Indiaਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ, ਇਕ ਦਿਨ ‘ਚ ਢਾਈ ਹਜ਼ਾਰ ਤੋਂ ਵੱਧ ਮਿਲੇ ਨਵੇਂ ਮਾਮਲੇBunty24/04/2022 by Bunty24/04/2022189 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਜਾਰੀ ਹੈ। ਸਭ ਤੋਂ ਵੱਧ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮਾਮਲੇ ਵਧ ਰਹੇ...
Indiaਕੇਂਦਰ ਸਰਕਾਰ ਨੇ ਟੀਵੀ ਚੈਨਲਾਂ ਲਈ ਜਾਰੀ ਕੀਤੀ ਸਖ਼ਤ ਐਡਵਾਈਜ਼ਰੀBunty24/04/2022 by Bunty24/04/2022282 ਨਵੀਂ ਦਿੱਲੀ – ਯੂਕਰੇਨ-ਰੂਸ ਯੁੱਧ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ ‘ਤੇ ਇਤਰਾਜ਼ ਜਤਾਉਂਦੇ ਹੋਏ, ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਨਿਊਜ਼ ਚੈਨਲਾਂ ਨੂੰ ਸਖਤ ਸਲਾਹ ਜਾਰੀ...
Indiaਪੱਤਰਕਾਰ ਤੇਜਪਾਲ ਨੂੰ ਬਰੀ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਹਾਈਕੋਰਟ ‘ਚ ਮਨਜ਼ੂਰBunty24/04/2022 by Bunty24/04/2022164 ਪਣਜੀ – ਬਾਂਬੇ ਹਾਈ ਕੋਰਟ ਦੀ ਗੋਆ ਬੈਂਚ ਨੇ 2013 ਦੇ ਜਬਰ ਜਨਾਹ ਮਾਮਲੇ ‘ਚ ਪੱਤਰਕਾਰ ਤਰੁਣ ਤੇਜਪਾਲ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ...
India‘ਕੂੜੇ ਦੇ ਪਹਾੜ’ ‘ਤੇ ਐਨਜੀਟੀ ਦੀ ਤਲਖ਼ ਟਿੱਪਣੀBunty24/04/2022 by Bunty24/04/2022172 ਨਵੀਂ ਦਿੱਲੀ – ਐਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਨੇ ਲੈਂਡਫਿਲ ਸਾਈਟ ‘ਤੇ ਅੱਗ ਲੱਗਣ ਦੀ ਘਟਨਾ ‘ਤੇ ਗੰਭੀਰ ਚਿੰਤਾ ਜਤਾਈ ਹੈ। ਐਨਜੀ ਦਾ ਕਹਿਣਾ ਹੈ ਕਿ ਰਾਟ੍ਰੀ...
Indiaਕੋਲਕਾਤਾ ‘ਚ ਵੱਡੀ ਸਾਜ਼ਿਸ਼ ਨਾਕਾਮ, ਆਟੋ ‘ਚੋਂ ਵੱਡੀ ਗਿਣਤੀ ‘ਚ ਬੰਬ, ਹਥਿਆਰ ਤੇ ਗੋਲ਼ੀਆਂ ਬਰਾਮਦ, ਜਾਂਚ ‘ਚ ਜੁਟੀ ਪੁਲਸBunty24/04/2022 by Bunty24/04/2022190 ਕੋਲਕਾਤਾ – ਕੋਲਕਾਤਾ ਪੁਲਿਸ ਨੇ ਮਹਾਨਗਰ ਦੇ ਹਰਿਦੇਵਪੁਰ ਇਲਾਕੇ ‘ਚ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਉੱਥੇ ਖੜ੍ਹੇ ਲਵਾਰਿਸ ਆਟੋ ਰਿਕਸ਼ਾ ‘ਚੋਂ 19 ਬੰਬ, ਇਕ...
Indiaਦੇਸ਼ ਭਰ ‘ਚ ਕੋਰੋਨਾ ਦਾ ਕਹਿਰ, ਸਕੂਲ ਨਹੀਂ ਹੋਣਗੇ ਬੰਦ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼Bunty23/04/2022 by Bunty23/04/2022665 ਨਵੀਂ ਦਿੱਲੀ – ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਜਿਸ ਦੇ ਮੱਦੇਨਜ਼ਰ ਕਈ ਰਾਜ ਸਰਕਾਰਾਂ ਨੇ ਕੋਰੋਨਾ ਲਈ ਨਵੇਂ...
Indiaਆਯੁਰਵੇਦ ਨੂੰ ਆਧੁਨਿਕ ਦਵਾਈ ਨਾਲ ਜੋੜਨ ਦੀ ਲੋੜ : ਕੇਂਦਰੀ ਸਿਹਤ ਮੰਤਰੀ ਡਾ. ਮਾਂਡਵੀਆBunty23/04/2022 by Bunty23/04/2022182 ਨਵੀਂ ਦਿੱਲੀ – ਆਯੁਰਵੇਦ ਅਤੇ ਯੋਗਾ ਵਰਗੀਆਂ ਸਵਦੇਸ਼ੀ ਮੈਡੀਕਲ ਪ੍ਰਣਾਲੀਆਂ ਨੂੰ ਆਧੁਨਿਕ ਦਵਾਈ ਪ੍ਰਣਾਲੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਦੇ ਨਾਲ ਹੀ ਖੋਜ...
Indiaਦਿੱਲੀ ਹਾਈ ਕੋਰਟ ਦੀ ਟਿੱਪਣੀ – ਉਮਰ ਖ਼ਾਲਿਦ ਦਾ ਇਤਰਾਜ਼ਯੋਗ ਭਾਸ਼ਣ ਪਹਿਲੀ ਨਜ਼ਰੇ ਸਵੀਕਾਰਯੋਗ ਨਹੀਂBunty23/04/2022 by Bunty23/04/2022181 ਨਵੀਂ ਦਿੱਲੀ – ਦਿੱਲੀ ਦੰਗਿਆਂ ਦੇ ਮਾਮਲੇ ‘ਚ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਉਮਰ ਖ਼ਾਲਿਦ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਜ਼ੁਬਾਨੀ ਤੌਰ ‘ਤੇ...
Indiaਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ – ਬੋਰਿਸ ਜਾਨਸਨBunty23/04/202223/04/2022 by Bunty23/04/202223/04/2022237 ਨਵੀਂ ਦਿੱਲੀ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਮੰਨਣਾ ਹੈ ਕਿ ਇਹ ਯੁੱਧ ਉਦੋਂ ਤੱਕ ਖਤਮ ਨਹੀਂ ਹੋਣ ਵਾਲਾ ਹੈ ਜਦੋਂ ਤੱਕ ਰੂਸ ਯੂਕਰੇਨ...
Indiaਕੇਜਰੀਵਾਲ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤੀ SOP, ਅਧਿਆਪਕ ਰੋਜ਼ਾਨਾ ਵਿਦਿਆਰਥੀਆਂ ਤੋਂ ਪੁੱਛਣਗੇ ਕੋਰੋਨਾ ਦੇ ਲੱਛਣBunty23/04/2022 by Bunty23/04/2022223 ਨਵੀਂ ਦਿੱਲੀ – ਦਿੱਲੀ-ਐਨਸੀਆਰ ਦੇ ਸਕੂਲਾਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸਿਲਸਿਲੇ ‘ਚ ਦਿੱਲੀ ਸਰਕਾਰ ਨੇ ਰਾਜਧਾਨੀ ਦਿੱਲੀ ਦੇ ਸਕੂਲਾਂ ‘ਚ...