India75ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਜਯਾ ਹੇ 2.0 ਰਿਲੀਜ਼, ਆਸ਼ਾ ਭੌਂਸਲੇ ਸਮੇਤ 75 ਗਾਇਕਾਂ ਨੇ ਕੀਤੀ ਪੇਸ਼ਕਾਰੀBunty15/08/2022 by Bunty15/08/2022259 ਨਵੀਂ ਦਿੱਲੀ – ਸਾਡਾ ਦੇਸ਼ ਇਸ ਸਾਲ ਅਜ਼ਾਦੀ ਦੇ 75 ਸਾਲ ਪੂਰੇ ਕਰਨ ਜਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਨੂੰ ਮਨਾਉਣ ਲਈ ਭਾਰਤ ਸਰਕਾਰ ਵੱਲੋਂ...
Indiaਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਰੁਕਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨBunty15/08/2022 by Bunty15/08/2022249 ਚੰਡੀਗੜ੍ਹ – ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਸੁਭਾਗੇ ਮੌਕੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿੱਚ ਹਿੱਸੇਦਾਰ ਬਣਾਉਣ, ਯੁਵਾ ਸ਼ਕਤੀ...
Indiaਸੁਤੰਤਰਤਾ ਦਿਵਸ ‘ਤੇ SI ਰਾਕੇਸ਼ ਡੋਵਾਲ ਨੂੰ ਮਰਨ ਉਪਰੰਤ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਉਤਰਾਖੰਡ ਦੇ 8 ਹੋਰ ਅਧਿਕਾਰੀ ਵੀ ਹੋਣਗੇ ਸਨਮਾਨਿਤBunty15/08/2022 by Bunty15/08/2022177 ਦੇਹਰਾਦੂਨ – ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੁਲਿਸ ਅਧਿਕਾਰੀਆਂ ਨੂੰ ਵਿਲੱਖਣ ਸੇਵਾਵਾਂ ਲਈ ‘ਰਾਸ਼ਟਰਪਤੀ ਪੁਲਿਸ ਮੈਡਲ’ ਅਤੇ ਸ਼ਾਨਦਾਰ ਸੇਵਾਵਾਂ ਲਈ ‘ਪੁਲਿਸ ਮੈਡਲ’ ਨਾਲ ਸਨਮਾਨਿਤ ਕਰਨ...
Indiaਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਵੰਡ ਦੌਰਾਨ ਹੋਈ ਹਿੰਸਾ ਤੇ ਅਣਮਨੁੱਖੀ ਘਟਨਾ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾBunty15/08/2022 by Bunty15/08/2022372 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦੇਸ਼ ਦੀ ਵੰਡ ਦੌਰਾਨ ਦੁੱਖ ਝੱਲਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ...
Indiaਦਿੱਲੀ ਸਮੇਤ ਕਈ ਸ਼ਹਿਰਾਂ ‘ਚ ਹਮਲਿਆਂ ਨੂੰ ਅੰਜਾਮ ਦੇ ਸਕਦੇ ਹਨ ਅੱਤਵਾਦੀ, IB ਨੇ ਜਾਰੀ ਕੀਤੇ ਪੰਜ ਅਲਰਟBunty15/08/2022 by Bunty15/08/20221286 ਨਵੀਂ ਦਿੱਲੀ – ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਪੂਰੇ ਧੂਮ-ਧਾਮ ਨਾਲ ਮਨਾ ਰਿਹਾ ਹੈ ਪਰ ਦੇਸ਼ ਵਿਰੋਧੀ ਅਨਸਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ...
ArticlesIndiaਚਨਾਬ ਦੁਨੀਆਂ ਦਾ ਸਭ ਤੋਂ ਉੱਚਾ ਪੁਲ: ਫਰਾਂਸ ਦੇ ਆਈਫਲ ਟਾਵਰ ਤੋਂ ਵੀ ਉੱਚਾ !admin14/08/202214/08/2022 by admin14/08/202214/08/2022253 ਜੰਮੂ-ਕਸ਼ਮੀਰ ‘ਚ ਬਣਾਏ ਜਾ ਰਹੇ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਰੇਲਵੇ ਪੁਲ ਦੀ ਓਵਰ ਆਰਚ ਬਨਾਉਣ ਦਾ ਕੰਮ ਪੂਰਾ ਹੋ ਗਿਆ ਹੈ। ਕੱਲ੍ਹ ਸ਼ਨੀਵਾਰ...
Indiaਜੈਸ਼ੰਕਰ ਨੇ ਅਫ਼ਰੀਕੀ ਗਣਰਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਸੁਤੰਤਰਤਾ ਦਿਵਸ ‘ਤੇ ਦਿੱਤੀ ਵਧਾਈ, 1960 ‘ਚ ਫਰਾਂਸ ਤੋਂ ਮਿਲੀ ਸੀ ਆਜ਼ਾਦੀBunty14/08/2022 by Bunty14/08/2022239 ਨਵੀਂ ਦਿੱਲੀ – ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਮੱਧ ਅਫਰੀਕੀ ਗਣਰਾਜ ਦੀ ਸਰਕਾਰ ਅਤੇ ਲੋਕਾਂ ਨੂੰ ਉਨ੍ਹਾਂ ਦੇ ਸੁਤੰਤਰਤਾ ਦਿਵਸ ‘ਤੇ ਵਧਾਈ ਦਿੱਤੀ। ਮੱਧ...
Indiaਰਾਹੁਲ ਗਾਂਧੀ ਦੇ ਜ਼ੋਰ ਸਾਹਮਣੇ ਕਾਂਗਰਸ ਦੁਚਿੱਤੀ ‘ਚ, ਹੋਰ ਨਾਵਾਂ ‘ਤੇ ਵਿਚਾਰBunty14/08/2022 by Bunty14/08/2022758 ਨਵੀਂ ਦਿੱਲੀ – ਕੌਮੀ ਸਿਆਸੀ ਪਾਰਟੀ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ ਹੈ, ਪਰ ਰਾਹੁਲ ਗਾਂਧੀ ਨੂੰ ਲੈ ਕੇ ਅਜੇ...
Indiaਹੁਣ ਘਰ-ਘਰ ਪਹੁੰਚੇਗਾ ਇੰਟਰਨੈਟ, SpaceX ਨੇ ਲਾਂਚ ਕੀਤੇ ਸੈਟੇਲਾਈਟ, ਐਲਨ ਮਸਕ ਨੇ ਦਿੱਤੀ ਜਾਣਕਾਰੀBunty14/08/2022 by Bunty14/08/2022346 ਨਵੀਂ ਦਿੱਲੀ – ਐਲਨ ਮਸਕ ਦੀ ਕੰਪਨੀ ਟੇਸਲਾ ਨੇ ਸ਼ਨੀਵਾਰ ਨੂੰ ਸਟਾਰਲਿੰਕ ਉਪਗ੍ਰਹਿ ਦਾ ਇੱਕ ਹੋਰ ਬੈਚ ਆਰਬਿਟ ਵਿੱਚ ਲਾਂਚ ਕੀਤਾ। ਸਪੇਸਐਕਸ ਨੇ ਐਤਵਾਰ ਨੂੰ...
Indiaਮੁਖ਼ਤਾਰ ਅੱਬਾਸ ਨਕਵੀ ਨੇ ਵਿਰੋਧੀ ਧਿਰ ‘ਤੇ ਬੋਲਿਆ ਹਮਲਾ – ਮੋਦੀ ਫੋਬੀਆ ਤੋਂ ਪੀੜਤ ਲੋਕ ਜਲਦੀ ਹੋ ਜਾਣਗੇ ਦੂਰBunty14/08/2022 by Bunty14/08/2022533 ਨਵੀਂ ਦਿੱਲੀ – ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਪਹਿਲਾਂ ਹੀ...