Indiaਦਿੱਲੀ ਦੀ ਲੜਕੀ ਨਾਲ ਸਮੂਹਿਕ ਜਬਰ-ਜਨਾਹ, ਬੋਰੀ ’ਚ ਪਾ ਕੇ ਸੜਕ ’ਤੇ ਸੁੱਟਿਆBunty20/10/2022 by Bunty20/10/2022648 ਗਾਜ਼ੀਆਬਾਦ – ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ’ਚ ਇਕ ਲੜਕੀ ਨਾਲ ਨਿਰਭੈਆ ਵਰਗੀ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ। ਗਾਜ਼ੀਆਬਾਦ ਦੇ ਨੰਦਗ੍ਰਾਮ ਇਲਾਕੇ ’ਚ...
Indiaਸਰਹੱਦ ਨੇੜੇ ਭਾਰਤ ਬਣਾ ਰਿਹਾ ਏਅਰਬੇਸ, PM ਮੋਦੀ ਨੇ ਰੱਖਿਆ ਨੀਂਹ ਪੱਥਰBunty20/10/2022 by Bunty20/10/2022715 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਾਂਧੀਨਗਰ ਵਿੱਚ ਡਿਫੈਂਸ ਐਕਸਪੋ 2022 ਦਾ ਉਦਘਾਟਨ ਕੀਤਾ। ਨਾਲ ਹੀ, ਪੀਐਮ ਮੋਦੀ ਨੇ ਡੀਸਾ ਵਿੱਚ...
India24 ਸਾਲ ਬਾਅਦ ਕਾਂਗਰਸ ਨੂੰ ਮਿਲਿਆ ਗ਼ੈਰ-ਗਾਂਧੀ ਪ੍ਰਧਾਨBunty20/10/2022 by Bunty20/10/2022424 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਮੱਲਿਕਾਰਜੁਨ ਖੜਗੇ ਨੇ ਪ੍ਰਧਾਨਗੀ ਅਹੁਦੇ ਲਈ ਹੋਈ ਚੋਣ ਜਿੱਤ ਲਈ ਹੈ। ਖੜਗੇ ਹੁਣ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ।...
Indiaਬਿਲਕਿਸ ਬਾਨੋ Case ਮਾਮਲੇ ‘ਚ ਸੁਪਰੀਮ ਕੋਰਟ ‘ਚ 29 ਨਵੰਬਰ ਨੂੰ ਹੋਵੇਗੀ ਸੁਣਵਾਈBunty19/10/2022 by Bunty19/10/20221208 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2002 ਦੇ ਬਿਲਕਿਸ ਬਾਨੋ ਸਮੂਹਿਕ ਜਬਰ-ਜਨਾਹ ਮਾਮਲੇ ਦੇ 11 ਦੋਸ਼ੀਆਂ ਦੀ ਸਜ਼ਾ ਅਤੇ ਰਿਹਾਈ...
Indiaਭਾਰਤ ਆਪਸੀ ਹਿੱਤਾਂ ਦੇ ਖੇਤਰਾਂ ‘ਚ ਅਫ਼ਰੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਹੈ ਤਿਆਰ – ਰਾਜਨਾਥ ਸਿੰਘBunty19/10/2022 by Bunty19/10/2022227 ਗਾਂਧੀਨਗਰ – ਡਿਫੈਂਸ ਐਕਸਪੋ 2022 ਮੰਗਲਵਾਰ ਤੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ...
Indiaਵਨ ਨੇਸ਼ਨ-ਵਨ ਫਰਟੀਲਾਈਜ਼ਰ’ ਯੋਜਨਾ ਦੀ ਸ਼ੁਰੂਆਤ -ਮੋਦੀBunty18/10/2022 by Bunty18/10/2022290 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਜਾਰੀ ਕੀਤੀ। ਇਸ ਤਹਿਤ 8 ਕਰੋੜ...
Indiaਅਮਰੀਕੀ ਸਫਾਰਤਖਾਨੇ ਦਾ ਵਫਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਇਆ ਨਤਮਸਤਕBunty18/10/2022 by Bunty18/10/2022576 ਨਵੀਂ ਦਿੱਲੀ – ਭਾਰਤ ਸਥਿਤ ਅਮਰੀਕੀ ਸਫਾਰਤਖਾਨੇ ਦਾ ਇਕ ਵਫਦ ਅੱਜ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ।ਇਸ ਵਫਦ ਵਿਚ ਮਿਸ਼ੇਲ ਬਰਨਿਅਰ ਟੋਥ ਸਪੈਸ਼ਲ ਐਡਵਾਈਜ਼ਰ...
Indiaਗੁਜਰਾਤ ਦੇ ਲੋਕ 27 ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਦਾ ਸਿਆਸੀ ਕਿਲ੍ਹਾ ਢਹਿ-ਢੇਰੀ ਕਰਕੇ ਦਿੱਲੀ ਤੇ ਪੰਜਾਬ ਵਾਲਾ ਇਤਿਹਾਸ ਦੁਹਰਾਉਣਗੇ-ਭਗਵੰਤ ਮਾਨBunty18/10/2022 by Bunty18/10/2022277 ਊਂਝਾ (ਗੁਜਰਾਤ) ਗੁਜਰਾਤ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੱਲ ਰਹੀ ਲਹਿਰ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...
Indiaਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਭਲਕੇ ਵੋਟਿੰਗ, ਸ਼ਸ਼ੀ ਥਰੂਰ ਦੀ ਟੀਮ ਨੇ ਵੋਟਿੰਗ ਦੀ ਪ੍ਰਕਿਰਿਆ ‘ਤੇ ਖੜ੍ਹੇ ਕੀਤੇ ਸਵਾਲBunty17/10/2022 by Bunty17/10/2022241 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕੱਲ੍ਹ ਯਾਨੀ ਸੋਮਵਾਰ 17 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਇਸ ਦੌਰਾਨ, ਇੱਕ ਨਵਾਂ ਵਿਕਾਸ ਸਾਹਮਣੇ ਆਇਆ ਹੈ।...
Indiaਭਾਰਤ-ਅਫ਼ਰੀਕਾ ਰੱਖਿਆ ਸੰਵਾਦ ਦੀ ਮੇਜ਼ਬਾਨੀ ਕਰਨਗੇ ਰਾਜਨਾਥ ਸਿੰਘBunty17/10/2022 by Bunty17/10/2022263 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ-ਅਫਰੀਕਾ ਰੱਖਿਆ ਵਾਰਤਾ ਦੌਰਾਨ ਅਫ਼ਰੀਕੀ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੇਜ਼ਬਾਨੀ ਕਰਨਗੇ। ਇਸ ਵਾਰਤਾਲਾਪ ਦਾ ਵਿਆਪਕ ਵਿਸ਼ਾ ‘ਭਾਰਤ-ਅਫਰੀਕਾ...