India‘ਹਰ ਘਰ ਤਿਰੰਗਾ’ ਮੁਹਿੰਮ ਨਾਲ ਜੁੜਨ ਵਾਲੀ ਪਹਿਲੀ ਨਿੱਜੀ ਕੰਪਨੀ ਬਣੀ ਗੋਲਡੀ ਸੋਲਰ, ਵੰਡੇਗੀ 75000 ਤਿਰੰਗੇBunty02/08/2022 by Bunty02/08/2022 ਸੂਰਤ – ਸਭ ਤੋਂ ਵੱਧ ਗੁਣਵੱਤਾ ਪ੍ਰਤੀ ਜਾਗਰੂਕ ਸੋਲਰ ਬ੍ਰਾਂਡ ਗੋਲਡੀ ਸੋਲਰ ਨੇ ਸੋਮਵਾਰ ਨੂੰ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਲਈ ਆਪਣੇ ਸਮਰਥਨ ਦਾ...
IndiaISRO 7 ਅਗਸਤ ਨੂੰ ਲਾਂਚ ਕਰੇਗਾ ਨਵਾਂ ਰਾਕੇਟ SSLV, 750 ਵਿਦਿਆਰਥਣਾਂ ਦੁਆਰਾ ਬਣਾਇਆ ‘AzaadiSat’ ਸੈਟੇਲਾਈਟ ਵੀ ਇਸ ‘ਚ ਸ਼ਾਮਲBunty02/08/2022 by Bunty02/08/2022 ਚੇਨਈ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 7 ਅਗਸਤ ਨੂੰ ਪਹਿਲੀ ਵਾਰ ਆਪਣਾ ਛੋਟਾ ਰਾਕੇਟ ‘ਸਮਾਲ ਸੈਟੇਲਾਈਟ ਲਾਂਚ ਵਹੀਕਲ’ (SSLV) ਲਾਂਚ ਕਰਨ ਜਾ ਰਿਹਾ ਹੈ।...
Indiaਕੇਰਲ ਵਿੱਚ Monkeypox ਨਾਲ ਨੌਜਵਾਨ ਦੀ ਮੌਤ, UAE ‘ਚ ਪਾਇਆ ਗਿਆ ਸੀ ਪਾਜ਼ੇਟਿਵ ; ਸਿਹਤ ਵਿਭਾਗ ਨੇ ਕੀਤੀ ਪੁਸ਼ਟੀBunty02/08/2022 by Bunty02/08/2022 ਤਿਰੂਵਨੰਤਪੁਰਮ – ਕੇਰਲ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਮਰਨ ਵਾਲੇ ਇਕ ਮਰੀਜ਼ ਦੀ ਜਾਂਚ ਤੋਂ ਬਾਅਦ ਮੰਕੀਪੌਕਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। 22...
Indiaਸਾਬਕਾ ਸੀਐੱਮ ਐੱਨਟੀ ਰਾਮਾ ਰਾਓ ਦੀ ਧੀ ਉਮਾ ਮਹੇਸ਼ਵਰੀ ਨੇ ਲਿਆ ਫਾਹਾBunty02/08/2022 by Bunty02/08/2022 ਹੈਦਰਾਬਾਦ – ਹੈਦਰਾਬਾਦ ਵਿਚ ਇਕ ਸਨਸਨੀਖੇਜ਼ ਅਤੇ ਹਾਈ ਪ੍ਰੋਫਾਈਲ ਘਟਨਾ ਸਾਹਮਣੇ ਆਈ ਹੈ। ਮੁਤਾਬਕ ਤੇਲਗੂ ਦੇਸ਼ਮ ਪਾਰਟੀ ਯਾਨੀ ਟੀਡੀਪੀ ਦੇ ਸੰਸਥਾਪਕ ਅਤੇ ਸਾਬਕਾ ਸੀਐੱਮ ਐੱਨਟੀ...
Indiaਗ੍ਰਹਿ ਮੰਤਰੀ ਨੇ ਕਿਹਾ – 2 ਤੋਂ 5 ਅਗਸਤ ਤਕ ਰਾਸ਼ਟਰੀ ਝੰਡੇ ਨੂੰ ਆਪਣੀ ਪ੍ਰੋਫਾਈਲ ਤਸਵੀਰ ਬਣਾਉਣ ਲਈ ਲੋਕਾਂ ਨੂੰ ਕਰੋ ਪ੍ਰੇਰਿਤBunty02/08/2022 by Bunty02/08/2022 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2 ਤੋਂ 15 ਅਗਸਤ ਦਰਮਿਆਨ ਆਪਣੇ ਸੋਸ਼ਲ ਮੀਡੀਆ...
Indiaਸੁਪਰੀਮ ਕੋਰਟ ਨੇ ਲਲਿਤ ਮੋਦੀ ਅਤੇ ਉਸ ਦੀ ਮਾਂ ਵਿਚਾਲੇ ਜਾਇਦਾਦ ਦੇ ਵਿਵਾਦ ਨੂੰ ਸੁਲਝਾਉਣ ਲਈ ਸਾਬਕਾ ਜੱਜ ਰਵਿੰਦਰਨ ਦੀ ਕੀਤੀ ਨਿਯੁਕਤੀBunty02/08/2022 by Bunty02/08/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰਵੀ ਰਵਿੰਦਰਨ ਨੂੰ ਵਪਾਰੀ ਤੇ ਆਈਪੀਐੱਲ ਦੇ ਸਾਬਕਾ ਮੁਖੀ ਲਲਿਤ ਮੋਦੀ ਤੇ ਉਸਦੀ...
Indiaਨਿੱਜੀ ਹਸਪਤਾਲ ਨੂੰ ਲੱਗੀ ਅੱਗ ‘ਚੋਂ ਬਚਾਈਆਂ ਜਾ ਸਕਦੀਆਂ ਸੀ ਜਾਨਾਂ, ਉੱਠਣ ਲੱਗੇ ਸਵਾਲ- 8 ਮੌਤਾਂ ਦਾ ਜ਼ਿੰਮੇਵਾਰ ਕੌਣ?Bunty02/08/2022 by Bunty02/08/2022 ਜਬਲਪੁਰ – ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਦੇ ਦਮੋਹਨਾਕਾ ਸਥਿਤ ਨਿਊ ਲਾਈਫ ਮੈਡੀਸਿਟੀ ਮਲਟੀ ਸਪੈਸ਼ਲਿਟੀ ਹਸਪਤਾਲ ‘ਚ ਲੱਗੀ ਭਿਆਨਕ ਅੱਗ ‘ਚ ਲੋਕਾਂ ਦੀ ਜਾਨ ਬਚਾਈ...
Indiaਸੰਜੇ ਰਾਉਤ ਅੱਧੀ ਰਾਤ ਨੂੰ ਗ੍ਰਿਫਤਾਰ, ਅੱਜ ਹੋਵੇਗਾ ਅਦਾਲਤ ‘ਚ ਪੇਸ਼Bunty02/08/2022 by Bunty02/08/2022 ਮੁੰਬਈ – ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਰਾਤ 12 ਵਜੇ ਗ੍ਰਿਫਤਾਰ ਕੀਤਾ ਸੀ।...
Indiaਸੰਸਦ ’ਚ ਅੱਜ ਵੀ ਹੰਗਾਮਾ, ਲੋਕ ਸਭਾ ਦੀ ਕਾਰਵਾਈ 2 ਵਜੇ ਤਕ ਮੁਲਤਵੀBunty02/08/2022 by Bunty02/08/2022 ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦੀ ਕਾਰਵਾਈ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਵਿਚ ਹੰਗਾਮਾ ਹੋਇਆ। ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮੇ ਕਾਰਨ ਕਾਰਵਾਈ...
Indiaਪਿਕਅੱਪ ਵੈਨ ‘ਚ ਕਰੰਟ ਲੱਗਣ ਕਾਰਨ 10 ਲੋਕਾਂ ਦੀ ਮੌਤ, 16 ਹਸਪਤਾਲ ‘ਚ ਭਰਤੀBunty02/08/2022 by Bunty02/08/2022 ਕੂਚ ਬਿਹਾਰ – ਪੱਛਮੀ ਬੰਗਾਲ ਦੇ ਕੂਚ ਬਿਹਾਰ ‘ਚ ਐਤਵਾਰ ਦੇਰ ਰਾਤ ਜਲਪੇਸ਼ ਸਥਿਤ ਸ਼ਿਵ ਮੰਦਰ ਜਾ ਰਹੇ ਸੀ। ਯਾਤਰੀਆਂ ਨੂੰ ਲੈ ਕੇ ਜਾ ਰਹੀ...