Indiaਮੁਕੇਸ਼ ਅੰਬਾਨੀ ਨੂੰ 4 ਦਿਨਾਂ ’ਚ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀBunty01/11/2023 by Bunty01/11/2023133 ਮੁੰਬਈ – ਦਿੱਗਜ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਚਾਰ ਦਿਨਾਂ ਵਿੱਚ ਤੀਜੀ ਵਾਰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਕਿਸੇ...
India63 ਦਿਨਾਂ ਤੋਂ ਧਰਨੇ ’ਤੇ ਬੈਠੀ ਰਿਤੂ ਸਿੰਘ ਲਈ ਸੰਗਤਾਂ ਨੇ ਕੀਤਾ ਕੀਰਤਨBunty31/10/2023 by Bunty31/10/2023287 ਨਵੀਂ ਦਿੱਲੀ – ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਤੋਂ ਮਨਘੜ੍ਹਤ ਸ਼ਿਕਾਇਤ ਦੇ ਆਧਾਰ ਉਤੇ ਨੌਕਰੀ ਤੋਂ ਕੱਢੀ ਗਈ ਡਾਕਟਰ ਰਿਤੂ ਸਿੰਘ ਨੂੰ ਪੂਰਾ ਸਮਰਥਨ...
Indiaਪ੍ਰਧਾਨ ਮੰਤਰੀ ਵੱਲੋਂ ਗੁਜਰਾਤ ਨੂੰ 5950 ਕਰੋੜ ਦਾ ਤੋਹਫ਼ਾ ਸਥਿਰ ਸਰਕਾਰ ਕਾਰਨ ਹੀ ਦੇਸ਼ ਤੇਜ਼ੀ ਨਾਲ ਕਰ ਰਿਹੈ ਵਿਕਾਸ : ਮੋਦੀBunty31/10/2023 by Bunty31/10/2023191 ਮਹਿਸਾਣਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਜ ਦੇ ਮਹਿਸਾਣਾ ਜ਼ਿਲ੍ਹੇ ਵਿੱਚ 5,950 ਕਰੋੜ ਰੁਪਏ...
Indiaਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵਿਧਾਇਕਾਂ ਦੀ ਅਯੋਗਤਾ ਪਟੀਸ਼ਨਾਂ ’ਤੇ ਫ਼ੈਸਲਾ 31 ਦਸੰਬਰ ਤੋਂ ਪਹਿਲਾਂ ਕਰਨ: ਸੁਪਰੀਮ ਕੋਰਟBunty31/10/2023 by Bunty31/10/2023134 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੂੰ 31 ਦਸੰਬਰ ਜਾਂ ਇਸ ਤੋਂ ਪਹਿਲਾਂ ਅਯੋਗਤਾ ਦੇ ਪ੍ਰਸਤਾਵ ’ਤੇ ਲੰਬਿਤ...
Indiaਕਤਰ ’ਚ ਬੰਦ ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰBunty31/10/2023 by Bunty31/10/2023179 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਤਰ ਵਿਚ ਮੌਤ ਦੀ ਸਜ਼ਾ ਪਾਉਣ ਵਾਲੇ 8 ਭਾਰਤੀਆਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ...
Indiaਉੱਤਰ ਪ੍ਰਦੇਸ਼ ’ਚ ਸਕੂਲ ਵੈਨ ਤੇ ਸਕੂਲ ਬੱਸ ਵਿਚਾਲੇ ਟੱਕਰ ਕਾਰਨ 4 ਬੱਚਿਆਂ ਸਣੇ 5 ਮੌਤਾਂ ਤੇ 16 ਜ਼ਖ਼ਮੀBunty31/10/2023 by Bunty31/10/2023112 ਬਦਾਯੂੰ – ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਇਕ ਸਕੂਲ ਬੱਸ ਡਰਾਈਵਰ ਅਤੇ ਚਾਰ ਬੱਚਿਆਂ...
Indiaਇਸ ਸਾਲ ਪੰਜਾਬ ਤੇ ਹਰਿਆਣਾ ’ਚ ਪਰਾਲ਼ੀ ਸਾੜਨ ਦੀਆਂ ਘਟਨਾਵਾਂ ’ਚ ਵਰਨਣਯੋਗ ਕਮੀ ਆਈ: ਕੇਂਦਰBunty31/10/2023 by Bunty31/10/2023117 ਨਵੀਂ ਦਿੱਲੀ – 15 ਸਤੰਬਰ ਤੋਂ ਹੁਣ ਤਕ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਦੇ ਇਸੇ ਮੁਕਾਬਲੇ ਕ੍ਰਮਵਾਰ 56 ਫੀਸਦੀ...
Indiaਦੇਸ਼ ’ਚ ਅਧਿਆਪਕ ਸਭ ਤੋਂ ਜ਼ਿਆਦਾ ਭਰੋਸੇਮੰਦ, ਦੁਨੀਆਂ ਵਿੱਚ ਡਾਕਟਰ ਅੱਗੇBunty31/10/2023 by Bunty31/10/2023118 ਨਵੀਂ ਦਿੱਲੀ – ਦੁਨੀਆਂ ਭਰ ਦੇ ਲੋਕਾਂ ਲਈ ਡਾਕਟਰ ਸਭ ਤੋਂ ਜ਼ਿਆਦਾ ਭਰੋਸੇਮੰਦ ਹਨ, ਜਦਕਿ ਭਾਰਤੀ ਅਧਿਆਪਕਾਂ ਨੂੰ ਸਭ ਤੋਂ ਜ਼ਿਆਦਾ ਭਰੋਸੇਮੰਦ ਮੰਨਦੇ ਹਨ। ਇਪਸੋਸ...
Indiaਜੇਲ੍ਹ ਵਿਚ ਹੀ ਦੀਵਾਲੀ ਮਨਾਉਣਗੇ ਸਿਸੋਦੀਆ, ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾBunty31/10/2023 by Bunty31/10/2023117 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਸ਼ਰਾਬ ਨੀਤੀ ਘਪਲਾ ਮਾਮਲੇ ਨਾਲ ਸੰਬੰਧਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ ਦਿੱਲੀ ਦੇ ਸਾਬਾਕਾ...
Indiaਇਕ ਨਵੰਬਰ ਤੋਂ ਸੀਐਨਜੀ, ਬੀਐੱਸ-6 ਬੱਸਾਂ ਹੀ ਆ ਸਕਣਗੀਆਂ ਦਿੱਲੀ : ਗੋਪਾਲ ਰਾਏBunty31/10/2023 by Bunty31/10/2023139 ਨਵੀਂ ਦਿੱਲੀ – ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕੇਂਦਰ ਤੋਂ ਮੰਗ ਕੀਤੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਪੈਂਦੇ ਹਰਿਆਣਾ, ਉੱਤਰ ਪ੍ਰਦੇਸ਼...