Indiaਕੋਰੋਨਾ ਦੇ ਮਾਮਲਿਆਂ ‘ਚ ਇੱਕ ਦਿਨ ਬਾਅਦ ਫਿਰ ਆਈ ਗਿਰਾਵਟ, ਪਰ ਮੌਤਾਂ ਦੀ ਗਿਣਤੀ ‘ਚ ਹੋਇਆ ਵਾਧਾBunty03/04/2022 by Bunty03/04/2022 ਨਵੀਂ ਦਿੱਲੀ – ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ...
Indiaਹਾਵੜਾ ਸਟੇਸ਼ਨ ਦੇ ਹੇਠਾਂ ਬਣ ਰਿਹਾ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਗਹਿਰਾ ਮੈਟਕੋ ਸਟੇਸ਼ਨBunty03/04/2022 by Bunty03/04/2022 ਕੋਲਕਾਤਾ – ਕੋਲਕਾਤਾ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਾਲ ਲੱਗਦੇ ਹਾਵੜਾ ਸ਼ਹਿਰ ਨੂੰ ਅਗਲੇ ਸਾਲ ਜਨਵਰੀ ਤਕ ਏਸ਼ੀਆ ਦਾ ਦੂਜਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਮਿਲਣ...
Indiaਈਡੀ ਨੇ ਲਾਟਰੀ ਘੁਟਾਲੇ ‘ਚ ਇਸ ਕੰਪਨੀ ਦੀ 409.92 ਕਰੋੜ ਦੀ ਜਾਇਦਾਦ ਕੀਤੀ ਜ਼ਬਤBunty03/04/2022 by Bunty03/04/2022 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਟਰੀ ਘੁਟਾਲਾ ਮਾਮਲੇ ‘ਚ 409.92 ਕਰੋੜ ਰੁਪਏ ਦੀ ਚੱਲ ਜਾਇਦਾਦ ਆਰਜ਼ੀ ਤੌਰ ‘ਤੇ ਜ਼ਬਤ ਕੀਤੀ ਹੈ। ਲਾਟਰੀ ਕਿੰਗ...
Indiaਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ 21 ਮੈਂਬਰੀ ਕੋਰ ਕਮੇਟੀ ਤੇ 23 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨBunty03/04/2022 by Bunty03/04/2022 ਨਵੀਂ ਦਿੱਲੀ – ਸ਼ੋ੍ਰਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਪਾਰਟੀ ਦੀ 21 ਮੈਂਬਰੀ ਕੋਰ ਕਮੇਟੀ ਅਤੇ 23 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਹੈ। ਅੱਜ...
Indiaਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਵੀਂ ਦਿੱਲੀ ਪਹੁੰਚੇ, ਅੱਜ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕਰਨਗੇ ਮੁਲਾਕਾਤBunty02/04/2022 by Bunty02/04/2022 ਨਵੀਂ ਦਿੱਲੀ – ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਅੱਜ ਨਵੀਂ ਦਿੱਲੀ ਪਹੁੰਚੇ। ਇਹ ਪਹਿਲੀ ਵਾਰ ਹੈ ਜਦੋਂ...
Indiaਕੇਜਰੀਵਾਲ ਤੇ ਭਗਵੰਤ ਮਾਨ ਅਹਿਮਦਾਬਾਦ ’ਚ ਕਰਨਗੇ ਰੋਡ ਸ਼ੋਅBunty02/04/2022 by Bunty02/04/2022 ਅਹਿਮਦਾਬਾਦ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ਨਿਚਰਵਾਰ ਨੂੰ ਅਹਿਮਦਾਬਾਦ ’ਚ...
Indiaਰੂਸ ਤੇ ਯੂਕਰੇਨ ਦਰਮਿਆਨ ਲੜਾਈ ਕਾਰਨ ਭਾਰਤ ’ਚ ਛਾਇਆ ਹਨੇਰਾ!Bunty02/04/2022 by Bunty02/04/2022 ਨਵੀਂ ਦਿੱਲੀ – ਆਯਾਤ ਕੀਤੇ ਜਾਣ ਵਾਲੇ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਬਿਜਲੀ ਸੰਕਟ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਕਈ ਸੂਬਿਆਂ ’ਚ ਕਈ ਘੰਟਿਆਂ ਦੇ...
Indiaਰੂਸ ਦੀ ਦੋ ਟੁੱਕ, ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ, ਅਸੀਂ ਹਰ ਸਪਲਾਈ ਲਈ ਤਿਆਰ ਹਾਂ, ਸਬੰਧਾਂ ‘ਚ ਕੋਈ ਦਬਾਅ ਨਹੀਂ ਆਵੇਗਾBunty02/04/2022 by Bunty02/04/2022 ਨਵੀਂ ਦਿੱਲੀ – ਦੌਰੇ ‘ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ (ਅਮਰੀਕਾ) ਦੂਜਿਆਂ ਨੂੰ ਆਪਣੀ ਕੂਟਨੀਤੀ ਦਾ ਪਾਲਣ ਕਰਨ...
IndiaPM ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦਾ ਖੁਲਾਸਾ, ਧਮਕੀ ਭਰੇ ਈਮੇਲ ‘ਚ ਕੀਤਾ ਦਾਅਵਾ – ਮਾਰਨ ਲਈ 20 ਸਲੀਪਰ ਸੈੱਲ ਤਿਆਰBunty02/04/2022 by Bunty02/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਮੁੰਬਈ ਸ਼ਾਖਾ ਨੂੰ ਇੱਕ ਮੇਲ...
Indiaਮੋਬਾਈਲ ‘ਤੇ ਲੈ ਸਕੋਗੇ ਅਮਰਨਾਥ ਯਾਤਰਾ ਬਾਰੇ ਹਰ ਤਰ੍ਹਾਂ ਦੀ ਜਾਣਕਾਰੀBunty02/04/2022 by Bunty02/04/2022 ਜੰਮੂ – ਇਸ ਵਾਰ ਅਮਰਨਾਥ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੌਸਮ, ਰਜਿਸਟ੍ਰੇਸ਼ਨ, ਹੈਲੀਕਾਪਟਰ ਬੁਕਿੰਗ ਸਮੇਤ ਸਾਰੀਆਂ ਜ਼ਰੂਰੀ ਜਾਣਕਾਰੀਆਂ ਮੋਬਾਈਲ ਐਪ ‘ਤੇ ਉਪਲਬਧ ਹੋਣਗੀਆਂ। ਸ੍ਰੀ ਅਮਰਨਾਥ...