Indiaਸਾਵਰਕਰ ਤੇ ਟੀਪੂ ਦੇ ਪੋਸਟਰ ਲਗਾਉਣ ਨੂੰ ਲੈ ਕੇ ਕਰਨਾਟਕ ‘ਚ ਹੰਗਾਮਾ, ਧਾਰਾ 144 ਲਾਗੂ, ਸਕੂਲ-ਕਾਲਜ ਬੰਦBunty17/08/2022 by Bunty17/08/2022180 ਸ਼ਿਮੋਗਾ – ਸੁਤੰਤਰਤਾ ਸੈਨਾਨੀ ਵੀਰ ਵਿਨਾਇਕ ਦਾਮੋਦਰ ਸਾਵਰਕਰ ਅਤੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੇ ਪੋਸਟਰ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਨੂੰ ਲੈ ਕੇ...
Indiaਬਰੇਕ ਫੇਲ੍ਹ ਹੋਣ ਕਾਰਨ ਨਦੀ ‘ਚ ਡਿੱਗੀ ਜਵਾਨਾਂ ਨਾਲ ਭਰੀ ਬੱਸ ; 6 ਸ਼ਹੀਦ, 35 ਜ਼ਖ਼ਮੀ, ਡਿਊਟੀ ਤੋਂ ਪਰਤ ਰਹੇ ਸਨ 39 ਜਵਾਨBunty17/08/2022 by Bunty17/08/2022160 ਸ੍ਰੀਨਗਰ – ਜੰਮੂ-ਕਸ਼ਮੀਰ ਵਿੱਚ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ। ਇੱਥੇ ਆਈਟੀਬੀਪੀ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨਦੀ ਵਿੱਚ ਡਿੱਗ ਗਈ। ਇਸ...
Indiaਰਾਜਸਥਾਨ ‘ਚ ਹੁਣ ਮੌਬ ਲਿੰਚਿੰਗ, ਚੋਰ ਸਮਝ ਕੇ ਸਬਜ਼ੀ ਵੇਚਣ ਵਾਲੇ ਦਾ ਕਤਲ, ਇਲਾਕੇ ‘ਚ ਤਣਾਅBunty17/08/2022 by Bunty17/08/2022503 ਰਾਜਸਥਾਨ – ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ਦੇ ਦਿਨਾਂ ਦੀਆਂ ਫਿਰਕੂ ਘਟਨਾਵਾਂ ਤੋਂ...
Indiaਸਾਬਕਾ PM ਅਟਲ ਬਿਹਾਰੀ ਵਾਜਪਾਈ ਦੀ ਚੌਥੀ ਬਰਸੀ ਮੌਕੇ PM ਮੋਦੀ, ਰਾਸ਼ਟਰਪਤੀ ਮੁਰਮੂ ਤੇ ਉਪ ਰਾਸ਼ਟਰਪਤੀ ਧਨਖੜ ਨੇ ਸ਼ਰਧਾਂਜਲੀ ਦਿੱਤੀBunty17/08/2022 by Bunty17/08/2022166 ਨਵੀਂ ਦਿੱਲੀ -ਅੱਜ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਚੌਥੀ ਬਰਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ...
Indiaਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀ ਰਿਹਾਅ, 2002 ‘ਚ ਗੋਧਰਾ ਕਾਂਡ ਦੌਰਾਨ ਵਾਪਰੀ ਸੀ ਘਟਨਾBunty17/08/2022 by Bunty17/08/2022274 ਗੁਜਰਾਤ – 2002 ਵਿੱਚ ਗੁਜਰਾਤ ਵਿੱਚ ਗੋਧਰਾ ਕਾਂਡ ਤੋਂ ਬਾਅਦ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 11 ਲੋਕਾਂ ਨੂੰ...
Indiaਗੁਜਰਾਤ ‘ਚ ਡਰੱਗ ਫੈਕਟਰੀ ਦਾ ਪਰਦਾਫਾਸ਼, ਮੁੰਬਈ ਪੁਲਿਸ ਨੇ 1000 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤBunty17/08/2022 by Bunty17/08/2022465 ਮੁੰਬਈ -ਮੁੰਬਈ ਪੁਲਿਸ ਨੇ ਗੁਜਰਾਤ ਵਿੱਚ ਇੱਕ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ 10 ਦਿਨਾਂ ‘ਚ ਇਕ ਹੋਰ ਵੱਡੀ...
Indiaਲਾਲ ਕਿਲ੍ਹੇ ‘ਤੇ ਪਹਿਲੀ ਵਾਰ ਭਾਰਤ ‘ਚ ਬਣੀ ਤੋਪ ਨੇ ਦਿੱਤੀ ਸਲਾਮੀBunty16/08/2022 by Bunty16/08/2022227 ਨਵੀਂ ਦਿੱਲੀ – ਭਾਰਤ ਆਪਣਾ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲਗਾਤਾਰ 9ਵੀਂ...
IndiaMMS ਲੀਕ ਹੋਣ ਤੋਂ ਬਾਅਦ ਤਿਰੰਗੇ ਨਾਲ ਪੋਜ਼ ਦੇਣ ‘ਤੇ ਟ੍ਰੋਲ ਹੋਈ ਅੰਜਲੀ ਅਰੋੜਾBunty16/08/2022 by Bunty16/08/2022197 ਨਵੀਂ ਦਿੱਲੀ – ਅੰਜਲੀ ਅਰੋੜਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ‘ਚ ਹੈ। ਹਾਲ ਹੀ ਵਿੱਚ ਇੱਕ ਐਮਐਮਐਸ ਵਾਇਰਲ ਹੋਇਆ ਸੀ ਜਿਸ ਵਿੱਚ ਸੋਸ਼ਲ ਮੀਡੀਆ ‘ਤੇ...
Indiaਅੰਬਾਨੀ ਤੇ ਪਰਿਵਾਰ ਨੂੰ ਨੂੰ ਧਮਕੀਆਂ ਦੇਣ ਵਾਲਾ ਪੁਲਿਸ ਅੜਿੱਕੇBunty16/08/202217/08/2022 by Bunty16/08/202217/08/2022221 ਮੁੰਬਈ – ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਭਰੇ ਫੋਨ ਕੀਤੇ ਗਏ ਹਨ। ਮੁਲਜ਼ਮਾਂ ਨੇ ਰਿਲਾਇੰਸ ਫਾਊਂਡੇਸ਼ਨ ਦੇ ਹਰਕਿਸ਼ਨਦਾਸ ਹਸਪਤਾਲ ਦੇ ਨੰਬਰ...
Indiaਭਾਰਤ ਦੇ 76ਵੇਂ ਆਜ਼ਾਦੀ ਦਿਵਸ ਮੌਕੇ ‘ਤੇ ਮੋਦੀ ਵਲੋਂ 83 ਮਿੰਟ ਦਾ ਭਾਸ਼ਣBunty16/08/202216/08/2022 by Bunty16/08/202216/08/2022231 ਨਵੀਂ ਦਿੱਲੀ – ਭਾਰਤ ਦੀ ਆਜ਼ਾਦੀ ਦਾ 76ਵਾਂ ਦਿਵਸ ਸੋਮਵਾਰ ਨੂੰ ਮਨਾਇਆ ਗਿਆ ਅਤੇ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ...