਟ ਆ ਗਈ ਹੈ। ਜਿਸ...
Indiaਰਾਸ਼ਟਰਪਤੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਛਠ ਪੂਜਾ ਦੀਆਂ ਸ਼ੁੱਭਕਾਮਨਾਵਾਂBunty19/11/2023 by Bunty19/11/2023564 ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਦੇ ਨਾਗਰਿਕਾਂ ਨੂੰ ਸ਼ਨੀਵਾਰ ਨੂੰ ਛਠ ਪੂਜਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਗਰਿਕਾਂ ਨੂੰ ਪਾਣੀ ਦੇ ਸਰੋਤਾਂ ਅਤੇ...
Indiaਕਾਂਗਰਸ ਜਿੱਥੇ ਵੀ ਆਉਾਂਦੀ ਹੈ ਉੱਥੇ ਅੱਤਵਾਦੀ ਅਤੇ ਅਪਰਾਧੀ ਹੋ ਜਾਂਦੇ ਹਨ ਬੇਲਗਾਮ : ਪੀ.ਐਮ. ਮੋਦੀBunty19/11/2023 by Bunty19/11/2023136 ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਜਸਥਾਨ ਵਿਚ ਸੱਤਾਧਾਰੀ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਜਿੱਥੇ ਵੀ ਆਉਾਂਦੀਹੈ ਉੱਥੇ ਅੱਤਵਾਦੀ,...
Indiaਤਾਮਿਲਨਾਡੂ : ਰਾਜਪਾਲ ਵਲੋਂ ਵਾਪਸ ਕੀਤੇ ਸਾਰੇ 10 ਬਿੱਲਾਂ ਨੂੰ ਵਿਧਾਨ ਸਭਾ ਨੇ ਮੁੜ ਕੀਤਾ ਪਾਸBunty19/11/2023 by Bunty19/11/2023131 ਚੇਨਈ – ਤਾਮਿਲਨਾਡੂ ਵਿਧਾਨ ਸਭਾ ਨੇ ਸ਼ਨੀਵਾਰ ਨੂੰ ਰਾਜਪਾਲ ਵਲੋਂ ਹਾਲ ਹੀ ਵਿਚ ਵਾਪਸ ਕੀਤੇ ਸਾਰੇ 10 ਬਿੱਲਾਂ ਨੂੰ ਮੁੜ ਪਾਸ ਕਰ ਦਿੱਤਾ। ਰਾਜਪਾਲ ਰਵੀ...
Indiaਜੰਮੂ ਕਸ਼ਮੀਰ ਹਾਈ ਕੋਰਟ ਨੇ ਕਸ਼ਮੀਰ ਵਾਲਾ ਦੇ ਸੰਪਾਦਕ ਫਹਾਦ ਸ਼ਾਹ ਨੂੰ ਦਿੱਤੀ ਜ਼ਮਾਨਤBunty19/11/2023 by Bunty19/11/2023128 ਸ਼੍ਰੀਨਗਰ – ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਇਕ ਸਮਾਚਾਰ ਪੋਰਟਲ ’ਕਸ਼ਮੀਰ ਵਾਲਾ’ ਦੇ ਸੰਪਾਦਕ ਫਹਾਦ ਸ਼ਾਹ ਨੂੰ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਖ਼ਿਲਾਫ਼ ਅੱਤਵਾਦੀ...
Indiaਡੀਪਫੇਕ ਖ਼ਿਲਾਫ਼ ਕਦਮ ਨਹੀਂ ਚੁੱਕੇ ਤਾਂ ਸੋਸ਼ਲ ਮੀਡੀਆ ਮੰਚਾਂ ਨੂੰ ਨਹੀਂ ਮਿਲੇਗੀ ਸੁਰੱਖਿਆBunty19/11/2023 by Bunty19/11/2023127 ਨਵੀਂ ਦਿੱਲੀ – ਕੇਂਦਰੀ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਜਲਦ ਹੀ ਡੀਪਫੇਕ ਮੁੱਦੇ ’ਤੇ ਸੋਸ਼ਲ ਮੀਡੀਆ ਮੰਚਾਂ ਨਾਲ...