Indiaਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਦੀ ਲੋੜ : ਰਾਜਨਾਥBunty28/10/2023 by Bunty28/10/2023132 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜ਼ੀ ਨਾਲ ਬਦਲਦੇ ਗਲੋਬਲ ਸੁਰੱਖਿਆ ਦ੍ਰਿਸ਼ ਵਿਚ ਨਵੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸੰਚਾਲਨ ਤਿਆਰੀਆਂ...
Indiaਸੰਜੇ ਸਿੰਘ ਦੀ ਨਿਆਇਕ ਹਿਰਾਸਤ 10 ਨਵੰਬਰ ਤੱਕ ਵਧਾਈ ਗਈBunty28/10/2023 by Bunty28/10/2023136 ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਆਬਕਾਰੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਨੇਤਾ ਸੰਜੇ ਸਿੰਘ...
Indiaਸਾਬਕਾ ਸੀ. ਐੱਮ. ਹਰੀਸ਼ ਰਾਵਤ ਨੂੰ ਸੀ. ਬੀ. ਆਈ. ਦਾ ਨੋਟਿਸBunty28/10/2023 by Bunty28/10/2023132 ਦੇਹਰਾਦੂਨ – ਸੜਕ ਹਾਦਸੇ ਤੋਂ ਬਾਅਦ ਜੌਲੀਗ੍ਰਾਂਟ ਹਸਪਤਾਲ ’ਚ ਦਾਖਲ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਸ਼ੁੱਕਰਵਾਰ ਸੀ. ਬੀ. ਆਈ. ਨੇ ਨੋਟਿਸ ਦਿੰਦੇ...
Indiaਰਾਸ਼ਟਰਪਤੀ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਵਿੱਚ ਹੋਏ ਸ਼ਾਮਲBunty28/10/2023 by Bunty28/10/2023135 ਚੇਨਈ – ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਚੇਨਈ, ਤਾਮਿਲਨਾਡੂ ਵਿੱਚ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਸੰਬੋਧਨ ਕੀਤਾ।ਇਸ ਮੌਕੇ ‘’ਤੇ...
Indiaਦ੍ਰੌਪਦੀ ਮੁਰਮੂ ਨੇ ਦੇ ਆਈਐਮਐਮ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾBunty27/10/2023 by Bunty27/10/2023148 ਬੈਂਗਲੁਰੂ – ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਬੈਂਗਲੁਰੂ, ਕਰਨਾਟਕ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਬੰਗਲੌਰ ਦੇ ਗੋਲਡਨ ਜੁਬਲੀ ਸਮਾਰੋਹ ਦੇ ਹਿੱਸੇ ਵਜੋਂ...
Indiaਗੁਜਰਾਤ ਵਿੱਚ ਬੈਂਕ ਆਫ਼ ਬੜੌਦਾ ਨੂੰ 100 ਕਰੋੜ ਦਾ ਚੂਨਾ ਲਗਾ ਕੇ ਜੋੜਾ ਅਮਰੀਕਾ ਫ਼ਰਾਰBunty27/10/2023 by Bunty27/10/2023216 ਨਵੀਂ ਦਿੱਲੀ – ਬੈਂਕ ਆਫ ਬੜੌਦਾ ਨਾਲ 100 ਕਰੋੜ ਰੁਪਏ ਦਾ ਧੋਖਾਧੜੀ ਕਰਨ ਤੋਂ ਬਾਅਦ ਗੁਜਰਾਤ ਦੇ ਸੂਰਤ ਦਾ ਵਿਜੇ ਸ਼ਾਹ ਆਪਣੀ ਪਤਨੀ ਨਾਲ ਦੇਸ਼...
Indiaਕਤਰ ’ਚ ਇੰਡੀਅਨ ਨੇਵੀ ਦੇ 8 ਸਾਬਕਾ ਅਫ਼ਸਰਾਂ ਨੂੰ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾBunty27/10/2023 by Bunty27/10/2023147 ਨਵੀਂ ਦਿੱਲੀ – ਕਤਰ ਦੀ ਅਦਾਲਤ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੇ ਗਏ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਮੌਤ...
Indiaਯੂ.ਪੀ. ਵਿੱਚ ਅੱਠ ਨੌਜਵਾਨਾਂ ਨੇ ਨਾਬਾਲਗ ਲੜਕੀ ਨੂੰ ਜ਼ਿੰਦਾ ਸਾੜਿਆBunty27/10/2023 by Bunty27/10/2023160 ਅਮੇਠੀ – ਨਾਬਾਲਗ ਲੜਕੀ ਨੂੰ ਆਪਣੇ ਹੀ ਘਰ ’ਚ ਜ਼ਿੰਦਾ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ...
Indiaਕੈਨੇਡਾ ਲਈ ਵੀਜ਼ਾ ਮੁੜ ਸ਼ੁਰੂ ਕਰਨ ਲਈ ਵਿਦੇਸ਼ ਮੰਤਰਾਲੇ ਦੀ ਪ੍ਰਸੰਸਾ ਕੀਤੀ -ਵਿਕਰਮਜੀਤ ਸਿੰਘ ਸਾਹਨੀBunty27/10/2023 by Bunty27/10/2023126 ਨਵੀਂ ਦਿੱਲੀ – ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਕੈਨੇਡਾ ਲਈ ਵੀਜ਼ਾ ਮੁੜ ਸ਼ੁਰੂ ਕਰਨ ਲਈ ਵਿਦੇਸ਼ ਮੰਤਰਾਲੇ ਦੀ ਪ੍ਰਸੰਸਾ ਕੀਤੀ। ਜ਼ਰੂਰੀ ਕੰਮਾਂ ਲਈ ਫੌਰੀ...
Indiaਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਜਰੀਵਾਲ ਸਰਕਾਰ ਨੂੰ ਦਿੱਲੀ ’ਚ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚਲੀਆਂ ਗਲਤੀਆਂ ਦਰੁੱਸਤ ਕਰਵਾਉਣ ਲਈ ਤਿੰਨ ਦਿਨ ਦਾ ਅਲਟੀਮੇਟBunty27/10/2023 by Bunty27/10/2023512 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੇਟਮ...