Indiaਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ ’ਚ ਲੱਗੀ ਭਿਆਨਕ ਅੱਗ, 8 ਲੋਕ ਝੁਲਸੇBunty17/11/2023 by Bunty17/11/2023 ਲਖਨਊ – ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਦਿੱਲੀ-ਦਰਭੰਗਾ (02570) ਸੁਪਰਫਾਸਟ ਐਕਸਪ੍ਰੈੱਸ ਦੀਆਂ ਬੋਗੀਆਂ ’ਚ ਬੁੱਧਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ 8 ਲੋਕ ਝੁਲਸ...
Indiaਭਾਜਪਾ ਦੀ ਸਰਕਾਰ ਆਈ ਤਾਂ ਕਾਂਗਰਸ ਦੇ ਸਾਰੇ ਕੰਮ ਖ਼ਤਮ ਕਰ ਦੇਵੇਗੀ: ਰਾਹੁਲ ਗਾਂਧੀBunty17/11/2023 by Bunty17/11/2023 ਜੈਪੁਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਸੂਬੇ ’ਚ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਮੌਜੂਦਾ ਕਾਂਗਰਸ ਸਰਕਾਰ ਦੇ ਸਾਰੇ...
Indiaਸੰਜੇ ਸਿੰਘ ਨੇ ਜੇਲ੍ਹ ਤੋਂ ਚਿੱਠੀ ਲਿੱਖ ਕੇ ਕਿਹਾ- ਮੇਰੀ ਆਵਾਜ਼ ਦਬਾਉਣ ਲਈ ਮੈਨੂੰ ਗ੍ਰਿਫਤਾਰ ਕੀਤਾ ਗਿਆBunty17/11/2023 by Bunty17/11/2023 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਜੇਲ੍ਹ ਵਿਚੋਂ ਦੇਸ਼ ਵਾਸੀਆਂ ਨੂੰ ਸੰਬੋਧਤ ਕਰਦੀ ਇਕ ਚਿੱਠੀ ਲਿਖ ਕੇ ਕਿਹਾ...
Indiaਮੁੱਖ ਸਕੱਤਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਕੇਜਰੀਵਾਲ ਸਰਕਾਰ ਨੇ ਸੀ. ਬੀ. ਆਈ. ਨੂੰ ਭੇਜੀ ਜ਼ਮੀਨ ਘਪਲੇ ਦੀ ਰਿਪੋਰਟBunty17/11/2023 by Bunty17/11/2023 ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਬਾਮਨੋਲੀ ਜ਼ਮੀਨ ਐਕਵਾਇਰ ਮਾਮਲੇ ਵਿਚ ਮੁੱਖ ਸਕੱਤਰ ਨਰੇਸ਼ ਕੁਮਾਰ ’ਤੇ ’ਮਿਲੀਭੁਗਤ’ ਦਾ ਦੋਸ਼ ਲਾਉਣ ਵਾਲੀ ਆਪਣੀ ਵਿਜੀਲੈਂਸ ਮੰਤਰੀ ਦੀ...
Indiaਦਿੱਲੀ-ਐਨਸੀਆਰ ’ਚ ਦੀਵਾਲੀ ਮਗਰੋਂ ਦੁੱਗਣਾ ਹੋਇਆ ਪ੍ਰਦੂਸ਼ਣBunty17/11/2023 by Bunty17/11/2023 ਨਵੀਂ ਦਿੱਲੀ – ਦਿੱਲੀ ’ਚ ਦੀਵਾਲੀ ਮਗਰੋਂ ਪ੍ਰਦੂਸ਼ਣ ਵੱਧ ਰਿਹਾ ਹੈ। ਦੀਵਾਲੀ ਤੋਂ ਲੈ ਕੇ ਹੁਣ ਤੱਕ ਦਿੱਲੀ ’ਚ ਪ੍ਰਦੂਸ਼ਣ ਦੇ ਪੱਧਰ ਦੇ ਕਰੀਬ 84...
Indiaਜੰਮੂ ’ਚ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ 36 ਮਰੇ, ਕਈ ਜ਼ਖ਼ਮੀBunty16/11/2023 by Bunty16/11/2023 ਡੋਡਾ – ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਯਾਤਰੀਆਂ ਨੂੰ ਲਿਜਾ ਰਹੀ ਇਕ ਬੱਸ ਸੜਕ ਤੋਂ ਫਿਸਲ ਕੇ ਕਰੀਬ 300 ਫੁੱਟ ਡੂੰਘੀ ਖੱਡ...
Indiaਸੰਸਦੀ ਪੈਨਲ ਦੀ ਕੇਂਦਰ ਨੂੰ ਸਲਾਹ ਨਾਜਾਇਜ਼ ਸਬੰਧਾਂ ਨੂੰ ਮੁੜ ਐਲਾਨਿਆ ਜਾਵੇ ਜੁਰਮBunty16/11/2023 by Bunty16/11/2023 ਨਵੀਂ ਦਿੱਲੀ – ‘ਨਾਜਾਇਜ਼ ਸਬੰਧਾਂ ਨੂੰ ਫਿਰ ਤੋਂ ਅਪਰਾਧਕ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਵਿਆਹ ਦੀ ਸੰਸਥਾ ਪਵਿੱਤਰ ਹੈ ਅਤੇ ਇਸ ਦੀ ਸੁਰੱਖਿਆ ਹੋਣੀ...
Indiaਵਿਦੇਸ਼ ਮੰਤਰਾਲੇ ਵੱਲੋਂ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਮੰਗBunty16/11/2023 by Bunty16/11/2023 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਭਾਰਤ ਦੇ ਕਾਨੂੰਨ ਕਮਿਸ਼ਨ ਤੋਂ ਭਾਰਤ ਦੇ ਪ੍ਰਵਾਸੀ ਵਿਆਹਾਂ ਦੇ ਮੁੱਦਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ...
Indiaਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ 2027 ਤਕ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ : ਸੀਤਾਰਮਨBunty16/11/2023 by Bunty16/11/2023 ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਭਰੋਸਾ ਜਤਾਇਆ ਹੈ ਕਿ ਭਾਰਤ 2027 ਤਕ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ...
Indiaਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨ ਲਈ 18000 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ, ਕਾਂਗਰਸ ਨੇ ਕੀਤਾ ਸੁਆਲBunty16/11/2023 by Bunty16/11/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਅੱਠ ਕਰੋੜ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਵਜੋਂ 18,000...