Indiaਪ੍ਰਸ਼ਾਸਨ ਨੇ ਗਿਆਨਵਾਪੀ ਮਸਜਿਦ ਦੇ ਵਜ਼ੂਖਾਨੇ ਨੂੰ 9 ਤਾਲੇ ਲਗਾ ਕੇ ਕੀਤਾ ਸੀਲBunty19/05/2022 by Bunty19/05/2022193 ਨਵੀਂ ਦਿੱਲੀ – ਪ੍ਰਸ਼ਾਸਨ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਦੇ ਵਜ਼ੂਖਾਨੇ ਨੂੰ 9 ਤਾਲੇ ਲਗਾ ਕੇ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਜ਼ੂਖਾਨਾ...
Indiaਗੁਜਰਾਤ ‘ਚ ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿੱਤਾ ਅਸਤੀਫਾBunty19/05/2022 by Bunty19/05/2022177 ਨਵੀਂ ਦਿੱਲੀ – ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਾ ਹੈ। ਹਾਰਦਿਕ ਪਟੇਲ ਨੇ ਆਖਰਕਾਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਰਦਿਕ...
Indiaਬੈਂਗਲੁਰੂ ਦੀ ਸੜਕ ‘ਤੇ ਵਿਦਿਆਰਥਣਾਂ ਦੀ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲBunty19/05/2022 by Bunty19/05/2022279 ਬੈਂਗਲੁਰੂ – ਬੈਂਗਲੁਰੂ ਦੇ ਇਕ ਸਕੂਲ ਦੀਆਂ ਵਿਦਿਆਰਥਣਾਂ ਦੀ ਸੜਕ ‘ਤੇ ਲੜਾਈ ਹੋਣ ਦੀ ਘਟਨਾ ਬੁੱਧਵਾਰ ਨੂੰ ਵਾਇਰਲ ਹੋ ਗਈ। ਸਕੂਲੀ ਵਰਦੀ ‘ਚ ਵਿਦਿਆਰਥੀਆਂ ਦੀ...
Indiaਦੇਸ਼ ‘ਚ ਕੋਰੋਨਾ ਦੇ 1,829 ਨਵੇਂ ਮਾਮਲੇ ਸਾਹਮਣੇ ਆਏBunty19/05/2022 by Bunty19/05/2022195 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਇਨਫੈਕਸ਼ਨ ਦੇ 1829 ਨਵੇਂ ਮਾਮਲੇ ਸਾਹਮਣੇ ਆਏ।...
Indiaਸੁਪਰੀਮ ਕੋਰਟ ਕਾਲੇਜੀਅਮ ਨੇ ਕਈ ਰਾਜਾਂ ਦੀਆਂ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਨੂੰ ਬਦਲਣ ਦੀ ਕੀਤੀ ਸਿਫ਼ਾਰਸ਼Bunty18/05/2022 by Bunty18/05/2022279 ਨਵੀਂ ਦਿੱਲੀ – ਸੁਪਰੀਮ ਕੋਰਟ ਕਾਲੇਜੀਅਮ ਨੇ ਕੁਝ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਨੂੰ ਬਦਲਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਤਹਿਤ ਕੌਲਿਜੀਅਮ ਨੇ ਤੇਲੰਗਾਨਾ ਹਾਈ...
Indiaਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਦੀ ਕਸ਼ਮੀਰੀ ਹਿੰਦੂਆਂ ਨੂੰ ਅਪੀਲ – ਤੁਸੀਂ ਕਸ਼ਮੀਰ ਨਾ ਛੱਡੋ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀBunty18/05/2022 by Bunty18/05/2022191 ਸ੍ਰੀਨਗਰ – ਕਸ਼ਮੀਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਮੰਗਲਵਾਰ ਨੂੰ ਕਸ਼ਮੀਰੀ ਹਿੰਦੂਆਂ ਨੂੰ ਕਸ਼ਮੀਰ ਨਾ ਛੱਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ...
Indiaਕੇਂਦਰ ਨੇ ਕਣਕ ਦੀ ਬਰਾਮਦ ‘ਤੇ ਪਾਬੰਦੀ ਦੇ ਆਦੇਸ਼ਾਂ ‘ਚ ਦਿੱਤੀ ਢਿੱਲBunty18/05/2022 by Bunty18/05/2022206 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਲਾਈ ਪਾਬੰਦੀ ਦੇ ਹੁਕਮਾਂ ‘ਚ ਢਿੱਲ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਵੱਲੋਂ ਇਹ...
Indiaਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੇ ‘Country of Honour’ ‘ਤੇ ਮਾਣ, ਕਿਹਾ- ‘ਭਾਰਤ ‘ਚ content hub ਬਣਨ ਦੀ ਅਪਾਰ ਸੰਭਾਵਨਾ’Bunty18/05/2022 by Bunty18/05/2022227 ਨਵੀਂ ਦਿੱਲੀ – ਵੱਕਾਰੀ ਫਿਲਮ ਫੈਸਟੀਵਲ ਕਾਨਸ 17 ਮਈ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਸਾਲ ਭਾਰਤ ਨੂੰ ਫੈਸਟੀਵਲ ਲਈ ਦੇਸ਼ ਦੇ ਸਨਮਾਨ ਵਜੋਂ...
Indiaਕੋਰੋਨਾ ਦੇ ਨਵੇਂ ਮਾਮਲਿਆਂ ’ਚ ਭਾਰੀ ਗਿਰਾਵਟ, 1579 ਕੇਸ ਮਿਲੇBunty18/05/2022 by Bunty18/05/2022166 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਭਾਰਤੀ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵੱਜੇ...
Indiaਕੇਰਲ ‘ਚ ਪ੍ਰੀ ਮੌਨਸੂਨ ਦੇ ਚੱਲਦਿਆਂ ਭਾਰੀ ਮੀਂਹ, ਅਸਾਮ ‘ਚ ਜ਼ਮੀਨ ਖਿਸਕਣ ਨਾਲ ਕਈ ਘਰ ਤਬਾਹBunty17/05/2022 by Bunty17/05/2022250 ਕੇਰਲ – ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੱਖਣ-ਪੱਛਮੀ ਮੌਨਸੂਨ ਕਾਰਨ ਕੇਰਲ ‘ਚ ਪ੍ਰੀ-ਮੌਨਸੂਨ ਸਰਗਰਮੀ ਸ਼ੁਰੂ ਹੋ ਗਈ ਹੈ ਅਤੇ ਇਸ ਕਾਰਨ ਕੇਰਲ ‘ਚ...