Indiaਪੀ.ਐਮ. ਫ਼ਸਲ ਬੀਮਾ ਯੋਜਨਾ ਦਾ ਘੇਰਾ ਵਧਾਉਣ ਦੀ ਤਿਆਰੀBunty25/10/2023 by Bunty25/10/2023225 ਨਵੀਂ ਦਿੱਲੀ – ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ...
Indiaਕੀ ਮਨੀਪੁਰ ਹਿੰਸਾ ’ਚ ਸਰਹੱਦ ਪਾਰ ਦੇ ਅੱਤਵਾਦੀ ਸ਼ਾਮਲ ਸਨ: ਮੋਹਨ ਭਾਗਵਤBunty25/10/2023 by Bunty25/10/2023160 ਨਾਗਪੁਰ – ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਕੀ ਮਨੀਪੁਰ ਵਿਚ ਜਾਤੀ ਹਿੰਸਾ ਵਿਚ ਸਰਹੱਦ ਪਾਰ...
Indiaਅਮੀਰ ਦੇਸ਼ਾਂ ਦੀ ਨਾਗਰਿਕਤਾ ਲੈਣ ’ਚ ਭਾਰਤੀ ਅਵੱਲBunty25/10/2023 by Bunty25/10/2023126 ਨਵੀਂ ਦਿੱਲੀ – ਵਿਸ਼ਵ ਪੱਧਰ ’ਤੇ ਸਭ ਤੋਂ ਮਜ਼ਬੂਤ ਦੇਸ਼ ਵਜੋਂ ਉਭਰ ਰਿਹਾ ਭਾਰਤ ਨਾ ਸਿਰਫ਼ ਆਰਥਿਕ, ਸਮਾਜਿਕ ਅਤੇ ਰਣਨੀਤਕ ਮੋਰਚੇ ’ਤੇ ਮਜ਼ਬੂਤ ਨਜ਼ਰ ਆ...
Indiaਸਹਿਕਾਰੀ ਨਿਰਯਾਤ ਸੰਗਠਨ ਐਨ.ਸੀ.ਈ.ਐਲ. ਨੂੰ 7,000 ਕਰੋੜ ਦੇ ਮਿਲੇ ਆਰਡਰ : ਅਮਿਤ ਸ਼ਾਹBunty24/10/2023 by Bunty24/10/2023143 ਨਵੀਂ ਦਿੱਲੀ – ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਸਥਾਪਤ ਨੈਸ਼ਨਲ ਕੋਆਪਰੇਟਿਵ ਫਾਰ ਐਕਸਪੋਰਟਸ ਲਿਮਿਟੇਡ (ਐਨ.ਸੀ.ਈ.ਐਲ.) ਨੂੰ ਹੁਣ ਤਕ 7,000 ਕਰੋੜ...
Indiaਵੀਰਾਂ ਦੇ ਅਪਮਾਨ ਲਈ ਬਣਾਈ ਯੋਜਨਾ, ਸ਼ਹੀਦੀ ਤੋਂ ਬਾਅਦ ਕੁਝ ਨਹੀਂ ਮਿਲਦਾ: ਰਾਹੁਲ ਗਾਂਧੀBunty24/10/2023 by Bunty24/10/2023152 ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਬਹਾਦਰਾਂ ਦਾ ਅਪਮਾਨ ਕਰਨ ਲਈ...
Indiaਜੰਮੂ-ਕਸ਼ਮੀਰ ਦੇ ਲਾਲ ਚੌਂਕ ’ਚ ਕਾਂਗਰਸ ਸਰਕਾਰ ਵੇਲੇ ਤਿਰੰਗੇ ਦਾ ਹੁੰਦਾ ਸੀ ਅਪਮਾਨ : ਠਾਕੁਰBunty24/10/2023 by Bunty24/10/2023138 ਸ੍ਰੀਨਗਰ – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ‘ਮੇਰੀ ਮਾਟੀ-ਮੇਰਾ ਦੇਸ਼’ ਪ੍ਰੋਗਰਾਮ ਤਹਿਤ ਆਪਣੇ ਸੰਸਦੀ ਇਲਾਕੇ ਦੇ ਦੇਹਰਾ ਵਿਧਾਨਸਭਾ ’ਚ ਢਲਿਆਰਾ ਸਥਿਤ ਠਾਕੁਰ...
Indiaਨੱਡਾ ਦਾ ਕਾਂਗਰਸ ਤੇ ਤਿੱਖਾ ਵਾਰ, ਕਿਹਾ- ਕਾਂਗਰਸ ਚਾਹੁੰਦੀ ਹੈ ਕਿ ਗਰੀਬ ਗਰੀਬ ਹੀ ਰਹੇBunty24/10/2023 by Bunty24/10/2023186 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਨੇ ਕਾਂਗਰਸ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਉਸ ਲਈ ਸਰਵਜਨਕ ਸੇਵਾ ਉਪਲੱਬਧ ਕਰਵਾਉਣਾ ਇਕ...
Indiaਬਿਸ਼ਨੋਈ ਗੈਂਗ ਦੇ ਦੋ ਸ਼ਾਰਪ ਸ਼ੂਟਰਾਂ ਹਥਿਆਰਾਂ ਸਮੇਤ ਗ੍ਰਿਫ਼ਤਾਰBunty24/10/2023 by Bunty24/10/2023159 ਪੂਛ – ਭਾਰਤ-ਨੇਪਾਲ ਸਰਹੱਦੀ ਖੇਤਰ ਤੋਂ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਤੇ ਵਿਕਰਮ ਬਰਾੜ ਗੈਂਗ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਅਤੇ ਕਾਰਤੂਸਾਂ...
India18 ਡਿਗਰੀ ‘ਤੇ AC ਦਾ ਮਜ਼ਾ ਲੈਣ ਵਾਲਿਆਂ ਨੂੰ PM ਮੋਦੀ ਦੀ ਨਸੀਹਤBunty21/10/2022 by Bunty21/10/20221404 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀਰਵਾਰ ਨੂੰ ਕੇਵੜੀਆ, ਗੁਜਰਾਤ ਵਿੱਚ ਮਿਸ਼ਨ ਲਾਈਫ ਮੁਹਿੰਮ ਦੀ ਸ਼ੁਰੂਆਤ...
Indiaਗੁਜਰਾਤ ‘ਚ ਲੱਗੇ ਭੂਚਾਲ ਦੇ ਝਟਕੇ, 3.5 ਰਹੀ ਤੀਬਰਤਾBunty21/10/2022 by Bunty21/10/20221438 ਨਵੀਂ ਦਿੱਲੀ – ਗੁਜਰਾਤ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਸੂਰਤ ਤੋਂ 61 ਕਿਲੋਮੀਟਰ ਦੂਰ ਅੱਜ ਸਵੇਰੇ ਕਰੀਬ...