Indiaਪੱਛਮੀ ਬੰਗਾਲ : ਰਾਸ਼ਟਰੀ ਗੀਤ ਦਾ ਅਪਮਾਨ ਕਰਨ ਲਈ ਭਾਜਪਾ ਦੇ 12 ਵਿਧਾਇਕਾਂ ਵਿਰੁੱਧ ਐੱਫ.ਆਈ.ਆਰ.Bunty01/12/2023 by Bunty01/12/2023 ਕੋਲਕਾਤਾ – ਕੋਲਕਾਤਾ ਪੁਲਸ ਨੇ ਵੀਰਵਾਰ ਨੂੰ ਰਾਜ ਵਿਧਾਨ ਸਭਾ ਕੰਪਲੈਕਸ ਵਿਚ ਕਥਿਤ ਤੌਰ ’ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦੇ ਦੋਸ਼ ਵਿਚ ਹੇਅਰ ਸਟਰੀਟ...
Indiaਸਾਲ 2022 ਦੌਰਾਨ ਏਡਜ਼ ਕਾਰਨ ਦੁਨੀਆ ਭਰ ’ਚ ਸਵਾ 6 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈBunty01/12/2023 by Bunty01/12/2023 ਨਵੀਂ ਦਿੱਲੀ – ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਦੱਖਣ-ਪੂਰਬੀ ਏਸ਼ੀਆ ਖੇਤਰ ਅਤੇ ਦੁਨੀਆ ਭਰ ਦੇ ਮੈਂਬਰ ਦੇਸ਼ਾਂ, ਭਾਈਵਾਲਾਂ ਅਤੇ...
Indiaਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜBunty30/11/2023 by Bunty30/11/2023 ਨਵੀਂ ਦਿੱਲੀ – ਸਰਕਾਰ ਨੇ 81.35 ਕਰੋੜ ਗਰੀਬ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋਗ੍ਰਾਮ ਮੁਫਤ ਖੁਰਾਕ ਸਮੱਗਰੀ ਮੁਹੱਈਆ ਕਰਵਾਉਣ ਲਈ ਪੀ. ਐੱਮ. ਜੀ. ਕੇ. ਏ....
Indiaਉੱਤਰਕਾਸ਼ੀ ਸੁਰੰਗ ਵਿਚ ਰੈਸਕਿਊ ਆਪ੍ਰੇਸ਼ਨ ਦੇ ਹੀਰੋ ਬਣੇ ਆਰਨੌਲਡ ਡਿਕਸ, ਆਸਟ੍ਰੇਲੀਆ ਦੇ ਪੀਐਮ ਨੇ ਦਿੱਤੀ ਵਧਾਈBunty30/11/2023 by Bunty30/11/2023 ਨਵੀਂ ਦਿੱਲੀ – ਉੱਤਰਾਖੰਡ ਦੇ ਉੱਤਰਕਾਸ਼ੀ ’ਚ ਸੁਰੰਗ ’ਚ 17 ਦਿਨ ਤੋਂ ਫਸੇ 41 ਮਜ਼ਦੂਰਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਇਹ ਰੈਸਕਿਊ...
Indiaਇਸਰੋ ਨੂੰ ਮਿਲੀ ਵੱਡੀ ਕਾਮਯਾਬੀ, ਐਸਟ੍ਰੋਸੈਟ ਦੂਰਬੀਨ ਨੇ 600 ਤੋਂ ਜ਼ਿਆਦਾ ਗਾਮਾ-ਕਿਰਨ ਧਮਾਕਿਆਂ ਦਾ ਪਤਾ ਲਗਾਇਆBunty30/11/2023 by Bunty30/11/2023 ਨਵੀਂ ਦਿੱਲੀ – ਭਾਰਤ ਦੇ ਐਸਟ੍ਰੋਸੈਟ ਪੁਲਾੜੀ ਦੂਰਬੀਨ ਨੇ 600 ਤੋਂ ਵੱਧ ਗਾਮਾ-ਕਿਰਨ ਧਮਾਕਿਆਂ (ਜੀ. ਆਰ. ਬੀ.) ਦਾ ਪਤਾ ਲਗਾ ਕੇ ਇਕ ਮਹੱਤਵਪੂਰਨ ਮੀਲ ਪੱਥਰ...
Indiaਸੁਪਰੀਮ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਝਟਕਾ, ਮੁੱਖ ਸਕੱਤਰ ਦਾ ਕਾਰਜਕਾਲ 6 ਮਹੀਨੇ ਹੋਰ ਵਧਾਇਆBunty30/11/2023 by Bunty30/11/2023 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦਾ ਕਾਰਜਕਾਲ 6 ਮਹੀਨੇ ਹੋਰ ਵਧਾਉਣ ਦੇ ਕੇਂਦਰ ਦੇ ਫ਼ੈਸਲੇ ਨੂੰ ਬੁੱਧਵਾਰ ਨੂੰ...
Indiaਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਤੋਂ ਬਾਅਦ ਦੇਸ਼ ਪਰਤੀ ਅੰਜੂBunty30/11/2023 by Bunty30/11/2023 ਜੈਪੁਰ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਪਾਕਿਸਤਾਨ ਪਹੁੰਚੀ ਅੰਜੂ ਇਕ ਵਾਰ ਮੁੜ ਭਾਰਤ ਪਰਤ ਆਈ ਹੈ। ਅੰਜੂ ਜੁਲਾਈ ਮਹੀਨੇ ਪਾਕਿਸਤਾਨ ਗਈ ਸੀ। ਅੰਜੂ ਦੇ...
Indiaਕੇਂਦਰ ਵੱਲੋਂ ਪੀ.ਐਮ. ਗ਼ਰੀਬ ਕਲਿਆਣ ਯੋਜਨਾ ਨੂੰ ਅਗਲੇ ਪੰਜ ਸਾਲ ਤਕ ਜਾਰੀ ਰੱਖਣ ਨੂੰ ਪ੍ਰਵਾਨਗੀBunty30/11/202330/11/2023 by Bunty30/11/202330/11/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਅੱਜ ਕੈਬਨਿਟ ਬੈਠਕ ਹੋਈ। ਇਸ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਗਏ। ਗਰੀਬ ਕਲਿਆਣ ਅੰਨ ਯੋਜਨਾ...
Indiaਦੇਸ਼ ’ਚੋਂ ਨਫ਼ਰਤ ਮਿਟਾਉਣਾ ਤੇ ਮੋਦੀ ਨੂੰ ਹਰਾਉਣਾ ਮੇਰਾ ਮਕਸਦ: ਰਾਹੁਲBunty30/11/2023 by Bunty30/11/2023 ਹੈਦਰਾਬਾਦ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਦੇਸ਼ ਵਿਚ ਨਫਰਤ ਖਤਮ ਕਰਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
Indiaਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇBunty30/11/2023 by Bunty30/11/2023 ਸ਼ਿਮਲਾ – ਹਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ...