Indiaਰਾਜਨਾਥ ਸਿੰਘ ਨੇ ਆਧੁਨਿਕ ਜੰਗੀ ਬੇੜੇ ਇੰਫਾਲ ਦਾ ਕੀਤਾ ਉਦਘਾਟਨ, ਦਸੰਬਰ ਮਹੀਨੇ ਜਲ ਸੈਨਾ ’ਚ ਹੋਵੇਗਾ ਸ਼ਾਮਲBunty29/11/2023 by Bunty29/11/2023 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਇੱਥੇ ਜਲ ਸੈਨਾ ਦੇ ਆਧੁਨਿਕ ਜੰਗੀ ਬੇੜੇ ਇੰਫਾਲ ਦੀ ਸ਼ਿਖਾ ਦਾ ਉਦਘਾਟਨ ਕੀਤਾ। ਇਸ ਮੌਕੇ...
Indiaਦੁਬੱਈ ’ਚ 30 ਨਵੰਬਰ ਤੋਂ ਹੋਵੇਗਾ ਗਲੋਬਲ ਜਲਵਾਜੂ ਪਰਿਵਰਤਨ ਸੰਮੇਲਨ ਸੀ.ਓ.ਪੀ.-28 : ਨਰਿੰਦਰ ਤੋਮਰBunty29/11/2023 by Bunty29/11/2023 ਜੈਤੋ – ਜਲਵਾਯੂ ਤਬਦੀਲੀ ’ਤੇ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂ. ਐੱਨ. ਐੱਫ. ਸੀ. ਸੀ. ਸੀ. ਸੀ.) (ਸੀ. ਓ. ਪੀ.-28) ਦੀ ਬੈਠਕ 30...
India16 ਦਿਨਾਂ ਬਾਅਦ ਮਿਲੀ ਸਫ਼ਲਤਾ, ਰੈਸਕਿਊ ਆਪ੍ਰੇਸ਼ਨ ਰਾਹੀਂ ਸੁਰੰਗ ਚੋਂ ਬਾਹਰ ਆਏ 9 ਮਜ਼ਦੂਰBunty29/11/2023 by Bunty29/11/2023 ਉੱਤਰਕਾਸ਼ੀ – ਉੱਤਰਾਰਖੰਡ ਦੇ ਉੱਤਰਕਾਸ਼ੀ ’ਚ 16 ਦਿਨਾਂ ਤੋਂ ਸਿਲਕਿਆਰਾ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਆਗਰ...
Indiaਮਹਾਤਮਾ ਗਾਂਧੀ ਪਿਛਲੀ ਸਦੀ ਦੇ ਮਹਾ-ਪੁਰਖ ਤੇ ਮੋਦੀ ਇਸ ਸਦੀ ਦੇ ਯੁੱਗ-ਪੁਰਖ: ਧਨਖੜBunty29/11/2023 by Bunty29/11/2023 ਮੁੰਬਈ – ਉਪ ਪ੍ਰਧਾਨ ਜਗਦੀਪ ਧਨਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ‘ਯੁੱਗਪੁਰਸ਼’ ਕਰਾਰ ਦਿੱਤਾ। ਸ੍ਰੀ ਧਨਖੜ ਨੇ ਇਕ ਸਮਾਗਮ...
Indiaਜਨਤਾ ਦੇ ਆਸ਼ੀਰਵਾਦ ਨਾਲ ਆਪ ਬਣੀ ਰਾਸ਼ਟਰੀ ਪਾਰਟੀ : ਕੇਜਰੀਵਾਲBunty27/11/2023 by Bunty27/11/2023 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਜਨਤਾ ਨੇ ਆਪਣੇ ਪਿਆਰ ਅਤੇ ਆਸ਼ੀਰਵਾਦ ਨਾਲ ਰਾਸ਼ਟਰੀ...
India‘ਭਾਰਤ 26/11 ਅੱਤਵਾਦੀ ਹਮਲੇ ਨੂੰ ਕਦੇ ਨਹੀਂ ਭੁੱਲ ਸਕਦਾ’Bunty27/11/2023 by Bunty27/11/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ...
Indiaਦਿੱਲੀ ’ਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬBunty27/11/2023 by Bunty27/11/2023 ਨਵੀਂ ਦਿੱਲੀ – ਦਿੱਲੀ ’ਚ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਮਾੜੀ’ ਰਹੀ। ਰਾਜਧਾਨੀ ਦਾ ਏਅਰ ਕੁਆਲਿਟੀ ਸੂਚਕ ਅੰਕ (ਏਕਿਊਆਈ) ਸਵੇਰੇ 9 ਵਜੇ 385 ’ਤੇ...
Indiaਨਾਗਰਿਕਾਂ ਨੂੰ ਅਦਾਲਤਾਂ ਵਿੱਚ ਜਾਣ ਤੋਂ ਡਰਨਾ ਨਹੀਂ ਚਾਹੀਦਾ: ਚੰਦਰਚੂੜBunty27/11/2023 by Bunty27/11/2023 ਨਵੀਂ ਦਿੱਲੀ – ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ ਵਾਈ ਚੰਦਰਚੂੜ ਨੇ ਐਤਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ “ਲੋਕ ਅਦਾਲਤ” ਵਜੋਂ ਕੰਮ ਕੀਤਾ ਹੈ...
Indiaਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਵਧਾਈਆਂBunty27/11/2023 by Bunty27/11/2023 ਨਵੀਂ ਦਿੱਲੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 594ਵੇਂ ਪ੍ਰਕਾਸ਼ ਪੁਰਬ ਦੀਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ,...
Indiaਦੇਸ਼ ਦੇ ਕਿਸਾਨਾਂ ’ਤੇ 21 ਲੱਖ ਕਰੋੜ ਦਾ ਕਰਜ਼ਾBunty27/11/2023 by Bunty27/11/2023 ਨਵੀਂ ਦਿੱਲੀ – ਦੇਸ਼ ਦੇ ਕਿਸਾਨਾਂ ’ਤੇ ਬੈਂਕਾਂ ਦਾ ਕਰੀਬ 21 ਲੱਖ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ। ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ)...