Indiaਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤBunty13/04/202213/04/2022 by Bunty13/04/202213/04/2022 ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਇਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ ਵੱਖ-ਵੱਖ ਮੀਟਿੰਗਾਂ...
Indiaਭੁੱਚੋ ਮੰਡੀ ਸਟੇਸ਼ਨ ‘ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲ ਗੱਡੀਆਂ : ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੁੰ ਲਿਖਿਆ ਪੱਤਰBunty13/04/2022 by Bunty13/04/2022 ਬਠਿੰਡਾ – ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੁੰ ਪੱਤਰ ਲਿਖ ਕੇ ਅਪੀਲ...
Indiaਰੇਪਵੇਅ ਹਾਦਸਾ: ਜ਼ਮੀਨ ਤੇ ਆਸਮਾਨ ਦੇ ਵਿਚਕਾਰ 2500 ਫੁੱਟ ਦੀ ਉਚਾਈ ‘ਤੇ ਲਟਕ ਰਹੇ ਸੈਲਾਨੀadmin12/04/202212/04/2022 by admin12/04/202212/04/2022 ਦੇਵਘਰ – ਝਾਰਖੰਡ ਦੇ ਦੇਵਘਰ ਵਿਚ ਐਤਵਾਰ ਸ਼ਾਮ 4 ਵਜੇ ਰੋਪਵੇਅ ਟੁੱਟਣ ਕਾਰਣ ਵਾਪਰੇ ਐਕਸੀਡੈਂਟ ਦੇ ਬਾਅਦ 48 ਲੋਕ ਟਰਾਲੀਆਂ ਦੇ ਵਿਚਾਰ ਹੀ ਫਸ ਗਏ...
Indiaਹੁਣ ਤਕ 25 ਲੋਕਾਂ ਨੂੰ ਬਚਾਇਆ ਗਿਆ, ਛੇ ਕੈਬਿਨਾਂ ‘ਚ ਫਸੇ 23 ਨੂੰ ਕੱਢਣ ਦੀ ਕੋਸ਼ਿਸ਼ ਜਾਰੀBunty12/04/2022 by Bunty12/04/2022 ਝਾਰਖੰਡ – ਤ੍ਰਿਕੁਟ ਪਹਾੜ ਦੇ ਰੋਪਵੇਅ ਵਿੱਚ ਰਾਤ ਭਰ ਫਸੇ 48 ਸੈਲਾਨੀਆਂ ਨੂੰ ਕੱਢਣ ਲਈ ਹਵਾਈ ਸੈਨਾ, ਸੈਨਾ ਅਤੇ ਸਥਾਨਕ ਨੌਜਵਾਨਾਂ ਨੇ ਬਚਾਅ ਕਾਰਜ ਤੇਜ਼...
Indiaਅਮਰਨਾਥ ਦੇ ਦਰਸ਼ਨਾਂ ਲਈ ਇਸ ਵਾਰ ਅੱਠ ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜੰਮੂ-ਕਸ਼ਮੀਰ ਪ੍ਰਸ਼ਾਸਨ ਲੱਗਾ ਤਿਆਰੀਆਂ ‘ਚBunty12/04/2022 by Bunty12/04/2022 ਜੰਮੂ-ਕਸ਼ਮੀਰ – ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਪਹਿਲਾਂ ਨਾਲੋਂ ਦੁੱਗਣੀ ਹੋਣ ਦੀ ਉਮੀਦ ਹੈ। ਇਸ ਵਾਰ 6 ਤੋਂ 8 ਲੱਖ ਸ਼ਰਧਾਲੂ ਯਾਤਰਾ ‘ਤੇ ਆ ਸਕਦੇ...
Indiaਟੈਲੀਮੈਡੀਸਨ ਦਾ ਹੱਬ ਵੀ ਹੋਵੇਗਾ ਹੈਲਥ ਐਂਡ ਵੈਲਨੈੱਸ ਸੈਂਟਰBunty12/04/2022 by Bunty12/04/2022 ਨਵੀਂ ਦਿੱਲੀ – ਆਯੁਸ਼ਮਾਨ ਭਾਰਤ ਤਹਿਤ ਬਣਨ ਵਾਲਾ ਹੈਲਥ ਐਂਡ ਵੈਲਨੈੱਸ ਸੈਂਟਰ ਟੈਲੀਮੈਡੀਸਨ ਦਾ ਵੀ ਹੱਬ ਹੋਵੇਗਾ। ਸਰਕਾਰ ਸਾਰੇ ਵੈਲਨੈੱਸ ਸੈਂਟਰਾਂ ਨੂੰ ਜ਼ਿਲ੍ਹਾ ਹਸਪਤਾਲਾਂ ਨਾਲ ਆਨਲਾਈਨ...
Indiaਪੁਤਿਨ ਨੂੰ ਜ਼ੇਲੈਂਸਕੀ ਨਾਲ ਸਿੱਧੀ ਗੱਲ ਕਰਨ ਦੀ ਦਿੱਤੀ ਸਲਾਹBunty12/04/2022 by Bunty12/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕੀਤੀ। ਵਰਚੂਅਲ ਮਾਧਿਅਮ ਰਾਹੀਂ ਹੋਈ ਇਹ ਬੈਠਕ ਅਜਿਹੇ ਸਮੇਂ...
Indiaਐੱਫਆਈਐੱਚ ਪ੍ਰੋ ਲੀਗ ਦੇ ਦੋ ਮੈਚਾਂ ‘ਚ ਜਰਮਨੀ ਖ਼ਿਲਾਫ਼ ਅਮਿਤ ਸੰਭਾਲਣਗੇ ਕਪਤਾਨੀBunty12/04/2022 by Bunty12/04/2022 ਭੁਬਨੇਸ਼ਵਰ – ਅਮਿਤ ਰੋਹੀਦਾਸ ਜਰਮਨੀ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਦੇ ਦੋ ਮੈਚਾਂ ਵਿਚ ਵੀ 22 ਮੈਂਬਰੀ ਭਾਰਤੀ ਮਰਦ ਹਾਕੀ ਟੀਮ...
Indiaਨਾਇਜੀਰੀਆਈ ਫ਼ੌਜ ਦੇ ਅਧਿਕਾਰੀਆਂ ਨੂੰ ਸਿਖਲਾਈ ਦੇਵੇਗੀ ਐੱਚਏਐੱਲBunty12/04/2022 by Bunty12/04/2022 ਬੈਂਗਲੁਰੂ – ਹਿੰਦੂਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਨਾਇਜੀਰੀਆਈ ਫ਼ੌਜ ਨਾਲ ਚੇਤਕ ਹੈਲੀਕਾਪਟਰ ਦੇ ਦੂਜੇ ਪੜਾਅ ਦੀ ਉਡਾਣ ਸਿਖਲਾਈ ਲਈ ਸਮਝੌਤੇ...
Indiaਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਦਾ ਉਦਘਾਟਨBunty12/04/2022 by Bunty12/04/2022 ਨਵੀਂ ਦਿੱਲੀ – ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀ ਅਤੇ ਸ੍ਰੀ ਗੁਰੂ ਤੇਗ...