Indiaਜੰਮੂ ਦੇ ਇਕੋ ਘਰ ‘ਚੋਂ 6 ਲੋਕਾਂ ਦੀਆਂ ਮਿਲੀਆਂ ਲਾਸ਼ਾਂ , ਪੁਲਿਸ ਜਾਂਚ ‘ਚ ਜੁਟੀ; ਕਤਲ ਦਾ ਸ਼ੱਕBunty18/08/2022 by Bunty18/08/2022209 ਜੰਮੂ – ਤਵੀ ਵਿਹਾਰ ਸਿੱਧ ਵਿੱਚ ਅੱਜ ਸਵੇਰੇ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕੋ ਘਰ ਵਿੱਚੋਂ ਤਿੰਨ ਔਰਤਾਂ ਸਮੇਤ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ...
Indiaਹਿਮਾਚਲ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਕਾਂਗਰਸ ‘ਚ ਅੰਦਰੂਨੀ ਕਲੇਸ਼, ਅੱਜ ਲੱਗ ਸਕਦੈ ਇਹ ਵੱਡਾ ਝਟਕਾBunty18/08/2022 by Bunty18/08/2022172 ਨਵੀਂ ਦਿੱਲੀ – ਕਾਂਗਰਸ ‘ਚ ਵੱਡੇ-ਵੱਡੇ ਨੇਤਾਵਾਂ ਵਿਚਾਲੇ ਚੱਲ ਰਿਹਾ ਅੰਦਰੂਨੀ ਕਲੇਸ਼ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਆ...
Indiaਔਰਤ ਨੇ ਭੜਕਾਊ ਕੱਪੜੇ ਪਹਿਨੇ ਸਨ ਇਸ ਲਈ ਜਿਣਸੀ ਸ਼ੋਸ਼ਣ ਦਾ ਮਾਮਲਾ ਨਹੀਂ ਬਣਦਾ: ਕੋਝੀਕੋਡ ਸੈਸ਼ਨ ਕੋਰਟBunty18/08/202218/08/2022 by Bunty18/08/202218/08/2022292 ਕੋਝੀਕੋਡ – ਜਿਣਸੀ ਸ਼ੋਸ਼ਣ ਦੇ ਇੱਕ ਕੇਸ ਵਿੱਚ ਲੇਖਕ ਅਤੇ ਸਮਾਜਿਕ ਕਾਰਕੁਨ ਸਿਵਿਕ ਚੰਦਰਨ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ, ਕੋਝੀਕੋਡ ਦੀ ਇੱਕ ਜ਼ਿਲ੍ਹਾ ਸੈਸ਼ਨ ਅਦਾਲਤ...
Indiaਭਾਜਪਾ ਦੇ ਨਵੇਂ ਸੰਸਦੀ ਬੋਰਡ ਦਾ ਐਲਾਨ: ਲਾਲਪੁਰਾ,ਸੁਧਾ ਯਾਦਵ ਤੇ ਇਨ੍ਹਾਂ ਆਗੂਆਂ ਨੂੰ ਮਿਲੀ ਐਂਟਰੀ, ਸ਼ਿਵਰਾਜ ਤੇ ਗਡਕਰੀ ਬਾਹਰ,See ListBunty18/08/2022 by Bunty18/08/2022252 ਨਵੀਂ ਦਿੱਲੀ – ਭਾਜਪਾ ਨੇ ਆਪਣੇ ਸੰਸਦੀ ਬੋਰਡ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੰਸਦੀ ਬੋਰਡ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਥਾਂ...
Indiaਦਿੱਲੀ ‘ਚ ਲੱਖੀ ਸ਼ਾਹ ਵਣਜਾਰਾ ਜਯੰਤੀ ਮਨਾਉਣ ਨੂੰ ਲੈ ਕੇ ਛਿੜਿਆ ਵਿਵਾਦ, ਪੰਜਾਬ ਤੱਕ ਦਿਖਾਈ ਦੇਵੇਗਾ ਅਸਰBunty18/08/2022 by Bunty18/08/2022130 ਨਵੀਂ ਦਿੱਲੀ – ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਦੇਹ ਨੂੰ ਅੱਗ ਲਾ ਕੇ ਸਸਕਾਰ ਕਰਨ ਵਾਲੇ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਪ੍ਰਕਾਸ਼ ਪੁਰਬ...
Indiaਚੋਣਾਂ ‘ਚ ਪਾਰਟੀਆਂ ਵੱਲੋਂ ਮੁਫਤ ਐਲਾਨਾਂ ‘ਤੇ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ, ਗਠਿਤ ਹੋ ਸਕਦੀ ਹੈ ਮਾਹਿਰਾਂ ਦੀ ਕਮੇਟੀBunty18/08/2022 by Bunty18/08/2022146 ਨਵੀਂ ਦਿੱਲੀ – ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਖੁੱਲ੍ਹੇਆਮ ਮੁਫਤ ਵਾਅਦਿਆਂ ‘ਤੇ ਅੱਜ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ‘ਚ...
Indiaਜੈਪੁਰ ‘ਚ ਮਹਿਲਾ ਟੀਚਰ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ, ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਖੁਲਾਸਾBunty18/08/202218/08/2022 by Bunty18/08/202218/08/2022163 ਜੈਪੁਰ – ਰਾਜਸਥਾਨ ਦੀ ਰਾਜਧਾਨੀ ਜੈਪੁਰ ਜ਼ਿਲ੍ਹੇ ਦੇ ਰਾਏਸਰ ਪਿੰਡ ਵਿੱਚ ਬਦਮਾਸ਼ਾਂ ਨੇ ਇੱਕ ਮਹਿਲਾ ਅਧਿਆਪਕਾ ਨੂੰ ਜ਼ਿੰਦਾ ਸਾੜ ਦਿੱਤਾ। ਕਰੀਬ ਸੱਤ ਦਿਨ ਪਹਿਲਾਂ ਵਾਪਰੀ...
Indiaਐਲਨ ਮਸਕ ਨੇ ਫਿਰ ਮਾਰੀ ਪਲਟੀ, ਮਜ਼ਾਕ ਸੀ ਮੈਨਚੈਸਟਰ ਯੂਨਾਈਟਿਡ ਨੂੰ ਖਰੀਦਣ ਵਾਲੀ ਗੱਲBunty18/08/2022 by Bunty18/08/2022157 ਨਵੀਂ ਦਿੱਲੀ – ਅਰਬਪਤੀ ਐਲੋਨ ਮਸਕ ਨੇ ਇਕ ਵਾਰ ਫਿਰ ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖਰੀਦਣ ਦੀ ਗੱਲ ਕਰਕੇ ਜਵਾਬੀ ਹਮਲਾ ਕੀਤਾ। ਮੈਨਚੈਸਟਰ ਯੂਨਾਈਟਿਡ...
Indiaਭਿੰਡਰਾਂਵਾਲੇ ਨੂੰ ਫੜਨ ਵਾਲੇ ਸਾਬਕਾ ਆਈਪੀਐਸ ਹਨ ਇਕਬਾਲ ਸਿੰਘ, ਘੱਟ ਗਿਣਤੀ ਕਮਿਸ਼ਨ ਦੇ ਮੌਜੂਦਾ ਚੇਅਰਮੈਨBunty18/08/2022 by Bunty18/08/2022177 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਆਪਣੇ ਨਵੇਂ ਸੰਸਦੀ ਬੋਰਡ ਦਾ ਐਲਾਨ ਕਰ ਦਿੱਤਾ ਹੈ। 11 ਮੈਂਬਰੀ ਸੰਸਦੀ ਬੋਰਡ ਵਿੱਚ ਜ਼ਿਆਦਾਤਰ ਪੁਰਾਣੇ...
IndiaDGCA ਨੇ ਕੇਦਾਰਨਾਥ ਯਾਤਰਾ ਕਰਵਾਉਣ ਵਾਲੇ ਪੰਜ ਹੈਲੀਕਾਪਟਰ ਆਪਰੇਟਰਾਂ ‘ਤੇ ਲਗਾਇਆ 5-5 ਲੱਖ ਦਾ ਜ਼ੁਰਮਾਨਾBunty18/08/2022 by Bunty18/08/2022844 ਨਵੀਂ ਦਿੱਲੀ – ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕੇਦਾਰਨਾਥ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੇ ਪੰਜ ਹੈਲੀਕਾਪਟਰ ਆਪਰੇਟਰਾਂ ‘ਤੇ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ...