Indiaਕੇਰਲ ਦੇ ਵਾਇਨਾਡ ‘ਚ ਸਵਾਈਨ ਫਲੂ ਮੁੜ ਆਇਆ, ਪਹਿਲਾ ਮਾਮਲਾ ਕੰਨੂਰ ‘ਚ ਮਿਲਿਆBunty02/08/2022 by Bunty02/08/2022 ਤਿਰੂਵਨੰਤਪੁਰਮ – ਪਹਿਲੀ ਵਾਰ ਕੇਰਲ ਦੇ ਵਾਇਨਾਡ ਜ਼ਿਲ੍ਹੇ ਅਤੇ ਲਾਗਲੇ ਕੰਨੂਰ ਵਿੱਚ ਅਫਰੀਕਨ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲਾ ਮਾਮਲਾ ਜੁਲਾਈ ਦੇ ਆਖਰੀ...
Indiaਅਰਪਿਤਾ ਮੁਖਰਜੀ ਦੇ 8 ਬੈਂਕ ਖਾਤਿਆਂ ‘ਚੋਂ 8 ਕਰੋੜ ਦੇ ਲੈਣ-ਦੇਣ ਦਾ ਪਰਦਾਫਾਸ਼Bunty01/08/2022 by Bunty01/08/2022 ਕੋਲਕਾਤਾ – ਬਹੁ-ਕਰੋੜੀ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ ਭਰਤੀ ਘੁਟਾਲੇ (WBSSC ਘਪਲੇ) ਦੀ ਜਾਂਚ ਵਿੱਚ ਅੱਜ ਇੱਕ ਵੱਡਾ ਖੁਲਾਸਾ ਹੋਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ...
Indiaਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਖ਼ੁਲਾਸਾ – ਪੂਰਬੀ ਅਫ਼ਗਾਨਿਸਤਾਨ ‘ਤੇ ਮੁੜ ਕਬਜ਼ਾ ਕਰਨਾ ਚਾਹੁੰਦੀ ਹੈ ISIL-KBunty01/08/2022 by Bunty01/08/2022 ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ-ਖੁਰਾਸਾਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ...
Indiaਦੇਸ਼ ਦੇ 6 ਸੂਬਿਆਂ ‘ਚ NIA ਦੀ ਛਾਪੇਮਾਰੀ, ISIS ਦੇ 13 ਸ਼ੱਕੀਆਂ ਦੇ ਟਿਕਾਣਿਆਂ ਤੋਂ ਜ਼ਬਤ ਕੀਤੇ ਅਪਰਾਧਕ ਦਸਤਾਵੇਜ਼ ਤੇ ਸਮੱਗਰੀBunty01/08/2022 by Bunty01/08/2022 ਨਵੀਂ ਦਿੱਲੀ – NIA ਨੇ 6 ਸੂਬਿਆਂ ‘ਚ ਛਾਪੇਮਾਰੀ ਹਾਲ ਹੀ ‘ਚ ਕਈ ਅੱਤਵਾਦੀਆਂ ਨੂੰ ਫੜਨ ਤੋਂ ਬਾਅਦ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਸ ਦੇ...
Indiaਕੋਰੋਨਾ ਵਿਰੁੱਧ ਆਯੂਸ਼ ਨੇ ਨਿਭਾਈ ਅਹਿਮ ਭੂਮਿਕਾ, ਦੁਨੀਆ ‘ਚ ਆਯੁਰਵੇਦ ਅਤੇ ਭਾਰਤੀ ਦਵਾਈਆਂ ਪ੍ਰਤੀ ਵਧ ਰਹੀ ਖਿੱਚ-PM ਮੋਦੀBunty01/08/2022 by Bunty01/08/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 91ਵੇਂ ਐਡੀਸ਼ਨ ‘ਚ ਕਿਹਾ ਕਿ ਆਯੁਸ਼ ਨੇ ਵਿਸ਼ਵ ਪੱਧਰ ‘ਤੇ ਕੋਰੋਨਾ...
Indiaਭਾਰੀ ਮੀਂਹ ਕਾਰਨ ਬਿਆਸ ਦਰਿਆ ‘ਚ ਆਇਆ ਹੜ੍ਹ, ਗੋਸ਼ਾਲ ਪਿੰਡ ਦਾ ਆਰਜ਼ੀ ਪੁਲ ਰੁੜ੍ਹਿਆ, ਕਈ ਘਰ ਖ਼ਤਰੇ ‘ਚBunty01/08/2022 by Bunty01/08/2022 ਮਨਾਲੀ – ਸੈਰ-ਸਪਾਟਾ ਸ਼ਹਿਰ ਮਨਾਲੀ ‘ਚ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਬਿਆਸ ਦਰਿਆ ‘ਚ ਹੜ੍ਹ ਆ ਗਿਆ। ਬਿਆਸ ਦਰਿਆ ਮਾੜੇ ਰੂਪ ਵਿਚ ਆ...
Indiaਲਾਰਜੀ ਤੋਂ ਬਾਅਦ ਪੰਡੋਹ ਡੈਮ ਦੇ ਗੇਟ ਵੀ ਖੁੱਲ੍ਹਣਗੇ ; ਮੰਡੀ, ਕਾਂਗੜਾ ਤੇ ਹਮੀਰਪੁਰ ‘ਚ ਅਲਰਟ ਜਾਰੀBunty01/08/2022 by Bunty01/08/2022 ਮੰਡੀ – ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਏਡੀ ਹਾਈਡਰੋ, ਪਾਰਵਤੀ ਪ੍ਰੋਜੈਕਟ ਡੈਮ ਤੋਂ ਵੱਡੀ ਮਾਤਰਾ...
Indiaਆਂਧਰਾ ਪ੍ਰਦੇਸ਼ ‘ਚ ਅੱਠ ਸਾਲ ਦੇ ਲੜਕੇ ‘ਚ ਮਿਲੇ ਮੰਕੀਪੌਕਸ ਦੇ ਲੱਛਣ, ਬੈਂਗਲੁਰੂ ਹਵਾਈ ਅੱਡੇ ‘ਤੇ ਇੱਕ ਸ਼ੱਕੀ ਮਰੀਜ਼ ‘ਚ ਹੋਈ ਚਿਕਨਪੌਕਸ ਦੀ ਪੁਸ਼ਟੀBunty01/08/2022 by Bunty01/08/2022 ਅਮਰਾਵਤੀ – ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਇੱਕ ਅੱਠ ਸਾਲ ਦੇ ਬੱਚੇ ਵਿੱਚ ਮੰਕੀਪੌਕਸ ਦੇ ਸ਼ੱਕੀ ਲੱਛਣ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ...
Indiaਪਟਾਕਿਆਂ ‘ਤੇ ਪਾਬੰਦੀ ਬਾਰੇ ਤਾਜ਼ਾ ਅਧਿਐਨ, ਨਤੀਜੇ ਉੱਤਰੀ ਭਾਰਤ ਦੇ ਕਰੋੜਾਂ ਲੋਕਾਂ ਨੂੰ ਕਰ ਦੇਣਗੇ ਖ਼ੁਸ਼Bunty31/07/2022 by Bunty31/07/2022 ਨਵੀਂ ਦਿੱਲੀ – ਦੀਵਾਲੀ ਦੇ ਦੌਰਾਨ ਪਟਾਕਿਆਂ ‘ਤੇ ਪਾਬੰਦੀ ਦਾ ਅਸਰ ਸਿਰਫ ਦਿੱਲੀ-ਐਨਸੀਆਰ ਵਿੱਚ ਹੀ ਨਹੀਂ, ਸਗੋਂ ਇੰਡੋ-ਗੰਗਾ ਦੇ ਮੈਦਾਨ (ਭਾਰਤ-ਗੰਗਾ ਦੇ ਮੈਦਾਨ) ਦੇ ਸਾਰੇ ਰਾਜਾਂ...
Indiaਦਿੱਲੀ ਦੀ ਨਵੀਂ ਆਬਕਾਰੀ ਨੀਤੀ ‘ਤੇ ‘ਸੰਗਰਾਮ’, ਸਿਸੋਦੀਆ ਨੇ ਕਿਹਾ-ਮੌਜੂਦਾ ਨੀਤੀ ਨੂੰ ਬੰਦ ਤੇ ਪੁਰਾਣੀ ਪ੍ਰਣਾਲੀ ਤਹਿਤ ਸ਼ਰਾਬ ਵੇਚਣ ਦਾ ਲਿਆ ਫੈਸਲਾBunty31/07/2022 by Bunty31/07/2022 ਨਵੀਂ ਦਿੱਲੀ – ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...