Indiaਸਾਬਕਾ CJI ਦੀ ਅਗਵਾਈ ‘ਚ ਨਹੀਂ ਹੋਵੇਗੀ ਜਾਂਚ, SC ਨੇ ਜਨਹਿੱਤ ਪਟੀਸ਼ਨ ਖਾਰਜ ਕੀਤੀBunty27/04/2022 by Bunty27/04/2022178 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਾਮ ਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਦੇਸ਼ ਵਿੱਚ ਭੜਕੀ ਹਿੰਸਾ ਦੀ ਨਿਆਂਇਕ ਜਾਂਚ ਲਈ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ...
Indiaਕੋਰੋਨਾ ਵਿਰੁੱਧ ਦੇਸ਼ ‘ਚ ਟੁੱਟੇ ਟੀਕਾਕਰਨ ਦੇ ਸਾਰੇ ਰਿਕਾਰਡ, 187 ਕਰੋੜ ਤੋਂ ਵੱਧ ਲੋਕਾਂ ਨੇ ਲਗਾਈ ਵੈਕਸੀਨBunty27/04/2022 by Bunty27/04/2022184 ਨਵੀਂ ਦਿੱਲੀ – ਜਿੱਥੇ ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਉੱਥੇ ਹੀ ਰਾਹਤ ਦੀ ਖ਼ਬਰ ਇਹ ਹੈ ਕਿ ਮਹਾਮਾਰੀ...
Indiaਹੁਣ 5-12 ਸਾਲ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ, DCGI ਦਾ ਵੱਡਾ ਫ਼ੈਸਲਾBunty27/04/2022 by Bunty27/04/2022325 ਨਵੀਂ ਦਿੱਲੀ – ਹੁਣ 6-12 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਮੰਗਲਵਾਰ ਨੂੰ...
Indiaਏਬੀਜੀ ਸ਼ਿਪਯਾਰਡ ਘੁਟਾਲੇ ‘ਚ ਮੁੰਬਈ, ਪੁਣੇ, ਸੂਰਤ ਤੇ ਕੋਲਕਾਤਾ ‘ਚ ਈਡੀ ਦੇ ਛਾਪੇBunty27/04/2022 by Bunty27/04/2022236 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 22,842 ਕਰੋੜ ਰੁਪਏ ਦੇ ਘੁਟਾਲੇ ‘ਚ ਏਬੀਜੀ ਸ਼ਿਪਯਾਰਡ, ਉਸ ਨਾਲ ਸਬੰਧਤ ਕੰਪਨੀਆਂ ਤੇ ਨਿਰਦੇਸ਼ਕਾਂ ਦੇ ਟਿਕਾਣਿਆਂ ‘ਤੇ ਛਾਪੇ...
Indiaਕਸ਼ਮੀਰ ‘ਚ ਪੰਚ-ਸਰਪੰਚਾਂ ਦੀ ਹੱਤਿਆ ਦੀ ਸਾਜ਼ਿਸ਼ ‘ਚ ਸ਼ਾਮਲ ਪੰਜ ਅੱਤਵਾਦੀ ਗ੍ਰਿਫਤਾਰBunty27/04/2022 by Bunty27/04/2022265 ਸ੍ਰੀਨਗਰ – ਸੁਰੱਖਿਆ ਬਲਾਂ ਦੇ ਦਬਾਅ ਤੇ ਜੰਮੂ-ਕਸ਼ਮੀਰ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਦੇਖ ਅੱਤਵਾਦੀਆਂ ਤੇ ਉਨ੍ਹਾਂ ਦੇ ਪਾਕਿਸਤਾਨ ‘ਚ ਲੁਕੇ...
Indiaਐਲਨ ਮਸਕ ਨੂੰ ਭਾਰਤ ਸਰਕਾਰ ਦਾ ਜਵਾਬ, ਟੈਸਲਾ ਤੋਂ ਨਹੀਂ ਚੀਨ ਤੋਂ ਕਾਰ ਦਰਾਮਦ ਤੋਂ ਹੈ ਸਮੱਸਿਆBunty27/04/2022 by Bunty27/04/2022262 ਨਵੀਂ ਦਿੱਲੀ – ਸਰਕਾਰ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਨਾਲ ਹੀ ਸਰਕਾਰ ਇਸ ਗੱਲ ‘ਤੇ ਵੀ ਜ਼ੋਰ...
Indiaਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ‘ਚੋਂ 9 ਸਮੱਗਲਰਾਂ ਸਮੇਤ 300 ਕਰੋੜ ਦੀ ਹੈਰੋਇਨ ਕੀਤੀ ਜ਼ਬਤBunty26/04/2022 by Bunty26/04/2022181 ਅਹਿਮਦਾਬਾਦ – ਗੁਜਰਾਤ ਦੇ ਅੱਤਵਾਦ ਰੋਕੂ ਦਸਤੇ ਅਤੇ ਕੋਸਟਕਾਰਡ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਅਰਬ ਸਾਗਰ ਦੇ ਭਾਰਤੀ ਜਲ ਸੀਮਾ ਨੇੜੇ ਜਾਖੋ ਤੋਂ 300 ਕਰੋੜ ਰੁਪਏ ਦੀ...
Indiaਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ Raisina ਡਾਇਲਾਗ ਦਾ ਉਦਘਾਟਨ, 90 ਦੇਸ਼ਾਂ ਦੇ ਪ੍ਰਤੀਨਿਧੀ ਲੈਣਗੇ ਹਿੱਸਾBunty26/04/2022 by Bunty26/04/2022194 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸੱਤਵੇਂ ਰਾਇਸੀਨਾ ਡਾਇਲਾਗ ਦਾ ਉਦਘਾਟਨ ਕਰਨਗੇ। ਸਿਰਫ਼ ਸੱਤ ਸਾਲ ਪਹਿਲਾਂ 2016 ਵਿੱਚ ਸ਼ੁਰੂ ਕੀਤਾ ਗਿਆ, ਰਾਇਸੀਨਾ...
Indiaਕੋਰੋਨਾ ਦੇ ਨਵੇਂ ਮਾਮਲਿਆਂ ਤੋਂ ਡਰਨ ਦੀ ਲੋੜ ਨਹੀਂ, ਮਸ਼ਹੂਰ ਡਾਕਟਰ ਨੇ ਕਿਹਾ- ਸਿਰਫ਼ ਇਸ ‘ਤੇ ਦਿਓ ਧਿਆਨBunty26/04/2022 by Bunty26/04/2022177 ਬੈਂਗਲੁਰੂ – ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਨੂੰ ਲੈ ਕੇ ਖ਼ਦਸ਼ਿਆਂ ਵਿਚਾਲੇ, ਮੰਨੇ-ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਦੇਵੀ ਪ੍ਰਸਾਦ ਸ਼ੈੱਟੀ ਨੇ...
Indiaਭਗਵੰਤ ਮਾਨ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਤੇ ਸਿਹਤ ਸੰਸਥਾਵਾਂ ਦਾ ਦੌਰਾBunty26/04/202226/04/2022 by Bunty26/04/202226/04/2022284 ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਚ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨਾਲ ਅੱਜ ਐਲਾਨ ਕੀਤਾ ਕਿ ਦਿੱਲੀ ਮਾਡਲ ਦੇ ਆਧਾਰ ’ਤੇ ਪੰਜਾਬ ਦੇ ਸਕੂਲ ਸਿੱਖਿਆ ਅਤੇ...