India73ਵੇਂ ਗਣਤੰਤਰ ਦਿਵਸ ‘ਤੇ ਦਿਖੀ ਨਾਰੀ ਸ਼ਕਤੀadmin27/01/2022 by admin27/01/2022 ਨਵੀਂ ਦਿੱਲੀ – 73ਵੇਂ ਗਣਤੰਤਰ ਦਿਵਸ ‘ਤੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਸੀ। ਰਾਜਪਥ ‘ਤੇ ਦੁਨੀਆ ਨੇ ਭਾਰਤ ਦੀ ਸੱਭਿਆਚਾਰਕ, ਆਰਥਿਕ ਅਤੇ ਫੌਜੀ ਤਾਕਤ...
Indiaਕੋਰੋਨਾ ਮਾਮਲਿਆਂ ‘ਚ ਆਈ ਵੱਡੀ ਗਿਰਾਵਟBunty26/01/2022 by Bunty26/01/2022 ਨਵੀਂ ਦਿੱਲੀ – ਭਾਰਤ ਵਿਚ ਕੋਰੋਨਾ ਨੂੰ ਲੈਕੇ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਦੇਸ਼ ਵਿਚ ਅੱਜ ਕੋਰੋਨਾ ਦੇ ਮਾਮਲਿਆ ਵਿਚ ਵੱਡੀ ਗਿਰਾਵਟ ਦੇਖਣ...
Indiaਕੈਸ਼ ਤੇ ਮੁਫ਼ਤ ਤੋਹਫ਼ਿਆਂ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ਦਾ ਚੋਣ ਚਿੰਨ੍ਹ ਜ਼ਬਤ ਕਰਨ ਦੀ ਮੰਗBunty26/01/2022 by Bunty26/01/2022 ਨਵੀਂ ਦਿੱਲੀ – ਵੋਟਰਾਂ ਨੂੰ ਲੁਭਾਉਣ ਲਈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਕਸਰ ਨਕਦ ਤੇ ਮੁਫਤ ਤੋਹਫ਼ੇ ਦੇਣ ਦਾ ਵਾਅਦਾ ਕਰਦੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਅਜਿਹੇ...
Indiaਕੇਂਦਰੀ ਸਿਹਤ ਮੰਤਰੀ ਦੀ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗBunty26/01/2022 by Bunty26/01/2022 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਕੋਵਿਡ-19 ਲਈ ਜਨਤਕ ਸਿਹਤ ਤਿਆਰੀਆਂ ਤੇ 9 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਟੀਕਾਕਰਨ ਦੀ ਪ੍ਰਗਤੀ ਦੀ...
Indiaਪਾਕਿਸਤਾਨ ਦੇ ਡ੍ਰੋਨ ਮਾਰ ਸੁੱਟਣ ਲਈ ਬੀਐੱਸਐੱਫ ਨੂੰ ਮਿਲੇਗੀ ਖ਼ਾਸ ਗੰਨBunty26/01/2022 by Bunty26/01/2022 ਨਵੀਂ ਦਿੱਲੀ – ਭਾਰਤ ਲਈ ਸੁਰੱਖਿਆ ਚੁਣੌਤੀ ਬਣੇ ਪਾਕਿਸਤਾਨ ਡ੍ਰੋਨ ਦੇ ਦਿਨ ਗਿਣੇ-ਚੁਣੇ ਰਹਿ ਗਏ ਹਨ। ਸਰਹੱਦ ’ਤੇ ਇਨ੍ਹਾਂ ਦੀ ਦਹਿਸ਼ਤ ਰੋਕਣ ਲਈ ਬਾਰਡਰ ਸਕਿਓਰਿਟੀ...
Indiaਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ ਰਾਸ਼ਟਰਪਤੀ ਨੇ ਕਿਹਾBunty26/01/2022 by Bunty26/01/2022 ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 73ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਗਣਤੰਤਰ ਦਿਵਸ...
Indiaਮੁੰਬਈ ‘ਚ ਦਰਦਨਾਕ ਹਾਦਸਾ, ਮਲਾਡ ਇਲਾਕੇ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਬਚਾਅ ਕਾਰਜ ਜਾਰੀBunty26/01/2022 by Bunty26/01/2022 ਨਵੀਂ ਦਿੱਲੀ – ਮੁੰਬਈ ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਸ਼ਹਿਰ ਦੇ ਮਲਾਡ ਇਲਾਕੇ ਵਿਚ ਇਕ ਤਿੰਨ ਮੰਜ਼ਿਲਾਂ...
Indiaਪਦਮ ਪੁਰਸਕਾਰ 2022 ਦਾ ਐਲਾਨ, CDS ਜਨਰਲ ਬਿਪਿਨ ਰਾਵਤ ਨੂੰ ਮਰਨ ਉਪਰੰਤ ਦਿੱਤਾ ਗਿਆ ਪਦਮ ਵਿਭੂਸ਼ਣBunty26/01/2022 by Bunty26/01/2022 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ ਪਦਮ ਪੁਰਸਕਾਰ 2022 ਦਾ ਐਲਾਨ ਕੀਤਾ। ਇਸ ਵਿੱਚ ਪਦਮ ਵਿਭੂਸ਼ਣ ਪੁਰਸਕਾਰ ਲਈ ਚਾਰ...
Indiaਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆBunty25/01/2022 by Bunty25/01/2022 ਪਟਨਾ ਸਿਟੀ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੂੰ...
Indiaਮਨਸੁਖ ਮਾਂਡਵੀਆ ਨੇ CGHS ਦੀ ਨਵੀਂ ਵੈੱਬਸਾਈਟ ਤੇ MyCGHS ਐਪ ਕੀਤਾ ਲਾਂਚBunty25/01/2022 by Bunty25/01/2022 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ CGHS ਤੇ MyCGHS ਐਪ ਦੀ ਅਪਗ੍ਰੇਡ ਵੈੱਬਸਾਈਟ ਲਾਂਚ ਕੀਤੀ। ਸਰਕਾਰ ਦੀ ਇਸ ਪਹਿਲ ਨਾਲ...