Indiaਹਾਈ ਕੋਰਟਾਂ ਜਨਤਕ ਨੁਮਾਇੰਦਿਆਂ ਖ਼ਿਲਾਫ਼ ਕੇਸਾਂ ’ਚ ਵਿਸ਼ੇਸ਼ ਬੈਂਚ ਕਾਇਮ ਕਰਨ: ਸੁਪਰੀਮ ਕੋਰਟBunty10/11/2023 by Bunty10/11/2023 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲੇ ਵਿਚ ਸਾਰੀਆਂ ਹਾਈ ਕੋਰਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਨਤਕ ਨੁਮਾਇੰਦਿਆਂ ਵਿਰੁੱਧ ਲਟਕੇ ਅਪਰਾਧਿਕ ਮਾਮਲਿਆਂ...
Indiaਪਾਕਿਸਤਾਨੀ ਫ਼ੌਜ ਦੀ ਕਸ਼ਮੀਰ ’ਚ ਗੋਲੀਬਾਰੀ ਦੌਰਾਨ ਬੀ.ਐਸ.ਐਫ਼. ਦਾ ਜਵਾਨ ਸ਼ਹੀਦBunty10/11/2023 by Bunty10/11/2023 ਜੰਮੂ – ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ ਵਿਚ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ’ਚ ਕੌਮਾਂਤਰੀ ਸਰਹੱਦ ’ਤੇ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ, ਜਿਸ ’ਚ ਬੀ.ਐੱਸ. ਐੱਫ....
Indiaਵਿਧਾਨ ਸਭਾ ’ਚ ਨਿਤੀਸ਼ ਨੇ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀBunty09/11/2023 by Bunty09/11/2023 ਪਟਨਾ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਾਤੀ ਆਧਾਰਿਤ ਮਰਦਮਸ਼ੁਮਾਰੀ ’ਤੇ ਸਦਨ ’ਚ ਚਰਚਾ ਦੌਰਾਨ ਆਬਾਦੀ ਕੰਟਰੋਲ ਨੂੰ ਲੈ ਕੇ ਅਜਿਹਾ ਕੁਝ ਕਿਹਾ...
Indiaਔਰਤਾਂ ਤੇ ਦਿੱਤੇ ਅਸ਼ਲੀਲ ਬਿਆਨ ਕਰਕੇ ਨਿਤੀਸ਼ ਤੇ ਵਰ੍ਹੇ ਪੀਐਮ ਮੋਦੀ, ਬੋਲੇ-ਸ਼ਰਮ ਆਉਣੀ ਚਾਹੀਦੀBunty09/11/2023 by Bunty09/11/2023 ਗੁਣਾ – ਆਬਾਦੀ ਕੰਟਰੋਲ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦਰਮਿਆਨ ਪ੍ਰਧਾਨ...
Indiaਮਨੁੱਖੀ ਤਸਕਰੀ ਮਾਮਲਿਆਂ ’ਚ ਐੱਨ.ਆਈ.ਏ. ਦੀ ਦੇਸ਼ਵਿਆਪੀ ਛਾਪੇਮਾਰੀ, ਜੰਮੂ ’ਚ ਮਿਆਂਮਾਰ ਦਾ ਨਾਗਰਿਕ ਗ੍ਰਿਫ਼ਤਾਰBunty09/11/2023 by Bunty09/11/2023 ਜੰਮੂ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਮਨੁੱਖੀ ਤਸਕਰੀ ’ਚ ਸ਼ਾਮਲ ਲੋਕਾਂ ਨੂੰ ਫੜਨ ਲਈ ਦੇਸ਼ਵਿਆਪੀ ਛਾਪੇਮਾਰੀ ਕੀਤੀ ਅਤੇ ਜੰਮੂ ’ਚ ਮਿਆਂਮਾਰ ਦੇ...
India2050 ਤਕ 2.8 ਬਿਲੀਅਨ ਲੋਕ ਗੰਭੀਰ ਵਾਤਾਵਰਨਕ ਖ਼ਤਰੇ ਵਿੱਚ ਰਹਿਣ ਲਈ ਹੋਣਗੇ ਮਜ਼ਬੂਰBunty09/11/2023 by Bunty09/11/2023 ਨਵੀਂ ਦਿੱਲੀ – ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (ਆਈਈਪੀ) ਦੀ ਰਿਪੋਰਟ ਦੇ ਅਨੁਸਾਰ, 2050 ਤੱਕ 2.8 ਬਿਲੀਅਨ ਤੋਂ ਵੱਧ ਲੋਕ ਗੰਭੀਰ ਵਾਤਾਵਰਣਕ ਖ਼ਤਰੇ ਵਾਲੇ ਖੇਤਰਾਂ...
India‘ਆਦਿਤਿਆ ਐਲ-1’ ਨੇ ਵੇਖੀ ਸੂਰਜੀ ਲਪਟਾਂ ਦੀ ਐਕਸ-ਰੇ ਝਲਕBunty09/11/2023 by Bunty09/11/2023 ਬੈਂਗਲੁਰੂ – ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪਹਿਲੇ ਸੂਰਜੀ ਮਿਸ਼ਨ ‘ਆਦਿਤਿਆ ਐੱਲ-1’ ਨੂੰ ਸੂਰਜੀ ਲਪਟਾਂ ਦੀ ਪਹਿਲੀ ਐਕਸ-ਰੇ ਝਲਕ ਦਿਖਾਈ ਦਿੱਤੀ ਹੈ।ਪੁਲਾੜ ਏਜੰਸੀ ਨੇ...
Indiaਨੋਟਬੰਦੀ ਇਕ ਸੋਚੀ-ਸਮਝੀ ਸਾਜਿਸ਼ ਸੀ; ਗਰੀਬਾਂ ਤੋਂ ਲੁੱਟਿਆ, ਦੋਸਤਾਂ ਨੂੰ ਵੰਡਿਆ: ਰਾਹੁਲ ਗਾਂਧੀBunty09/11/2023 by Bunty09/11/2023 ਨਵੀਂ ਦਿੱਲੀ – ਨੋਟਬੰਦੀ ਦੇ 7 ਸਾਲ ਪੂਰੇ ਹੋਣ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦਾ...
Indiaਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾBunty09/11/2023 by Bunty09/11/2023 ਨਵੀਂ ਦਿੱਲੀ – ਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਦੇ ਦੂਜੇ ਹਫ਼ਤੇ ’ਚ ਸ਼ੁਰੂ ਹੋ ਸਕਦਾ ਹੈ ਅਤੇ ਕ੍ਰਿਸਮਸ ਤੋਂ ਪਹਿਲਾਂ ਇਸ ਦੀ ਸਮਾਪਤੀ ਦੀ...
Indiaਪਹਿਲੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਮਿਜ਼ੋਰਮ ’ਚ 74 ਫ਼ੀਸਦੀ ਵੋਟਿੰਗBunty08/11/2023 by Bunty08/11/2023 ਆਈਜ਼ੋਲ – ਮਿਜ਼ੋਰਮ ’ਚ 40 ਮੈਂਬਰੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਮੰਗਲਵਾਰ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ ਅਤੇ 4 ਵਜੇ ਸਮਾਪਤ ਹੋਈ।...