Indiaਸੁਪਰੀਮ ਕੋਰਟ ਨੇ ਪੰਜਾਬ ਦੇ ਰਾਜਪਾਲ ਨੂੰ ਕਿਹਾ ‘ਸੈਸ਼ਨ ਜਾਇਜ਼ ਸੀ, ਤੁਸੀਂ ਅੱਗ ਨਾਲ ਖੇਡ ਰਹੇ ਹੋ’Bunty11/11/2023 by Bunty11/11/2023144 ਨਵੀਂ ਦਿੱਲੀ – ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ...
Indiaਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਸਮੇਂ ਹੋਇਆ ਅੰਨ੍ਹੇਵਾਹ ਧਰਮ ਪਰਿਵਰਤਨ: ਸ਼ਾਹBunty11/11/2023 by Bunty11/11/2023262 ਜਸ਼ਪੁਰ – ਅਮਿਤ ਸ਼ਾਹ ਨੇ ਜਸ਼ਪੁਰ ’ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਛੱਤੀਸਗੜ੍ਹ ’ਚ ਪਹਿਲੇ ਪੜਾਅ...
IndiaLatest Newsਰਿਮੋਟ ਨਾਲ ਚਲਦੇ ਹਨ ਕਾਂਗਰਸ ਦੇ ਪ੍ਰਧਾਨ, ਚੱਲਣ ’ਤੇ ਸਨਾਤਨ ਨੂੰ ਕੱਢਦੇ ਹਨ ਗਾਲ੍ਹਾਂ : ਪੀਐਮ ਮੋਦੀBunty10/11/2023 by Bunty10/11/2023293 ਦਮੋਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਆਪਣੇ ‘ਰਿਮੋਟ’ ਕਲਚਰ ਕਾਰਨ ਕਾਂਗਰਸ ਹੁਣ...
Indiaਯਮੁਨਾਨਗਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਛੇ ਦੀ ਮੌਤBunty10/11/2023 by Bunty10/11/2023178 ਯਮੁਨਾਨਗਰ, – ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਵਿਕ ਰਹੀ ਜ਼ਹਿਰੀਲੀ ਸ਼ਰਾਬ ਨੇ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਯਮੁਨਾਨਗਰ ਦੇ ਫਰਕਪੁਰ ਥਾਣਾ ਅਧੀਨ ਪੈਂਦੇ...
Indiaਦੀਵਾਲੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਸ਼ੋਅਰੂਮ ’ਚੋਂ ਲੁੱਟ ਕੇ ਲੈ ਗਏ 20 ਕਰੋੜ ਦੇ ਗਹਿਣੇBunty10/11/2023 by Bunty10/11/2023161 ਦੇਹਰਾਦੂ – ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਵੀਰਵਾਰ ਨੂੰ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇੱਥੇ ਪੁਲਸ ਹੈੱਡਕੁਆਰਟਰ ਨੇੜੇ ਇਕ ਜਿਊਲਰੀ ਸ਼ੋਅਰੂਮ ’ਚੋਂ...
Indiaਭਾਰਤ ’ਚ ਨਾਜਾਇਜ਼ ਢੰਗ ਨਾਲ ਰਹਿ ਰਹੇ ਲੋਕਾਂ ਨਾਲ ਨਰਮੀ ਨਹੀਂ ਵਰਤੇਗੀ ਸਰਕਾਰ : ਸ਼ਾਹBunty10/11/2023 by Bunty10/11/2023169 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨਾਜਾਇਜ਼ ਢੰਗ ਨਾਲ ਰਹਿ ਰਹੇ ਲੋਕਾਂ ਪ੍ਰਤੀ ਬਿਲਕੁੱਲ ਵੀ...
Indiaਪੀਐਮ ਮੋਦੀ ਦੀ ਡਿਗਰੀ ਮਾਮਲਾ: ਅਦਾਲਤ ਨੇ ਕੇਜਰੀਵਾਲ ਦੀ ਸਮੀਖਿਆ ਪਟੀਸ਼ਨ ਕੀਤੀ ਖਾਰਜBunty10/11/2023 by Bunty10/11/2023146 ਅਹਿਮਦਾਬਾਦ – ਗੁਜਰਾਤ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਵੀਰਵਾਰ ਨੂੰ ਖਾਰਜ ਕਰ ਦਿੱਤਾ। ਇਸ ਪਟੀਸ਼ਨ ’ਚ ਪ੍ਰਧਾਨ...
Indiaਸੂਬੇ ’ਚ ਪਰਾਲ਼ੀ ਸਾੜਨ ਦੇ ਕੇਸ 22 ਹਜ਼ਾਰ ਤੋਂ ਪਾਰ, 18 ਕਿਸਾਨਾਂ ’ਤੇ ਐਫ਼.ਆਈ.ਆਰ. ਦਰਜBunty10/11/2023 by Bunty10/11/2023141 ਚੰਡੀਗੜ੍ਹ – ਪੰਜਾਬ ਵਿੱਚ ਪਰਾਲ਼ੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸੂਬੇ ਵਿੱਚ ਪਰਾਲ਼ੀ ਸਾੜਨ ਦੇ 2003 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ...
Indiaਅਮਰੀਕਾ ਦੇ ਰੱਖਿਆ ਮੰਤਰੀ ਭਾਰਤ ਪੁੱਜੇBunty10/11/2023 by Bunty10/11/2023138 ਨਵੀਂ ਦਿੱਲੀ – ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਇੰਡੀਆ ਵੀਰਵਾਰ ਨੂੰ ਨਵੀਂ ਦਿੱਲੀ ਪਹੁੰਚ ਗਏ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਫ ਆਫ...
Indiaਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗੀ ਜਾਣਕਾਰੀ ‘ਕਿਸ ਜੇਲ੍ਹ ’ਚ ਅਤੇ ਕਦੋਂ ਹੋਈ ਬਿਸ਼ਨੋਈ ਦੀ ਇੰਟਰਵਿਊ’Bunty10/11/2023 by Bunty10/11/2023153 ਚੰਡੀਗੜ੍ਹ੍ਹ – ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਵੀਰਵਾਰ ਨੂੰ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ...